Surjit Oye!
Jatinder Jeetu!
ਆਯਾ ਸੀ ਵਿਚੋਲਾ ਛਿੜੀ ਰਿਸਤੇ ਦੀ ਗਲ
4-5 ਫੋਟੋਆਂ ਫੜਾ ਗਯਾ ਘਰੇ ਕਲ(4-5 ਫੋਟੋਆਂ ਫੜਾ ਗਯਾ ਘਰੇ ਕਲ)
ਆਯਾ ਸੀ ਵਿਚੋਲਾ ਛਿੜੀ ਰਿਸਤੇ ਦੀ ਗਲ
4-5 ਫੋਟੋਆਂ ਫੜਾ ਗਯਾ ਘਰੇ ਕਲ
ਮੈਨੂ ਕਿਹੰਦਾ ਕੁੜੀਏ ਤੂ choose ਕਰ ਲੇ
ਮੈਨੂ ਕਿਹੰਦਾ ਕੁੜੀਏ
ਮੈਨੂ ਕਿਹੰਦਾ ਕੁੜੀਏ ਤੂ choose ਕਰ ਲੇ
ਮੁੱਲ ਪੈਂਦਾ ਨਇਯੋ ਨਖਰੇ ਵੀ ਬਾਹਲੇ ਦਾ
ਓਹ੍ਨਾ ਨੂ ਕਿ ਪਤਾ ਦਿਲ ਜਿਹਿਨੂ ਦੇਈ ਬੈਠੀ
ਓ ਤਾ ਗੱਬਰੂ ਸ਼ਹਿਰ ਪਟਿਆਲੇ ਦਾ
ਓਹ੍ਨਾ ਨੂ ਕਿ ਪਤਾ ਦਿਲ ਜਿਹਿਨੂ ਦੇਈ ਬੈਠੀ
ਓ ਤਾ ਗੱਬਰੂ ਸ਼ਹਿਰ ਪਟਿਆਲੇ ਦਾ
ਆ ਲੇ ਵੇਖ ਫੋਟੋ ਕਹਿਦੇ ਮੁੰਡਾ ਚੰਡੀਗੜ੍ਹ ਦਾ
Uni ਵਿਚ ਸੁਣੇਯਾ ਏ ਗੱਬਰੂ ਏ ਪੜਦਾ
ਆ ਲੇ ਵੇਖ ਫੋਟੋ ਕਹਿਦੇ ਮੁੰਡਾ ਚੰਡੀਗੜ੍ਹ ਦਾ
Uni ਵਿਚ ਸੁਣੇਯਾ ਏ ਗੱਬਰੂ ਏ ਪੜਦਾ
ਲਾਏ ਮੈਂ ਬਹਾਨੇ ਕੋਈ ਪੇਯਾ ਨੀ ਫਰਕ
ਮਾਰੇ ਮੈਂ ਬਹਾਨੇ
ਲਾਏ ਮੈਂ ਬਹਾਨੇ ਕੋਈ ਪੇਯਾ ਨੀ ਫਰਕ
ਕੋਈ ਪੇਯਾ ਨਾ ਫਰਕ ਮੇਰੇ ਟਾਲੇ ਦਾ
ਓਹ੍ਨਾ ਨੂ ਕਿ ਪਤਾ ਦਿਲ ਜਿਹਿਨੂ ਦੇਈ ਬੈਠੀ
ਓ ਤਾ ਗੱਬਰੂ ਸ਼ਹਿਰ ਪਟਿਆਲੇ ਦਾ
ਓਹ੍ਨਾ ਨੂ ਕਿ ਪਤਾ ਦਿਲ ਜਿਹਿਨੂ ਦੇਈ ਬੈਠੀ
ਓ ਤਾ ਗੱਬਰੂ ਸ਼ਹਿਰ ਪਟਿਆਲੇ ਦਾ
ਹੋ 80 ਕਿਲੇ ਕਿਹੰਦਾ ਪੁਰੇ GT ਰੋਡ ਨਾਲੇ ਨੇ
ਮੁੰਡਾ ਵੀ ਸੁਨਖਾ ਓ ਰਿਹਿੰਦੇ ਲੁਧਿਆਣੇ ਨੇ
80 ਕਿਲੇ ਕਿਹੰਦਾ ਪੁਰੇ GT ਰੋਡ ਨਾਲੇ ਨੇ
ਮੁੰਡਾ ਵੀ ਸੁਨਖਾ ਓ ਰਿਹਿੰਦੇ ਲੁਧਿਆਣੇ ਨੇ
Lamborghini ਏ ਕਿਹੰਦੇ ਨਵੀ ਹੀ ਕਡਾਈ
Lamborghini ਏ
Lamborghini ਏ ਕਿਹੰਦੇ ਨਵੀ ਹੀ ਕਡਾਈ
Rich family ਦੇ ਉਚੇਯਾ ਘਰਾਣੇ ਦਾ
ਓਹ੍ਨਾ ਨੂ ਕਿ ਪਤਾ ਦਿਲ ਜਿਹਿਨੂ ਦੇਈ ਬੈਠੀ
ਓ ਤਾ ਗੱਬਰੂ ਸ਼ਹਿਰ ਪਟਿਆਲੇ ਦਾ
ਓਹ੍ਨਾ ਨੂ ਕਿ ਪਤਾ ਦਿਲ ਜਿਹਿਨੂ ਦੇਈ ਬੈਠੀ
ਓ ਤਾ ਗੱਬਰੂ ਸ਼ਹਿਰ ਪਟਿਆਲੇ ਦਾ
ਆ ਲੈ ਵੇਖ ਫੋਟੋ ਕਿਹੰਦੇ ਮੁੰਡਾ ਬਾਹਰੋਂ ਆਣਾ ਏ
ਵਿਆਹ ਦੇ ਪਿਛੋਂ ਨਾਲੇ ਹੀ Canada ਲੇ ਜਾਣਾ ਏ
ਆ ਲੈ ਵੇਖ ਫੋਟੋ ਕਿਹੰਦੇ ਮੁੰਡਾ ਬਾਹਰੋਂ ਆਣਾ ਏ
ਵਿਆਹ ਦੇ ਪਿਛੋਂ ਨਾਲੇ ਹੀ Canada ਲੇ ਜਾਣਾ ਏ
ਚਲਦੇ ਟਰਾਲੇ ਕਿਹੰਦੇ ਪੂਰੀ ਹੈ ਚੜਾਈ
ਚਲਦੇ ਟਰਾਲੇ
ਚਲਦੇ ਟਰਾਲੇ ਕਿਹੰਦੇ ਪੂਰੀ ਹੈ ਚੜਾਈ ਪਕਾ
ਯਾਰ ਸੁਰਜੀਤ ਖੈੜਵਾਲ ਵਾਲੇ ਦਾ
ਓਹ੍ਨਾ ਨੂ ਕਿ ਪਤਾ ਦਿਲ ਜਿਹਿਨੂ ਦੇਈ ਬੈਠੀ
ਓ ਤਾ ਗੱਬਰੂ ਸ਼ਹਿਰ ਪਟਿਆਲੇ ਦਾ
ਓਹ੍ਨਾ ਨੂ ਕਿ ਪਤਾ ਦਿਲ ਜਿਹਿਨੂ ਦੇਈ ਬੈਠੀ
ਓ ਤਾ ਗੱਬਰੂ ਸ਼ਹਿਰ ਪਟਿਆਲੇ ਦਾ