Back to Top

Amar Singh Chamkila - Kan Kar Gal Sun Makhna [Lofi Beat] Lyrics



Amar Singh Chamkila - Kan Kar Gal Sun Makhna [Lofi Beat] Lyrics
Official




[ Featuring Amarjot ]

ਕੰਨ ਕਰ ਗੱਲ ਸੁਣ ਮਖਣਾ
ਪ੍ਯਾਰ ਦਾ ਤੈਨੂੰ ਮੈਂ ਵਲ ਦੱਸਣਾ
ਕੰਨ ਕਰ ਗੱਲ ਸੁਣ ਮਖਣਾ
ਪ੍ਯਾਰ ਦਾ ਤੈਨੂੰ ਮੈਂ ਵਲ ਦੱਸਣਾ
ਤਾਰੇਆ ਦੀ ਲੋਏ ਬਾਤਾ ਪਾਈਏ ਬੇਹਿਕੇ ਦੋਏ
ਤੈਨੂੰ ਹਿੱਕ ਦੇ ਤਵੀਤ ਵਾਂਗੂ ਰਖਣਾ

ਹਾਏ ਕੰਨ ਕਰ ਗੱਲ ਸੁਣ ਸੋਹਣੀਏ
ਅੱਖ ਦੇ ਇਸ਼ਾਰੇ ਨਾਲ ਮੋਹਨੀਏ
ਓ ਕੰਨ ਕਰ ਗੱਲ ਸੁਣ ਸੋਹਣੀਏ
ਅੱਖ ਦੇ ਇਸ਼ਾਰੇ ਨਾਲ ਮੋਹਨੀਏ
ਓ ਬੁੱਲੀਯਾ 'ਚ ਹੱਸ ਲੇਯਾ ਨਾਗ ਵਾਂਗੂ ਡੱਸ
ਜਿੰਦ ਕਢ ਲਈ ਯਾਰਾਂ ਦੀ ਪੱਟ ਹੋਣੀਏ
ਕੰਨ ਕਰ ਗੱਲ ਸੁਣ ਸੋਹਣੀਏ
ਜਿੰਦ ਕਢ ਲਈ ਯਾਰਾਂ ਦੀ ਪੱਟ ਹੋਣੀਏ

ਕਰੇ ਉਡੂ ਉਡੂ ਚਿੱਤ ਖ਼ਮਬ ਲਾ ਲਵਾਂ
ਬਾਹਵਾਂ ਤੇਰੇ ਵੇ ਗੱਲੇ ਦੇ ਵਿੱਚ ਪਾਹ ਲਵਾ
ਕਰੇ ਉਡੂ ਉਡੂ ਚਿੱਤ ਖ਼ਾਮਬ ਲਾ ਲਵਾਂ
ਬਾਹਵਾਂ ਤੇਰੇ ਵੇ ਗੱਲੇ ਦੇ ਵਿੱਚ ਪਾਹ ਲਵਾ
ਰੱਖ ਦੇ ਰੱਖ ਦੇ ਕਾਲਜੇ ਤੇ ਹੱਥ ਚਨਾ ਰੱਖ ਵੇ
ਵੈਰੀ ਕਜਲੇ ਦੀ ਧਾਰ ਬਣ ਚਲੀ ਤਲਵਾਰ
ਮੈਂ ਪੱਖੀਆਂ ਦੇ ਵਾਰ ਕੋਲੋ ਬਚਨਾ
ਕੰਨ ਕਰ ਗੱਲ ਸੁਣ ਮਖਣਾ
ਪ੍ਯਾਰ ਦਾ ਤੈਨੂੰ ਮੈਂ ਵੱਲ ਦਸਣਾ

ਅੱਖ ਤਿਲਕੇ ਤੇਰੇ ਨੀ ਗੋਰੇ ਰੰਗ ਤੋਂ
ਮਿਹਕ ਛਿੜ ਦੇ ਬਿਲੋ ਨੀ ਅੰਗ ਅੰਗ ਚੋ
ਅੱਖ ਤਿਲਕੇ ਨੀ ਤੇਰੇ ਗੋਰੇ ਰੰਗ ਤੋਂ
ਹਾਏ ਮਿਹਕ ਛਿੜ ਦੇ ਬਿਲੋ ਨੀ ਅੰਗ ਅੰਗ ਚੋ
ਹੋ ਪਟੇਯਾ ਨੀ ਤੈ ਪਟੇਯਾ
ਕੱਖ ਨਾ ਯਾਰਾਂ ਦੇ ਪੱਲੇ ਰਖੇਯਾ
ਤੇਰੇ ਉਤੋਂ ਜਿੰਦ ਜਾਣ ਕਰ ਦੇਵਾਂ ਕੁਰਬਾਨ
ਗੱਲ ਲੱਗਕੇ ਯਾਰਾਂ ਦੇ ਦੁਖ ਰੋਨੀ ਏ
ਕੰਨ ਕਰ ਗੱਲ ਸੁਣ ਸੋਹਣੀਏ
ਜਿੰਦ ਕਢ ਲਯੀ ਯਾਰਾਂ ਦੀ ਪੱਟ ਹੋਣਿਏ

ਲਾਯੀ ਜਦੋ ਦੀ ਲੱਗੇ ਵੇ ਚਣਾ ਅੱਖ ਨਾ
ਪੱਲੇ ਛਡੇਯਾ ਤੂੰ ਵੈਰਿਯਾ ਵੇ ਕਖ ਨਾ
ਲਾਯੀ ਜਦੋ ਦੀ ਲੱਗੇ ਵੇ ਚਣਾ ਅੱਖ ਨਾ
ਪੱਲੇ ਛਡੇਯਾ ਤੂੰ ਵੈਰਿਯਾ ਵੇ ਕਖ ਨਾ
ਘੁੱਟ ਵੇ ਵੀਣੀ ਘੁੱਟ ਵੇ
ਹਿੱਕ ਨਾਲ ਲਾਕੇ ਤੋੜ ਦੁਖ ਵੇ
ਕਾਲੀ ਬੋਲੀ ਰਾਤ ਪਾਕੇ ਇਸ਼ਕ਼ੇ ਦੀ ਬਾਤ
ਸਿਖਯਾ ਤੂ ਅੱਲੜਾ ਨੂ ਪੱਟਣਾ
ਕੰਨ ਕਰ ਗੱਲ ਸੁਣ ਮਖਣਾ
ਪ੍ਯਾਰ ਦਾ ਤੈਨੂੰ ਮੈਂ ਵਲ ਦਸਣਾ

ਲਾਈ ਯਾਂ ਲੁੱਕ ਲੁੱਕ ਭੇਦ ਜਾਨ ਖੁਲ ਨੀ
ਹੋ ਪਾਦੇ ਸੋਹਣੀਏ ਮੋਹਬੱਤਾ ਦਾ ਮੁੱਲ ਨੀ
ਲਾਈ ਯਾਂ ਲੁਕ ਲੁਕ ਭੇਦ ਜਾਨ ਖੁਲ ਨੀ
ਓ ਪਾਦੇ ਸੋਹਣੀਏ ਮੋਹਬੱਤਾ ਦਾ ਮੁੱਲ ਨੀ
ਹੋ ਝੱਲੀਏ ਨੀ ਉਠ ਚਲੀਏ
ਹਾਂ ਕਰ ਇਕ ਵਾਰੀ ਬੱਲੀਏ
ਹੋ ਕੱਰ ਕੋਈ ਹੀਲਾ ਤੇਰਾ ਯਾਰ ਚਮਕੀਲਾ
ਢਾਕੇ ਮਿੱਤਰਾਂ ਨੂ ਪਿੰਡ ਪਾਣੀ ਪੌਣੀਏ
ਕੰਨ ਕਰ ਗੱਲ ਸੁਣ ਸੋਹਣੀਏ
ਜਿੰਦ ਕਢ ਲਯੀ ਯਾਰਾਂ ਦੀ ਪੱਟ ਹੋਣੀਏ

ਪ੍ਯਾਰ ਦਾ ਤੈਨੂੰ ਮੈਂ ਵੱਲ ਦਸਣਾ
ਜਿੰਧ ਕਢ ਲਾਯੀ ਯਾਰਾਂ ਦੀ ਪੱਟ ਹੋਣੀਏ
ਪ੍ਯਾਰ ਦਾ ਤੈਨੂੰ ਮੈਂ ਵੱਲ ਦਸਣਾ
ਜਿੰਦ ਕਢ ਲਯੀ ਯਾਰਾਂ ਦੀ ਪੱਟ ਹੋਣੀਏ
[ Correct these Lyrics ]

[ Correct these Lyrics ]

We currently do not have these lyrics. If you would like to submit them, please use the form below.


We currently do not have these lyrics. If you would like to submit them, please use the form below.




ਕੰਨ ਕਰ ਗੱਲ ਸੁਣ ਮਖਣਾ
ਪ੍ਯਾਰ ਦਾ ਤੈਨੂੰ ਮੈਂ ਵਲ ਦੱਸਣਾ
ਕੰਨ ਕਰ ਗੱਲ ਸੁਣ ਮਖਣਾ
ਪ੍ਯਾਰ ਦਾ ਤੈਨੂੰ ਮੈਂ ਵਲ ਦੱਸਣਾ
ਤਾਰੇਆ ਦੀ ਲੋਏ ਬਾਤਾ ਪਾਈਏ ਬੇਹਿਕੇ ਦੋਏ
ਤੈਨੂੰ ਹਿੱਕ ਦੇ ਤਵੀਤ ਵਾਂਗੂ ਰਖਣਾ

ਹਾਏ ਕੰਨ ਕਰ ਗੱਲ ਸੁਣ ਸੋਹਣੀਏ
ਅੱਖ ਦੇ ਇਸ਼ਾਰੇ ਨਾਲ ਮੋਹਨੀਏ
ਓ ਕੰਨ ਕਰ ਗੱਲ ਸੁਣ ਸੋਹਣੀਏ
ਅੱਖ ਦੇ ਇਸ਼ਾਰੇ ਨਾਲ ਮੋਹਨੀਏ
ਓ ਬੁੱਲੀਯਾ 'ਚ ਹੱਸ ਲੇਯਾ ਨਾਗ ਵਾਂਗੂ ਡੱਸ
ਜਿੰਦ ਕਢ ਲਈ ਯਾਰਾਂ ਦੀ ਪੱਟ ਹੋਣੀਏ
ਕੰਨ ਕਰ ਗੱਲ ਸੁਣ ਸੋਹਣੀਏ
ਜਿੰਦ ਕਢ ਲਈ ਯਾਰਾਂ ਦੀ ਪੱਟ ਹੋਣੀਏ

ਕਰੇ ਉਡੂ ਉਡੂ ਚਿੱਤ ਖ਼ਮਬ ਲਾ ਲਵਾਂ
ਬਾਹਵਾਂ ਤੇਰੇ ਵੇ ਗੱਲੇ ਦੇ ਵਿੱਚ ਪਾਹ ਲਵਾ
ਕਰੇ ਉਡੂ ਉਡੂ ਚਿੱਤ ਖ਼ਾਮਬ ਲਾ ਲਵਾਂ
ਬਾਹਵਾਂ ਤੇਰੇ ਵੇ ਗੱਲੇ ਦੇ ਵਿੱਚ ਪਾਹ ਲਵਾ
ਰੱਖ ਦੇ ਰੱਖ ਦੇ ਕਾਲਜੇ ਤੇ ਹੱਥ ਚਨਾ ਰੱਖ ਵੇ
ਵੈਰੀ ਕਜਲੇ ਦੀ ਧਾਰ ਬਣ ਚਲੀ ਤਲਵਾਰ
ਮੈਂ ਪੱਖੀਆਂ ਦੇ ਵਾਰ ਕੋਲੋ ਬਚਨਾ
ਕੰਨ ਕਰ ਗੱਲ ਸੁਣ ਮਖਣਾ
ਪ੍ਯਾਰ ਦਾ ਤੈਨੂੰ ਮੈਂ ਵੱਲ ਦਸਣਾ

ਅੱਖ ਤਿਲਕੇ ਤੇਰੇ ਨੀ ਗੋਰੇ ਰੰਗ ਤੋਂ
ਮਿਹਕ ਛਿੜ ਦੇ ਬਿਲੋ ਨੀ ਅੰਗ ਅੰਗ ਚੋ
ਅੱਖ ਤਿਲਕੇ ਨੀ ਤੇਰੇ ਗੋਰੇ ਰੰਗ ਤੋਂ
ਹਾਏ ਮਿਹਕ ਛਿੜ ਦੇ ਬਿਲੋ ਨੀ ਅੰਗ ਅੰਗ ਚੋ
ਹੋ ਪਟੇਯਾ ਨੀ ਤੈ ਪਟੇਯਾ
ਕੱਖ ਨਾ ਯਾਰਾਂ ਦੇ ਪੱਲੇ ਰਖੇਯਾ
ਤੇਰੇ ਉਤੋਂ ਜਿੰਦ ਜਾਣ ਕਰ ਦੇਵਾਂ ਕੁਰਬਾਨ
ਗੱਲ ਲੱਗਕੇ ਯਾਰਾਂ ਦੇ ਦੁਖ ਰੋਨੀ ਏ
ਕੰਨ ਕਰ ਗੱਲ ਸੁਣ ਸੋਹਣੀਏ
ਜਿੰਦ ਕਢ ਲਯੀ ਯਾਰਾਂ ਦੀ ਪੱਟ ਹੋਣਿਏ

ਲਾਯੀ ਜਦੋ ਦੀ ਲੱਗੇ ਵੇ ਚਣਾ ਅੱਖ ਨਾ
ਪੱਲੇ ਛਡੇਯਾ ਤੂੰ ਵੈਰਿਯਾ ਵੇ ਕਖ ਨਾ
ਲਾਯੀ ਜਦੋ ਦੀ ਲੱਗੇ ਵੇ ਚਣਾ ਅੱਖ ਨਾ
ਪੱਲੇ ਛਡੇਯਾ ਤੂੰ ਵੈਰਿਯਾ ਵੇ ਕਖ ਨਾ
ਘੁੱਟ ਵੇ ਵੀਣੀ ਘੁੱਟ ਵੇ
ਹਿੱਕ ਨਾਲ ਲਾਕੇ ਤੋੜ ਦੁਖ ਵੇ
ਕਾਲੀ ਬੋਲੀ ਰਾਤ ਪਾਕੇ ਇਸ਼ਕ਼ੇ ਦੀ ਬਾਤ
ਸਿਖਯਾ ਤੂ ਅੱਲੜਾ ਨੂ ਪੱਟਣਾ
ਕੰਨ ਕਰ ਗੱਲ ਸੁਣ ਮਖਣਾ
ਪ੍ਯਾਰ ਦਾ ਤੈਨੂੰ ਮੈਂ ਵਲ ਦਸਣਾ

ਲਾਈ ਯਾਂ ਲੁੱਕ ਲੁੱਕ ਭੇਦ ਜਾਨ ਖੁਲ ਨੀ
ਹੋ ਪਾਦੇ ਸੋਹਣੀਏ ਮੋਹਬੱਤਾ ਦਾ ਮੁੱਲ ਨੀ
ਲਾਈ ਯਾਂ ਲੁਕ ਲੁਕ ਭੇਦ ਜਾਨ ਖੁਲ ਨੀ
ਓ ਪਾਦੇ ਸੋਹਣੀਏ ਮੋਹਬੱਤਾ ਦਾ ਮੁੱਲ ਨੀ
ਹੋ ਝੱਲੀਏ ਨੀ ਉਠ ਚਲੀਏ
ਹਾਂ ਕਰ ਇਕ ਵਾਰੀ ਬੱਲੀਏ
ਹੋ ਕੱਰ ਕੋਈ ਹੀਲਾ ਤੇਰਾ ਯਾਰ ਚਮਕੀਲਾ
ਢਾਕੇ ਮਿੱਤਰਾਂ ਨੂ ਪਿੰਡ ਪਾਣੀ ਪੌਣੀਏ
ਕੰਨ ਕਰ ਗੱਲ ਸੁਣ ਸੋਹਣੀਏ
ਜਿੰਦ ਕਢ ਲਯੀ ਯਾਰਾਂ ਦੀ ਪੱਟ ਹੋਣੀਏ

ਪ੍ਯਾਰ ਦਾ ਤੈਨੂੰ ਮੈਂ ਵੱਲ ਦਸਣਾ
ਜਿੰਧ ਕਢ ਲਾਯੀ ਯਾਰਾਂ ਦੀ ਪੱਟ ਹੋਣੀਏ
ਪ੍ਯਾਰ ਦਾ ਤੈਨੂੰ ਮੈਂ ਵੱਲ ਦਸਣਾ
ਜਿੰਦ ਕਢ ਲਯੀ ਯਾਰਾਂ ਦੀ ਪੱਟ ਹੋਣੀਏ
[ Correct these Lyrics ]
Writer: AMAR SINGH CHAMKILA, CHARANJIT AHUJA
Copyright: Lyrics © Royalty Network




Amar Singh Chamkila - Kan Kar Gal Sun Makhna [Lofi Beat] Video
(Show video at the top of the page)

Tags:
No tags yet