Gill Saab music
ਅਸੀ ਸਿਧੇ ਜਹੇ ਬੰਦੇ ਗੱਲ ਸਿਧੀ ਕਰੀਏ
ਓਨੀ ਰਖੀਏ ਔਕਾਤ ਗੱਲ ਜੀਡੀ ਕਰੀਏ
ਅਸੀ ਸਿਧੇ ਜਹੇ ਬੰਦੇ ਗੱਲ ਸਿਧੀ ਕਰੀਏ
ਓਨੀ ਰਖੀਏ ਔਕਾਤ ਗੱਲ ਜੀਡੀ ਕਰੀਏ
ਫੋਕੇ ਫੇਨਟਰ ਨੀ ਔਂਦੇ ਸਚੀ ਸਚ ਹੀ ਸੁਣੌਂਦੇ
ਗੌਰ ਨਾਲ ਸੁਣ ਨਾ (ਨਾਲ ਸੁਣ ਨਾ)
ਬਾਪੂ ਨੇ ਸਿਖਾਏਆ ਸਾਨੂ ਬੱਲੇਯਾ ਤੌਰ ਨਾਲ ਤੁਰਨਾ
ਬਾਪੂ ਨੇ ਸਿਖਾਯਾ ਸਾਨੂ ਬੱਲੇਯਾ ਤੌਰ ਨਾਲ ਤੁਰਨਾ
ਸਾਡੇ ਨਾਲ ਪੰਗਾ ਪੌਣ ਦਾ ਜਿਗਰਾ ਨੀ ਜੁਡਨਾ
ਬੰਦਾ ਅਸਲੇ ਦਾ ਗੱਲ ਇੱਜ਼ਤਾਂ ਤੇ ਜਰੇ ਨਾ
ਬੱਲੇ ਬੱਲੇ ਨੂ ਓ ਜਾਣੇ ਖਾਣੇ ਕੋਲ ਖੜੇ ਨਾ
ਮਾਵਾਂ ਭੈਣਾ ਸਭ ਦਿਯਾ ਹੁੰਦੀਯਾ ਨੇ ਸਾਂਝੀਯਾ
ਖਾਣੇ ਵਾਲਾ ਵਾਰ ਕਦੇ ਕੂਡਿਯਾ ਤੇ ਕਰੇ ਨਾ
ਹੋਵੇ ਕਲਾ ਵਿਚ ਜੋਰ ਬੰਦਾ ਟੀਸੀ ਚੜਦਾ
ਗਲਾ ਬਤਾ ਵਾਲਾ ਬਹੁਤਾ ਚਿਰ ਕੀਤੇ ਖੜਦਾ
ਸਾਡੇ ਯਾਰ ਬੇਲੀ ਪਾਕੇ ਨੇ close ਪੂਰੇ ਰਖੇ
ਯਾਰ ਬੇਲੀ ਪੱਕੇ ਨੇ close ਪੂਰੇ ਰਖੇ
ਸਾਡਾ ਆਹੀ ਗੁਣ ਆ(ਆਹੀ ਗੁਣ ਆ )
ਬਾਪੂ ਨੇ ਸਿਖਾਯਾ ਸਾਨੂ ਬੱਲੇਯਾ ਤੌਰ ਨਾਲ ਤੁਰਨਾ
ਬਾਪੂ ਨੇ ਸਿਖਾਯਾ ਸਾਨੂ ਬੱਲੇਯਾ ਤੌਰ ਨਾਲ ਤੁਰਨਾ
ਸਾਡੇ ਨਾਲ ਪੰਗਾ ਪੌਣ ਦਾ ਜਿਗਰਾ ਨੀ ਜੁਡਨਾ
ਗੋਲੀ ਇੱਕੋ ਹੁੰਦੀ ਕਾਫੀ ਬੰਦਾ ਪਰ ਲੌਨ ਨੂੂ
Fire ਹਵਾ ਵਿਚ ਕਾਹਤੋ ਕਰੀ ਜਾਣੇ ਚੌਣ ਨੂੂ
ਯਾਰਿਯਾ ਦੇ ਮੁੱਲ ਬ੍ਡੇ ਮਿਹਿੰਗੇ ਵਿਕਦੇ
ਜਾਣ ਟਲੀ ਉਤੇ ਸਾਡੀ ਲਗੀ ਆ ਨਿਭੌਨ ਨੂੂ
ਹੁੰਦਲਾ ਕੋਯੀ ਦੁਨਿਯਾ ਦਾ ਹੈਗਾ ਐਤਬਾਰ ਨੀ
ਚੰਦ ਪੈਸੇਯਾ ਲਯੀ ਏਥੇ ਦਿੰਦੇ ਬੰਦਾ ਮਾਰ ਨੀ
ਚਾਰ ਦਿਨ ਦੀ ਆ ਜਿੰਦ ਦੇਖੀ ਸਾਹ ਜਾਣੇ ਖਿੰਡ
ਦਿਨ ਦੀ ਆ ਜਿੰਦ ਦੇਖੀ ਸਾਹ ਜਾਣੇ ਖਿੰਡ
ਲੂਨ ਵਾਂਗੂ ਖੁਰ੍ਨਾ
ਬਾਪੂ ਨੇ ਸਿਖਾਯਾ ਸਾਨੂ ਬੱਲੇਯਾ ਤੌਰ ਨਾਲ ਤੁਰਨਾ
ਬਾਪੂ ਨੇ ਸਿਖਾਯਾ ਸਾਨੂ ਬੱਲੇਯਾ ਤੌਰ ਨਾਲ ਤੁਰਨਾ
ਸਾਡੇ ਨਾਲ ਪੰਗਾ ਪੌਣ ਦਾ ਜਿਗਰਾ ਨੀ ਜੁਡਨਾ