Back to Top

Amar Singh Chamkila - Gora Gora Rang [Trap Beat] Lyrics



Amar Singh Chamkila - Gora Gora Rang [Trap Beat] Lyrics
Official




[ Featuring Amarjot ]

ਗੋਰਾ ਗੋਰਾ ਰੰਗ ਜੱਟਾ ਅੱਖ ਮਸਤਾਨੀ
ਗੋਰਾ ਗੋਰਾ ਰੰਗ ਜੱਟਾ ਅੱਖ ਮਸਤਾਨੀ
ਸਾਲ ਸੋਲਵਾਂ ਚੱੜ ਗੇਯਾ ਮੈਨੂੰ ਵੇ
ਹੁਣ ਪਰਖ ਗੱਬਰੂਆਂ

ਓ ਰੇਸ਼ਮੀ ਰੁਮਾਲ ਕੁੜੀ ਖੰਡ ਦਾ ਖੇਡਣਾ
ਹਾਏ ਰੇਸ਼ਮੀ ਰੁਮਾਲ ਕੁੜੀ ਖੰਡ ਦਾ ਖੇਡਣਾ
ਮਗਰ ਫਿਰਾ ਬੜੇ ਚਿਰ ਦਾ ਨੀ
ਮੁੰਡਾ ਗੁਟ ਤੇ ਪਟੋਲੇਆ

ਕਦੇ ਮਾਪਿਆਂ ਦੀ ਚਲੀ ਨਾ ਮੈਂ ਘੁੱਰ ਵੇ
ਮੈਨੂੰ ਕੁੜੀਆਂ ਬੁਲਾਣ ਕਿਹਕੇ ਹੁੱਰ ਵੇ
ਮਾਪਿਆਂ ਦੀ ਚਲੀ ਨਾ ਮੈਂ ਘੁੱਰ ਵੇ
ਮੈਨੂੰ ਕੁੜੀਆਂ ਬੁਲਾਣ ਕਿਹਕੇ ਹੁੱਰ ਵੇ
ਦੁੱਦ ਦਾ ਗ੍ਲਾਸ ਬੇਬੇ ਨਿਰਣੇ ਕਾਲਜੇ ਮੈਨੂੰ ਜਗਾਕੇ ਪੇਔਂਦੀ ਵੇ
ਮੁੰਡੇ ਮਾਰਦੇ ਸੀਟੀਆਂ

ਹਿੱਕ ਤਾਣ ਕੇ ਜਦੋ ਤੂ ਬਿੱਲੋ ਤੁਰਦੀ
ਜਿੰਦ ਯਾਰ ਦੀ ਬਰਫ ਵਾਂਗੂ ਖੁਰਦੀ
ਹਿੱਕ ਤਾਣ ਕੇ ਜਦੋ ਤੂ ਬਿੱਲੋ ਤੁਰਦੀ
ਜਿੰਦ ਯਾਰ ਦੀ ਬਰਫ ਵਾਂਗੂ ਖੁਰਦੀ
ਇਕ ਹੋਊ ਤੇਰੇ ਨਾਲ ਕੋਈ ਭੈੜ ਵਾਰਦਾਤ
ਐਵੇ ਬੈਠ ਨਾ ਦਰਾ ਚ ਮੰਜਿ ਢਾਕੇ ਨੀ
ਮੁੰਡੇ ਪਿੰਡ ਦੇ ਹਾਨਣੇ, ਹੋ ਚੁਕ ਲੇਣਗੇ ਹੱਥਾਂ ਨੂ ਥੁੱਕ ਲਾਕੇ ਨੀ
ਮੁੰਡੇ ਪਿੰਡ ਦੇ ਹਾਨਣੇ

ਗੋਰਾ ਗੋਰਾ ਰੰਗ ਜੱਟਾ ਅੱਖ ਮਸਤਾਨੀ
ਗੋਰਾ ਗੋਰਾ ਰੰਗ ਜੱਟਾ ਅੱਖ ਮਸਤਾਨੀ
ਸਾਲ ਸੋਲਵਾਂ ਚੱੜ ਗੇਯਾ ਮੈਨੂੰ ਵੇ
ਹੁਣ ਪਰਖ ਗੱਬਰੂਆਂ

ਓ ਰੇਸ਼ਮੀ ਰੁਮਾਲ ਕੁੜੀ ਖੰਡ ਦਾ ਖੇਡਣਾ
ਹਾਏ ਰੇਸ਼ਮੀ ਰੁਮਾਲ ਕੁੜੀ ਖੰਡ ਦਾ ਖੇਡਣਾ
ਮਗਰ ਫਿਰਾ ਬੜੇ ਚਿਰ ਦਾ ਨੀ
ਮੁੰਡਾ ਗੁਟ ਤੇ ਪਟੋਲੇਆ
[ Correct these Lyrics ]

[ Correct these Lyrics ]

We currently do not have these lyrics. If you would like to submit them, please use the form below.


We currently do not have these lyrics. If you would like to submit them, please use the form below.




ਗੋਰਾ ਗੋਰਾ ਰੰਗ ਜੱਟਾ ਅੱਖ ਮਸਤਾਨੀ
ਗੋਰਾ ਗੋਰਾ ਰੰਗ ਜੱਟਾ ਅੱਖ ਮਸਤਾਨੀ
ਸਾਲ ਸੋਲਵਾਂ ਚੱੜ ਗੇਯਾ ਮੈਨੂੰ ਵੇ
ਹੁਣ ਪਰਖ ਗੱਬਰੂਆਂ

ਓ ਰੇਸ਼ਮੀ ਰੁਮਾਲ ਕੁੜੀ ਖੰਡ ਦਾ ਖੇਡਣਾ
ਹਾਏ ਰੇਸ਼ਮੀ ਰੁਮਾਲ ਕੁੜੀ ਖੰਡ ਦਾ ਖੇਡਣਾ
ਮਗਰ ਫਿਰਾ ਬੜੇ ਚਿਰ ਦਾ ਨੀ
ਮੁੰਡਾ ਗੁਟ ਤੇ ਪਟੋਲੇਆ

ਕਦੇ ਮਾਪਿਆਂ ਦੀ ਚਲੀ ਨਾ ਮੈਂ ਘੁੱਰ ਵੇ
ਮੈਨੂੰ ਕੁੜੀਆਂ ਬੁਲਾਣ ਕਿਹਕੇ ਹੁੱਰ ਵੇ
ਮਾਪਿਆਂ ਦੀ ਚਲੀ ਨਾ ਮੈਂ ਘੁੱਰ ਵੇ
ਮੈਨੂੰ ਕੁੜੀਆਂ ਬੁਲਾਣ ਕਿਹਕੇ ਹੁੱਰ ਵੇ
ਦੁੱਦ ਦਾ ਗ੍ਲਾਸ ਬੇਬੇ ਨਿਰਣੇ ਕਾਲਜੇ ਮੈਨੂੰ ਜਗਾਕੇ ਪੇਔਂਦੀ ਵੇ
ਮੁੰਡੇ ਮਾਰਦੇ ਸੀਟੀਆਂ

ਹਿੱਕ ਤਾਣ ਕੇ ਜਦੋ ਤੂ ਬਿੱਲੋ ਤੁਰਦੀ
ਜਿੰਦ ਯਾਰ ਦੀ ਬਰਫ ਵਾਂਗੂ ਖੁਰਦੀ
ਹਿੱਕ ਤਾਣ ਕੇ ਜਦੋ ਤੂ ਬਿੱਲੋ ਤੁਰਦੀ
ਜਿੰਦ ਯਾਰ ਦੀ ਬਰਫ ਵਾਂਗੂ ਖੁਰਦੀ
ਇਕ ਹੋਊ ਤੇਰੇ ਨਾਲ ਕੋਈ ਭੈੜ ਵਾਰਦਾਤ
ਐਵੇ ਬੈਠ ਨਾ ਦਰਾ ਚ ਮੰਜਿ ਢਾਕੇ ਨੀ
ਮੁੰਡੇ ਪਿੰਡ ਦੇ ਹਾਨਣੇ, ਹੋ ਚੁਕ ਲੇਣਗੇ ਹੱਥਾਂ ਨੂ ਥੁੱਕ ਲਾਕੇ ਨੀ
ਮੁੰਡੇ ਪਿੰਡ ਦੇ ਹਾਨਣੇ

ਗੋਰਾ ਗੋਰਾ ਰੰਗ ਜੱਟਾ ਅੱਖ ਮਸਤਾਨੀ
ਗੋਰਾ ਗੋਰਾ ਰੰਗ ਜੱਟਾ ਅੱਖ ਮਸਤਾਨੀ
ਸਾਲ ਸੋਲਵਾਂ ਚੱੜ ਗੇਯਾ ਮੈਨੂੰ ਵੇ
ਹੁਣ ਪਰਖ ਗੱਬਰੂਆਂ

ਓ ਰੇਸ਼ਮੀ ਰੁਮਾਲ ਕੁੜੀ ਖੰਡ ਦਾ ਖੇਡਣਾ
ਹਾਏ ਰੇਸ਼ਮੀ ਰੁਮਾਲ ਕੁੜੀ ਖੰਡ ਦਾ ਖੇਡਣਾ
ਮਗਰ ਫਿਰਾ ਬੜੇ ਚਿਰ ਦਾ ਨੀ
ਮੁੰਡਾ ਗੁਟ ਤੇ ਪਟੋਲੇਆ
[ Correct these Lyrics ]
Writer: AMAR SINGH CHAMKILA, CHARANJIT AHUJA
Copyright: Lyrics © Royalty Network




Amar Singh Chamkila - Gora Gora Rang [Trap Beat] Video
(Show video at the top of the page)

Tags:
No tags yet