ਨੀ ਮੈਨੂੰ ਪ੍ਯਾਰ ਤਾਂ ਜਤਾ ਲੈਣ ਦੇ
ਨੀ ਮੈਨੂੰ ਪ੍ਯਾਰ ਤਾਂ ਜਤਾ ਲੈਣ ਦੇ
ਅੱਖ ਜੇ ਮੈਂ ਤੇਰੇ ਨਾਲ ਲਾਯੀ
ਨੀ ਮੈਨੂੰ ਅੱਖ ਤਾਂ ਲਾ ਲੈਣ ਦੇ
ਨੀ ਮੈਨੂੰ ਅੱਖ ਤਾਂ ਲਾ ਲੈਣ ਦੇ
ਤੇਰੇ ਵੱਲੋਂ ਭਾਵੇ ਕੋਯੀ ਪਕਾ ਜਿਹਾ ਕਰਾਰ ਨੀ
ਸਾਹਾਂ ਚ ਲਕੋ ਕੇ ਰਖੂ ਤਾਂ ਵੀ ਤੇਰਾ ਪ੍ਯਾਰ ਨੀ
ਸਾਹਾਂ ਚ ਲਕੋ ਕੇ ਰਖੂ ਤਾਂ ਵੀ ਤੇਰਾ ਪ੍ਯਾਰ ਨੀ
ਨੀ ਮੈਨੂੰ ਖ੍ਵਾਬਾਂ ਚ ਹੀ ਆ ਲੈਣ ਦੇ
ਜ਼ਿੰਦਗੀ ਚ ਭਾਵੇ ਨਾ ਤੂੰ ਆਯੀ
ਨੀ ਮੈਨੂੰ ਖ੍ਵਾਬਾਂ ਚ ਹੀ ਆ ਲੈਣ ਦੇ
ਨੀ ਮੈਨੂੰ ਅੱਖ ਤਾਂ ਲਾ ਲੈਣ ਦੇ
ਪੈਰਾਂ ਚ ਵਿਸ਼ਾ ਦੇ ਕੱਚ ਫੁਲ ਮੈਨੂੰ ਦਸ ਕੇ
ਸੂਲਾਂ ਤੇ ਵੀ ਤੁਰ ਪੌਂਗਾ ਤੇਰੇ ਲਯੀ ਮੈਂ ਹੱਸ ਕੇ
ਸੂਲਾਂ ਤੇ ਵੀ ਤੁਰ ਪੌਂਗਾ ਤੇਰੇ ਲਯੀ ਮੈਂ ਹੱਸ ਕੇ
ਨੀ ਮੈਨੂੰ ਚੀਸ ਤਾਂ ਹਾਂਡਾ ਲੈਣ ਦੇ
ਪੀੜ ਜੇ ਤੂੰ ਝੋਲੀ ਚ ਪਾਯੀ
ਨੀ ਮੈਨੂੰ ਪੀੜ ਤਾਂ ਹਾਂਡਾ ਲੈਣ ਦੇ
ਨੀ ਮੈਨੂੰ ਅੱਖ ਤਾ ਲਾ ਲੈਣ ਦੇ