[ Featuring Amarjot ]
ਹੋ ਇਕ ਗਲ ਸੁਣ ਬਿੱਲੋ ਕੰਨ ਕਰਕੇ
ਕਿ ਮਿਤ੍ਰਾ
ਇਕ ਗਲ ਸੁਣ ਬਿੱਲੋ ਕੰਨ ਕਰਕੇ
ਕਿ ਮਿਤ੍ਰਾ
ਹੋ ਬੰਦ ਬੋਤਲੇ ਨੀ ਪੀਲਾ ਘੁਟ ਭਰ ਕੇ
ਪੀ ਮਿਤ੍ਰਾ
ਹਾਏ ਬੰਦ ਬੋਤਲੇ ਨੀ ਪੀਲਾ ਘੁਟ ਭਰ ਕੇ
ਪੀ ਮਿਤ੍ਰਾ
ਓ ਮੇਰਾ ਦਿਲ ਕਰਦਾ ਨੀ ਥੋੜਾ ਜਿਹਾ ਡਰਦਾ
ਆਹ ਪਿੰਡ ਵੈਰ ਪਵਾ ਲੇਯਾ ਸਾਰਾ
ਕਲ ਭਾਵੇ ਜਿੰਦ ਕੱਢ ਲਯੀ
ਅੱਜ ਛਡ ਦੇ ਮੁਲਾਜ਼ੇਦਾਰਾਂ
ਕਲ ਭਾਵੇ ਜਿੰਦ ਕੱਢ ਲਯੀ
ਅੱਜ ਛਡ ਦੇ ਮੁਲਾਜ਼ੇਦਾਰਾਂ
ਚਿੱਟੇ ਚਿੱਟੇ ਹਸਦੀ ਦੇ ਦੰਦ ਗਿਣਦੇ
ਓ ਨਿੱਤ ਬਲੀਏ
ਅੱਖੀਆਂ ਦੇ ਨਾਲ ਮੇਰੀ ਹਿਕ਼ ਮਿਣਦੇ
ਓ ਕਰੇ ਚਿੱਤ ਬਲੀਏ
ਅੱਖੀਆਂ ਦੇ ਨਾਲ ਮੇਰੀ ਹਿਕ਼ ਮਿਣਦੇ
ਓ ਕਰੇ ਚਿੱਤ ਬਲੀਏ
ਤੈਨੂੰ ਨਾ ਕਰਦਾ ਕੇ ਚੰਨਾ ਹਾਂ ਕਰਦਾ
ਵੀਣੀ ਛਡ ਦੇ, ਵੰਗਾਂ ਕਿਊ ਤੋੜੀ
ਓ ਥਾਏ ਮੁਕਰ ਗਯੀ ਨੀ
ਘਰ ਸਦ ਕੇ ਯਾਰ ਨੂ ਮੋੜੇ
ਥਾਏ ਮੁਕਰ ਗਯੀ ਨੀ
ਘਰ ਸਦ ਕੇ ਯਾਰ ਨੂ ਮੋੜੇ
ਹਾੜੇ ਹਾੜੇ ਅੱਜ ਮੇਰੀ ਗਲ ਮਨ ਵੇ
ਕਿਯੂ ਡਰਦੀ
ਕਚੀ ਛੱਲੀ ਮਿਤ੍ਰਾ ਤੂ ਨਾ ਭਨ ਵੇ
ਨੀ ਰਵੇ ਨਿੱਤ ਟਲਦੀ
ਕਚੀ ਚੱਲੀ ਮਿਤ੍ਰਾ ਤੂ ਨਾ ਭਨ ਵੇ
ਤੂੰ ਰਵੇ ਨਿੱਤ ਟਲਦੀ
ਤੇਰੇ ਹਥ ਜਿੰਦ ਜਾਂਣ
ਭਾਵੇ ਕੱਢ ਲੈ ਪਰਾਂਣ
ਮੈਂ ਦੋ ਗੀਠ ਅੱਗੇ ਨਾਲੋ ਹੋ ਗਯੀ ਜਵਾਨ
ਮਰੇ ਥਰੀ ਜਵਾਨੀ ਲੋਹੜੇ
ਓ ਥਾਏ ਮੁਕਰ ਗਯੀ ਨੀ
ਘਰ ਸਦ ਕੇ ਯਾਰ ਨੂ ਮੋੜੇ
ਓ ਥਾਏ ਮੁਕਰ ਗਯੀ ਨੀ
ਘਰ ਸਦ ਕੇ ਯਾਰ ਨੂ ਮੋੜੇ
ਉਹ ਮਸਾਂ ਮਸਾਂ ਮਿਲੀ ਹੈ ਦਿਹਾੜੀ ਅੱਜ ਦੀ
ਮਿਲਾਂਗੇ ਜਰੂਰ
ਉਹ ਮਸਾਂ ਮਸਾਂ ਮਿਲੀ ਹੈ ਦਿਹਾੜੀ ਅੱਜ ਦੀ
ਮਿਲਾਂਗੇ ਜਰੂਰ
ਨੀ ਗਬਰੂ ਦੀ ਹਿੱਕ ਚ ਬੰਦੂਕ ਵੱਜਦੀ
ਐਵੇ ਨਾ ਤੂੰ ਘੂਰ
ਗਬਰੂ ਦੀ ਹਿੱਕ ਚ ਬੰਦੂਕ ਵੱਜਦੀ
ਐਵੇ ਨਾ ਤੂੰ ਘੂਰ
ਇਕ ਪਲ ਬਹਿਜਾ ਗੱਲ ਕੰਨ ਵਿੱਚ ਕਹਿ ਜਾ
ਚਲ ਅੱਜ ਦਾ ਦੁਪਹਿਰਾ ਕੋਲ ਮਿਤਰਾ ਦੇ ਰਹਿ ਜਾ
ਲੈ ਜੀ ਘਰ ਨੂੰ ਜਾਣ ਦਾ ਭਾੜਾ
ਕਲ ਭਾਵੇ ਜਿੰਦ ਕੱਢ ਲਈ
ਅੱਜ ਛਡ ਦੇ ਮੁਲਾਜ਼ੇਦਾਰਾਂ
ਕਲ ਭਾਵੇ ਜਿੰਦ ਕੱਢ ਲਈ
ਅੱਜ ਛਡ ਦੇ ਮੁਲਾਜ਼ੇਦਾਰਾਂ
ਮੈਂ ਤਾ ਕਦੇ ਮੁਕਰੀ ਨਾ ਸੋਹ ਰੱਬ ਦੀ
ਗਲਾ ਨਾਲ ਸਾਰਦੀ
ਮੈਂ ਤਾ ਕਦੇ ਮੁਕਰੀ ਨਾ ਸੋਹ ਰੱਬ ਦੀ
ਗਲਾ ਨਾਲ ਸਾਰਦੀ
ਗਲੀਆਂ ਚ ਤੇਰਾ ਪਰਛਾਵਾਂ ਲੱਭਦੀ
ਹਾਏ ਨੀ ਸੋਹ ਖਾ ਪਿਆਰ ਦੀ
ਗਲੀਆਂ ਚ ਤੇਰਾ ਪਰਛਾਵਾਂ ਲੱਭਦੀ
ਹਾਏ ਨੀ ਸੋਹ ਖਾ ਪਿਆਰ ਦੀ
ਮੇਰੀ ਨਾ ਚੰਨਾ ਨਾ ਗਾਣਾ ਕਢੂ ਭਰਮਾਂ
ਹਾਏ ਵੇ ਟੁੱਟ ਜੁ ਤੜੱਕ ਦਿਨ ਛਡ ਮੇਰੀ ਬਾਂਹ
ਘਰ ਜਾਕੇ ਫੇਰ ਲੈ ਚੋੜੇ
ਥਾਏ ਖੜੀ ਮੁਕਰ ਗਈ ਨੀ ਘਰ ਸਦਕੇ ਯਾਰ ਨੂੰ ਮੋੜੇ
ਥਾਏ ਖੜੀ ਮੁਕਰ ਗਈ ਨੀ ਘਰ ਸਦਕੇ ਯਾਰ ਨੂੰ ਮੋੜੇ
ਹੋਏ ਹੋਏ ਹੋਏ ਹੋਏ ਹੋਏ
ਹੋ ਦੇਖ ਲਵੀ ਕਦੇ ਅਜਮਾ ਕੇ ਯਾਰ ਨੂ
ਲਗੇ ਡਰ ਵੇ
ਦੇਖ ਲਵੀ ਕਦੇ ਅਜਮਾ ਕੇ ਯਾਰ ਨੂ
ਲਗੇ ਡਰ ਵੇ
ਟਲੀ ਵਾਂਗੂ ਪਿਹਲਾ ਖੜਕਾਦੇ ਯਾਰ ਨੂ
ਲੈ ਹੱਥ ਫੜ ਵੇ
ਹੋ ਟਲੀ ਵਾਂਗੂ ਪਿਹਲਾ ਖੜਕਾਦੇ ਯਾਰ ਨੂ
ਲੈ ਹੱਥ ਫੜ ਵੇ
ਹਥ ਟੀਸੀ ਉੱਤੇ ਪੌਣਾ
ਆਪਾ ਘਟ ਨੀ ਕਾਹੌਣਾ
ਨਾਲੇ ਰਾਗ ਟੱਲੀ ਤੇ ਚਮਕੀਲੇ ਨੇ ਜੇਉਣਾ
ਕੋਈ ਕਰਨਾ ਪਾਊਂਗਾ ਕਾਰਾ
ਕਲ ਭਾਵੇ ਜਿੰਦ ਕੱਢ ਲਈ
ਅੱਜ ਛਡ ਦੇ ਮੁਲਾਜ਼ੇਦਾਰਾਂ
ਕਲ ਭਾਵੇ ਜਿੰਦ ਕੱਢ ਲਈ
ਅੱਜ ਛਡ ਦੇ ਮੁਲਾਜ਼ੇਦਾਰਾਂ