ਜਿਵੇ ਪੱਤਿਆਂ ਨੂੰ ਟਾਹਣੀ ਦਾ Jive patteyan nu taahni da
ਪਿਆਸੇ ਨੂੰ ਪਾਣੀ ਦਾ Pyase nu paani da
ਹਾਣ ਨੂੰ ਹਾਣੀ ਦਾ ਮਿਲਣਾ... Haan nu Haani da Milna...
ਮੈਨੂੰ ਏਦਾ ਮਿਲਿਆ ਤੂੰ Mainu eda mileya tu
ਮੈਨੂੰ ਏਦਾ ਮਿਲਿਆ ਤੂੰ Mainu eda mileya tu
ਮੈਨੂੰ ਏਦਾ ਮਿਲਿਆ ਤੂੰ Mainu eda mileya tu
ਮੈਨੂੰ ਏਦਾ ਮਿਲਿਆ ਤੂੰ Mainu eda mileya tu
ਮੈਨੂੰ ਏਦਾ ਮਿਲਿਆ ਤੂੰ Mainu eda mileya tu
ਮੈਨੂੰ ਏਦਾ ਮਿਲਿਆ ਤੂੰ Mainu eda mileya tu
ਜੀਵੇ ਮੰਜ਼ਿਲਾ ਨੂੰ ਰਾਹਾਂ ਦਾ Jive manzila nu raahan da
ਅੰਨੇ ਨੂ ਨਿਗਾਹਾਂ ਦਾ Anne nu nigahaan da
ਮਰਿਆ ਨੂ ਸਾਹਾਂ ਦਾ ਮਿਲਣਾ... Marea nu saahan da Milna...
ਮੈਨੂੰ ਏਦਾ ਮਿਲਿਆ ਤੂੰ Mainu eda mileya tu
ਮੈਨੂੰ ਏਦਾ ਮਿਲਿਆ ਤੂੰ Mainu eda mileya tu
ਮੈਨੂੰ ਏਦਾ ਮਿਲਿਆ ਤੂੰ Mainu eda mileya tu
ਜੀਵੇ ਪੋਹ ਵਿਚ ਧੂਪਾ ਨੂ Jive poh vich dhupan nu
ਛਾਵਾਂ ਦਾ ਰੁਖਾਂ ਨੂੰ Chavaan da rukhaan nu
ਮਾਵਾਂ ਦਾ ਪੁਤਾ ਨੂੰ ਮਿਲਣਾ... Maavan da puttan nu Milna...
ਮੈਨੂੰ ਏਦਾ ਮਿਲਿਆ ਤੂੰ Mainu eda mileya tu
ਮੈਨੂੰ ਏਦਾ ਮਿਲਿਆ ਤੂੰ Mainu eda mileya tu
ਮੈਨੂੰ ਏਦਾ ਮਿਲਿਆ ਤੂੰ Mainu eda mileya tu
ਮੈਨੂੰ ਏਦਾ ਮਿਲਿਆ ਤੂੰ Mainu eda mileya tu
ਮੈਨੂੰ ਏਦਾ ਮਿਲਿਆ ਤੂੰ Mainu eda mileya tu
ਮੈਨੂੰ ਏਦਾ ਮਿਲਿਆ ਤੂੰ Mainu eda mileya tu
ਜੀਵੇ ਸਾਧ ਦਾ ਤੀਰਥ ਨੂੰ Jive saadh da tirath nu
ਸ਼ਕਲਾਂ ਦਾ ਸੀਰਤ ਨੂੰ Shaklaan da seerat nu
ਕਿਸਮਤ ਨਾਲ ਮੀਤ ਨੂੰ ਮਿਲਣਾ... Kismat naal Meet nu Milna...
ਮੈਨੂੰ ਏਦਾ ਮਿਲਿਆ ਤੂੰ Mainu eda mileya tu
ਮੈਨੂੰ ਏਦਾ ਮਿਲਿਆ ਤੂੰ Mainu eda mileya tu
ਮੈਨੂੰ ਏਦਾ ਮਿਲਿਆ ਤੂੰ Mainu eda mileya tu
ਮੈਨੂੰ ਏਦਾ ਮਿਲਿਆ ਤੂੰ Mainu eda mileya tu
ਮੈਨੂੰ ਏਦਾ ਮਿਲਿਆ ਤੂੰ Mainu eda mileya tu
ਮੈਨੂੰ ਏਦਾ ਮਿਲਿਆ ਤੂੰ Mainu eda mileya tu