ਸੁਨ ਨੀ ਹੀਰ ਸਲਿੱਟੀਏ ਤੂੰ ਕੇਹਰ ਕਮਾਇਆ
ਛੱਡ ਕੇ ਰਾਂਝੇ ਚਾਕ ਨੂੰ ਹੈ ਚਾਕ ਨੂੰ ਸਹਿੰਦਾ ਗੱਲ ਲਾਇਆ

12 ਸਾਲ ਦਰਵੇਸ਼ ਨੇ ਨੀ ਤੇਰੀ ਪੂਜਾ ਕਿੱਤੀ
12 ਸਾਲ ਦਰਵੇਸ਼ ਨੇ ਨੀ ਤੇਰੀ ਪੂਜਾ ਕਿੱਤੀ
ਵਿਚ ਡੋਲੀ ਦੇ ਬੈਠ ਗਈ ਤੂੰ ਚੁੱਪ ਚੁਪੀਤੀ
ਪੁੱਤ ਬੇਗਾਨਾ ਰੋਲ ਤਾ ਤੈਨੂੰ ਤਰਸ ਨਾ ਆਇਆ
ਛੱਡ ਕੇ ਰਾਂਝੇ ਚਾਕ ਨੂੰ ਹੈ ਚਾਕ ਨੂੰ ਸਹਿੰਦਾ ਗੱਲ ਲਾਇਆ
ਛੱਡ ਕੇ ਰਾਂਝੇ ਚਾਕ ਨੂੰ ਹੈ ਚਾਕ ਨੂੰ ਸਹਿੰਦਾ ਗੱਲ ਲਾਇਆ
ਮਹਿਲ ਮੁਨਾਰੇ ਰੰਗਲੇ ਨੀ ਛੱਡ ਤਖਤ ਹਜਾਰਾਂ
ਮਹਿਲ ਮੁਨਾਰੇ ਰੰਗਲੇ ਨੀ ਛੱਡ ਤਖਤ ਹਜਾਰਾਂ
ਵਿਚ ਸਿਆਲੀ ਆ ਗਯਾ ਨੀ ਹੀਰੇ ਤੇਰੇ ਮਾਰਾ
ਬੇਮੁਖ ਹੋ ਗਏ ਮਾਂ ਜਾਏ ਤੂੰ ਵੀ ਠੁਕਰਾਇਆ
ਛੱਡ ਕੇ ਰਾਂਝੇ ਚਾਕ ਨੂੰ ਹੈ ਚਾਕ ਨੂੰ ਸਹਿੰਦਾ ਗੱਲ ਲਾਇਆ
ਨੱਥੂ ਹੇੜੀ ਵਾਲਿਆਂ ਦੇਖ ਇਸ਼ਕ ਦੇ ਕਾਰੇ
ਟੁੱਟ ਗਈ ਵੰਝਲੀ ਚਾਕ ਦੀ ਪਾਈ ਧਾਹਾਂ ਮਾਰੇ
ਘਰ ਦਾ ਰਿਹਾ ਨਾ ਘਾਟ ਦਾ ਐਸਾ ਠੁਕਰਾਇਆ