Back to Top

Angad Chadha - Tere Vangu [Remake] Lyrics

Official

ਏ ਨਾ ਸੋਚੀ ਬਿਨ ਤੇਰੇ ਮੈਂ ਰਿਹ ਨ੍ਹੀ ਸਕਦੀ
ਫੱਟ ਹਿਜਰ ਦੇ ਕਲੇਅ ਮੈਂ ਸਹਿ ਨ੍ਹੀ ਸਕਦੀ
ਏ ਨਾ ਸੋਚੀ ਬਿਨ ਤੇਰੇ ਮੈਂ ਰਿਹ ਨ੍ਹੀ ਸਕਦੀ
ਫੱਟ ਹਿਜਰ ਦੇ ਕਲੇਅ ਮੈਂ ਸੇ ਨ੍ਹੀ ਸਕਦੀ
ਏ ਮੋਮ ਜਿਹਾ ਦਿਲ ਆਪਣਾ
ਪੱਥਰ ਵਾਂਗ ਬਣਾਇਆ ਏ
ਤੇਰੇ ਵਾਂਗੂ ਅਸੀ ਵ ਦਿਲ ਕਿਸੇ ਹੋਰ ਨਾਲ ਲਾਇਆ ਆਏ

ਜਾਣ ਨਾਲੋ ਵੀ ਜ਼ਯਾਦਾ ਤੈਨੂੰ ਪ੍ਯਾਰ ਮੈਂ ਕਰਦੇ ਰਹੈ
ਤੂ ਲਖਾ ਜ਼ੁਲਮ ਕਮਾਏ
ਤੇ ਮੈਂ ਹਸ ਹਸ ਜਰਦੇ ਰਹੇ
ਜਾਣ ਨਾਲੋ ਵ ਜ਼ਯਾਦਾ ਤੈਨੂੰ ਪ੍ਯਾਰ ਮੈਂ ਕਰਦੇ ਰਹੇ
ਤੂ ਲਖਾ ਜ਼ੁਲਮ ਕਮਾਏ
ਤੇ ਮੈਂ ਹਸ ਹਸ ਜਰਦੇ ਰਹੇ
ਤੇਰਾ ਜਿਥੋਂ ਤਕ ਵਾਹ ਚਲੇ
ਤੂ ਸਾਨੂ ਖੂਬ ਸਤਾਇਆ ਏ
ਤੇਰੇ ਵਾਂਗੂ ਅਸੀ ਵ ਦਿਲ ਕਿਸੇ ਹੋਰ ਨਾਲ ਲਾਯਾ ਏ

ਦਿਲ ਟੁਟਿਆ ਜਦ ਤੱਕਿਆ ਕਿਸੀ ਹੋਰ ਦੀ ਬਾਹਾਂ ਵਿਚ ਤੈਨੂੰ
ਦਮ ਘੁਟਿਆ ਸਾਹ ਰੁਕਿਆ ਹੁਣ ਦਿਲ ਚੋ ਕਡ਼ਤਾ ਤੈਨੂੰ
ਲਖ ਵਾਰੀ ਚਾਹਾ ਸੀ ਮੈਂ ਤੇਰੇ ਨਾਲ ਲਾਇਆ ਸੀ ਮੈਂ
ਜਿੰਦ ਜਾਨ ਨਾਮ ਸੀ ਕਰਤੀ ਆਖਿਆ ਤੇਰੇ ਲਈ ਆ
ਚੰਗੇ ਰਿਹੰਦੇ ਜ ਤੇਰੇ ਨਾਲ ਅੱਖੀਆਂ ਲੌਂਦੇ ਨਾ
ਲਗ ਤੇਰੇ ਪਿਛੇ ਬੇਕਦਰ ਖੁਦ ਕਦਰ ਗਵੌਂਦੇ ਨਾ
ਚੰਗੀ ਰਿਹੰਦੀ ਜ ਤੇਰੇ ਨਾਲ ਆਖਿਯਾਨ ਲੌਂਦੇ ਨਾ
ਲਗ ਤੇਰੇ ਪਿਛੇ ਬੇਕਦਰ ਖੁਦ ਕਦਰ ਗਵੌਂਦੇ ਨਾ
ਤੇਰੇ ਲਯੀ ਸਿਰ ਆਪਣੇ
ਹਰ ਇਕ ਦੋਸ਼ ਲਵਾਇਆ ਏ
ਤੇਰੇ ਵਾਂਗੂ ਅਸੀ ਵ ਦਿਲ ਕਿਸੇ ਹੋਰ ਨਾਲ ਲਾਇਆ ਏ

[ Correct these Lyrics ]

We currently do not have these lyrics. If you would like to submit them, please use the form below.

Writer: BOHEMIA, POPSTICKS, ANGAD CHADHA
Copyright: Lyrics © Sony/ATV Music Publishing LLC

Back to: Angad Chadha

Angad Chadha - Tere Vangu [Remake] Video
(Show video at the top of the page)

Tags:
No tags yet