[ Featuring Amarjot ]
ਓ ਭਾਭੀ ਸੱਜ ਵਿਆਹੀ ਆਈ
ਵੀਰ ਨੇ ਨਵੀ ਨਵੀ ਮੁਕਲਾਈ
ਭਾਭੀ ਸੱਜ ਵਿਆਹੀ ਆਈ
ਵੀਰ ਨੇ ਨਵੀ ਨਵੀ ਮੁਕਲਾਈ
ਪੋਥੀ ਪੜਕੇ ਬਖੀਆਂ ਬਾਹਾਂ ਵਿਚ ਭਾਭੀ
ਬਾਹਾਂ ਵਿਚ ਭਾਭੀ ਸੋ ਜਾ ਨੀ ਝੱਲੂਗਾ ਦਿਉਰ ਪੱਖੀਆਂ
ਬਾਹਾਂ ਵਿਚ ਭਾਭੀ ਸੋ ਜਾ ਨੀ ਝੱਲੂਗਾ ਦਿਉਰ ਪੱਖੀਆਂ
ਵੇ ਦਿਓਰਾ ਵੀਰ ਸ਼ਰਾਬੀ ਪੀਕੇ ਕਰਦਾ ਰੋਜ ਖ਼ਰਾਬੀ
ਵੇ ਦਿਓਰਾ ਵੀਰ ਸ਼ਰਾਬੀ ਪੀਕੇ ਕਰਦਾ ਰੋਜ ਖ਼ਰਾਬੀ
ਮੈਨੂੰ ਲੱਗਦੀ ਸੰਗ ਬੜੀ ਤੇਰਾ ਵੀਰ ਸ਼ਰਾਬੀ
ਤੇਰਾ ਵੀਰ ਸ਼ਰਾਬੀ ਦਿਓਰਾ ਵੇ ਸੋਹ ਤੇਰੀ ਕਰਦਾ ਹੈ ਤੰਗ ਬੜੀ
ਤੇਰਾ ਵੀਰ ਸ਼ਰਾਬੀ ਦਿਓਰਾ ਵੇ ਸੋਹ ਤੇਰੀ ਕਰਦਾ ਹੈ ਤੰਗ ਬੜੀ
ਭਾਭੀ ਤੈਨੂੰ ਚਾਹ ਮੁਕਲਾਵੇ ਦਾ ਵੀਰੇ ਨੂੰ ਜੋਬਨ ਖੋਰੇ ਦਾ
ਓ ਤਾ ਜੁਗਲੇ ਮੁਗਲ ਕਰਦਾ ਆ ਠਰਕੀ ਆ ਰੰਗ ਗੋਰੇ ਦਾ
ਆ ਵੇਖ ਵੀਰ ਦੀ ਡੱਬੀ ਨੀ ਵਿਚ ਡਲੀਆਂ ਫੀਮ ਦੀਆ ਰੱਖਿਆ
ਬਾਹਾਂ ਵਿਚ ਭਾਭੀ ਬਾਹਾਂ ਵਿਚ ਭਾਭੀ ਸੋ ਜਾ ਨੀ ਝੱਲੂਗਾ ਦਿਉਰ ਪੱਖੀਆਂ
ਤਾਹੀਓਂ ਮੈਂ ਮਿਰਜ਼ਾ ਅੱਧੀ ਰਾਤੋ ਮੰਝੇ ਦਾ ਪਾਵਾਂ ਫੜ ਲੈਂਦਾ
ਇਕ ਨਸ਼ੇ ਨਾ ਗੁੱਟ ਹੁੰਦਾ ਉਹ ਜਰਦੇ ਨਾਲ ਮੂੰਹ ਵੀ ਭਰ ਲੈਂਦਾ
ਓਹਦੇ ਦੱਬ ਵਿਚ ਗੁਥਲੀ ਨਸ਼ਿਆਂ ਦੀ ਮੈਂ ਵੇਖ ਕੇ ਰਹਿ ਗਈ ਦੰਗ ਬੜੀ
ਤੇਰਾ ਵੀਰ ਸ਼ਰਾਬੀ ਤੇਰਾ ਵੀਰ ਸ਼ਰਾਬੀ ਦਿਓਰਾ ਵੇ ਸੋਹ ਤੇਰੀ ਕਰਦਾ ਹੈ ਤੰਗ ਬੜੀ
ਤੇਰਾ ਵੀਰ ਸ਼ਰਾਬੀ ਦਿਓਰਾ ਵੇ ਸੋਹ ਤੇਰੀ ਕਰਦਾ ਹੈ ਤੰਗ ਬੜੀ
ਓ ਬਾਬੇ ਦੀ ਕਿਰਪਾ ਹੋ ਜਾਣੀ ਜਦੋ ਦਰਜਨ ਜੰਮ ਲਏ ਨਿਆਣੇ ਨੀ
ਤੈਥੋਂ ਚੜਦੇ ਸਾਲ ਜਵਾਕਾਂ ਦੇ ਨਾ ਧੋਤੇ ਪੋਤੜੇ ਜਾਣੇ ਨੀ
ਤੇਰਾ ਹਾਲ ਪੁੱਛੇ ਚਮਕੀਲਾ ਨੀ ਤੈ ਮੰਜਿਆਂ ਜੋੜ ਕ ਰੱਖਿਆ
ਬਾਹਾਂ ਵਿਚ ਭਾਭੀ ਬਾਹਾਂ ਵਿਚ ਭਾਭੀ ਸੋ ਜਾ ਨੀ ਝੱਲੂਗਾ ਦਿਉਰ ਪੱਖੀਆਂ