Back to Top

Patola Video (MV)

Performed By: Anmol Gagan Maan
Language: Panjabi
Length: 3:23
Written by: HARMEET SINGH, JATINDER NIJJAR

Anmol Gagan Maan - Patola Lyrics
Official

ਹੋ ਰੰਗਲੇ ਪਲੰਗ ਅੱਤੇ ਰੇਸ਼ਮੀ ਰਜਾਈਆ ਸਾਰੀਯਾ ਚੀਜ਼ਾਂ ਮੇਰੇ ਦਾਜ ਵਿਚ ਆਈਆ
ਹੋ ਰੰਗਲੇ ਪਲੰਗ ਅੱਤੇ ਰੇਸ਼ਮੀ ਰਜਾਈਆ ਸਾਰੀਯਾ ਚੀਜ਼ਾਂ ਮੇਰੇ ਦਾਜ ਵਿਚ
ਹੋ ਇਕ ਸੋਨੇ ਦੀ ਤਵਿਤੀ ਤੇਰੀ ਚਜ ਦੀ
ਕੁੜੀ ਮੈਂ ਪਟੋਲਾ ਵਰਗੀ ਵੇ ਕਿਹੜੀ ਗਲ ਤੌਂ
ਗਲ ਤੌਂ ਚੰਗੀ ਨੀ ਤੈਨੂੰ ਲਗਦੀ ਨੀ ਕੁੜੀ ਮੈਂ ਪਟੋਲਾ ਵਰਗੀ

ਹੋ ਸੋਨੇ ਜਿਹਾ ਰੂਪ ਹੋਯਾ ਸੜਕੇ ਸਵਾ ਵੇ ਤੇਰੇਯਾ ਦੁੱਖਾਂ ਨੇ ਢੋਲਾ ਲੇਯਾ ਮੈਨੂ ਖਾ ਵੇ
ਹੋ ਸੋਨੇ ਜਿਹਾ ਰੂਪ ਹੋਯਾ ਸੜਕੇ ਸਵਾ ਵੇ ਤੇਰੇਯਾ ਦੁੱਖਾਂ ਨੇ ਢੋਲਾ ਲੇਯਾ ਮੈਨੂ
ਕਿ ਦਸ ਨਾਲ ਤੇਰੇ ਜੱਟੀ ਨਹਿਯੋ ਫਭਦੀ
ਕੁੜੀ ਮੈਂ ਪਟੋਲਾ ਵਰਗੀ ਵੇ ਕਿਹੜੀ ਗਲ ਤੌਂ
ਗਲ ਤੌਂ ਚੰਗੀ ਨੀ ਤੈਨੂੰ ਲਗਦੀਨੀ ਕੁੜੀ ਮੈਂ ਪਟੋਲਾ ਵਰਗੀ

ਬੜੀ ਸੋਹਨੀ ਲਗੇ ਸੂਟ ਪਟਿਆਲਾ ਪਾ ਕੇ ਹੌਲੀ ਹੌਲੀ ਪਬ ਚਕਦੀ
ਤੈਨੂੰ ਕਰਨਾ ਮੈਂ ਘੈਂਟ purpose Mix Singh ਨੂ ਤੂੰ ਹੀ ਜਚਦੀ

ਹੋ ਅਥਰੀ ਜਵਾਨੀ ਮੈਥੋਂ ਹੁੰਦੀ ਨਾ ਸਾਂਭਲ ਵੇ ਉਠ ਦੇ ਨੇ ਸੀਨੇ ਵਿਚ ਸੈਕੜੇ ਉਬਾਲ ਵੇ
ਹੋ ਅਥਰੀ ਜਵਾਨੀ ਮੈਥੋਂ ਹੁੰਦੀ ਨਾ ਸਾਂਭਲ ਵੇ ਉਠ ਦੇ ਨੇ ਸੀਨੇ ਵਿਚ ਸੈਕੜੇ
ਹਾਂਨ ਫਿਰਦੀ ਜਵਾਨੀ ਮੇਰਾ ਲਬਦੀ

ਹੋ ਸੁਣ ਵੇ ਜਤਿੰਦਰਾ ਤੂ ਜਾਨ ਤੋ ਪ੍ਯਾਰੇਯਾ ਹੋ ਇਕ ਇਕ ਸਾਹ ਅਸੀ ਤੇਰੇ ਉੱਤੋਂ ਵਾਰੇਯਾ
ਹੋ ਸੁਣ ਵੇ ਜਤਿੰਦਰਾ ਤੂ ਜਾਨ ਤੋ ਪ੍ਯਾਰੇਯਾ ਹੋ ਇਕ ਇਕ ਸਾਹ ਅਸੀ ਤੇਰੇ ਉੱਤੋਂ
ਵੇ ਮੇਲੀ ਵਾਲੇਯਾ ਕੋਯੀ ਗੱਲ ਕਰ ਚਜ ਦੀ

Mix Singh In The House

ਕੁੜੀ ਮੈਂ ਪਟੋਲਾ ਵਰਗੀ
[ Correct these Lyrics ]

[ Correct these Lyrics ]

We currently do not have these lyrics. If you would like to submit them, please use the form below.

Panjabi

Writer: HARMEET SINGH, JATINDER NIJJAR
Copyright: Lyrics © Raleigh Music Publishing LLC, Songtrust Ave

Tags:
No tags yet