[ Featuring Amarjot ]
ਕੁੜਤੀ ਸੱਤ ਰੰਗ ਦੀ
ਵੀ ਵਿਚ ਘੁਗੀਆਂ-ਘੁਟਾਰਾਂ ਪਾਇਆ
ਨੇ ਵੈਲਿਯਾ ਨੇ ਵੈਲ ਛੱਡ ਤੈ
ਤੂ ਵੇ ਛੱਡ ਦੇ ਯਾਰੀਆਂ ਲਾਈਆਂ
ਮੈਂ ਸ਼ੋੰਕ ਪੁੱਰੇ ਕਰਾ ਮਿੱਤਰਾ
ਤੈਨੂੰ ਕਾਸਤੋ, ਕਚਚੀਆਂ ਆਈਆਂ
ਓ ਤੂੰ ਕੱਚਾ ਦੁੱਦ ਪੀਵੇ ਤੜਕੇ
ਨੀ ਗੋਰੀ ਹਿੱਕ ਤੇ ਮਲਾਈਆਂ ਆਇਆ
ਘੱਰ ਮੇਰੇ ਮਾਂ ਪੈਯਾ ਨੇ
ਸੱਤ ਰਖਿਯਾ ਵਾਲੇਤਾਂ ਗਾਈਆਂ
ਓ ਮੁੰਡਾ ਕਿਹੜੇ ਪਿੰਡ ਦਾ
ਨੀ ਜੀਤੋ ਚੂੜੀਆਂ ਤੇ ਕੱਲ ਤੜਵਾਈਆਂ
ਪੱਟਿਯਾ ਲਫੰਗਿਆ ਨੇ
ਵੇ ਵੱਖਤ ਵਰਾ ਦਿਯਾ ਜ਼ਾਇੀਆ
ਪੱਟਿਯਾ ਲਫੰਗਿਆ ਨੇ
ਵੇ ਵੱਖਤ ਵਰਾ ਦਿਯਾ ਜ਼ਾਇੀਆ
ਲੁੱਟ-ਲੁੱਟ ਖਾ ਲੈਣ ਗੇ ਨੇ
ਤੈਨੂੰ ਦੇਖ ਕੇ ਬਗਾਨੇ ਪੁੱਤ ਝੱਸੇ
ਕੁੱਛ ਨਾਹੀ ਓ ਰਿਹਣੇ ਮਿੱਤਰਾ
ਤੇਤੋ ਚੀਟਿਆ ਦੰਦਾਂ ਦੇ ਹੱਸੇ
ਨੀ ਮੁੰਡੀਯਾ ਚਾ ਡਂਗ ਚਾਲ ਪਾਏ
ਨੀ ਤਿਹਕੇ ਕਰਦੇ ਜਵਾਨ ਗੰਡਾਸੇ
ਫੱਸ ਗਾਏ ਮੈਂ ਮੁੰਡੀਯਾ
ਹੁਣ ਜਾਵਾ ਕਿਹੜੇ ਪੈਸੇ
ਹਾਈ ਰੱਜ ਕੇ ਕੰਨ ਪਾਰ ਕਾਏ
ਨੀ ਤੇਰੇ ਦੱਰ ਤੇ ਭਾਣਾਂ ਗੇ ਕਾਸੇ
ਮੈਂ ਵਿਆਹ ਕਰਵਾ ਲੌ ਗੇ
ਪਿੱਛੋਂ ਰਿਹਾਨ ਗੇ ਭੁਗਤ-ਦੇ ਮਾਂ ਪੈ
ਅੱਖ ਨਾਲ ਗੱਲ ਕੱਰਦੀ
ਤੂ ਗੋਰੀ ਥੋੜੀ ਨਾਲ ਭੋਰਦੀ ਪਤਾਸੇ
ਅੱਖ ਨਾਲ ਗੱਲ ਕੱਰਦੀ
ਤੂ ਗੋਰੀ ਥੋੜੀ ਨਾਲ ਭੋਰਦੀ ਪਤਾਸੇ
ਵੀ ਵਿਆਹ ਕਰ ਵੋਨਾ ਸੀ
ਕੋਈ ਗੱਬਰੂ ਪਸੰਦ ਨਾ ਮੇਰੇ
ਜੈ ਸ਼ੋਰਿਯਾਂ ਦੇ ਤੂ ਤੋਰ ਗਾਏ
ਨੀ ਪਿਸ਼ੋ ਯਾਰ ਰੋੰਣ ਗੇ ਤੇਰੇ
ਮੈ ਕੀਨੁ-ਕੀਨੁ ਫਿਰਾ ਵੰਡ-ਦੀ
ਗੱਰੇ ਰੰਗ ਦੇ ਨੇ ਘੱਕ ਬਥੇਰੇ
ਨੀ ਮਿੱਤਰਾ ਨੂ ਖੁਸ਼ ਕਰ ਜਾ
ਨੀ ਤੇਰੇ ਪਾਰ ਹੋਣਗੇ ਬੈਰੜੇ
ਮਾਂਪੈ ਮੇਰੇ ਵੱਰ ਲਭਦੇ
ਤਾਈ ਮਾਰਦੀ ਵਿਚੋਲਣ ਗੇੜੇ
ਨੀ ਰੱਬ ਜਾਣੇ ਕਿਹ੍ੜਾ ਭਾਰੂਇਆ
ਨੀ ਤੈਨੂੰ ਲੈ ਜੁ, ਪੜਾ ਕੇ ਫੇਰੇ
ਔਂਦੀ ਜਾਂਦੀ ਰਹੀ ਮਿਲਦੀ
ਜੱਟਾ ਵਿਹਾ ਕਰਵਾ ਲੌ ਨੇੜੇ
ਔਂਦੀ ਜਾਂਦੀ ਰਹੀ ਮਿਲਦੀ
ਜੱਟਾ ਵਿਹਾ ਕਰਵਾ ਲੌ ਨੇੜੇ
ਓ ਪਿੰਡ ਸੁਨ-ਸਾਨ ਹੋ ਜੂ ਗਾ
ਨੀ ਜਦੋ ਤੂ ਤੁੱਰ ਗਾਏ ਮੂਟਯਰੇ
ਚੇਤੇ ਕਰ ਨਖਰੋ ਨੂ
ਕਈਰੋਂ ਰੋਣ ਸ਼ੋਕੀਂ ਵਿਚਰੇ
ਹਾਈ ਨੇ ਜਿਨੇ ਤੇਰਾ ਰੂਪ ਮਾਨਨਾ
ਨੇ ਓ ਤਾ ਸੁਰਗਾ ਡੈ ਲ ਗੇਅ ਨਜ਼ਰੇ
ਮੈ ਮਾਂ ਪਿਆ ਦੇ ਘੱਰ ਮਿੱਤਰਾ
ਦਿੰਨ ਤੀਆਂ ਦੇ ਵੈਂਗ ਸੇ ਗੁਜ਼ਾਰੇ
ਓ ਤੇਰੇ ਪੀਸ਼ੇ ਲੱਗ ਵੈਰਨੇ
ਮੁੰਡੇ ਪਿੰਡ ਦੇ ਕਈ ਫਿਰਨ ਕੁਵਰੇ
ਗੱਬਰੂ ਨਾ ਹਾੱਲ ਜੋੜਦੇ
ਨਿੱਤ ਝਾਕਾ ਲੈਣ ਦੇ ਮਾਰੇ
ਪਾਣੀ ਤੇਰੇ ਗੜਬੀ ਦਾ
ਮਿਠਾ ਸ਼ਰਬਤ ਵਰਗਾ ਨਾਰੇ
ਪਾਣੀ ਤੇਰੇ ਗੜਬੀ ਦਾ
ਮਿਠਾ ਸ਼ਰਬਤ ਵਰਗਾ ਨਾਰੇ
ਪਿੰਡ ਵਿਚ ਹੁੰਦੀ ਚਰਚਾ
ਖਾਦੀ ਹੋਣੇ ਵੈਰੀਆਂ ਵਰਤੀ
ਨੇ ਯਾਰਾਂ ਦੇ ਤਾਂ ਲੱਡੂ ਮੋੜਕੇ ਤਾ
ਸਾਰੇ ਪਿੰਡ ਵਿਚ ਹਾਮੀ ਕੱਰ ਤੀ
ਤੇਰੇ ਨਾਲੋ ਬਾਣਿਯਾ ਚੰਗਾ
ਜਿਹੜਾ ਖੋਏ ਦੀ ਖ੍ਓੌਂਦਾ ਬਰਫੀ
ਮੈਂ ਵੱਟ ਕੇ ਖਾਵਾ ਦੌ ਪੀਣੀਆਂ
ਕਿਹੜੇ ਗੱਲ ਤੋ ਫਿਰੇ ਤੋ ਹਰ੍ਕ
ਹਾਲੇ ਚਮਕੀਲੇ ਨੇ
ਮੈਂ ਮੱੜੀ ਚੰਗੀ ਨਾ ਪਰਖੇ
ਤ੍ਰਿਜਣਾ ਚ ਤੂ ਕਟਡੀ
ਸੁਣੇ ਯਾਰਾ ਨੂ ਗੂੰਜਦੀ ਚਰਖੀ
ਸੁਰਜ ਟੱਪ ਕਰਦਾ
ਚਾਣ ਗੋਰਿਯਾ ਰੰਣਾ ਦਾ ਠਰਕੀ
ਸੁਰਜ ਟੱਪ ਕਰਦਾ
ਚਾਣ ਗੋਰਿਯਾ ਰੰਣਾ ਦਾ ਠਰਕੀ