Back to Top

Velly Video (MV)

Performed By: Anmol Gagan Maan
Length: 3:32
Written by: GAGAN PREET SINGH, HAPPY RAUWALIA

Anmol Gagan Maan - Velly Lyrics
Official

ਹੋ ਤੇਰੀਯਾ ਹੀ ਫਿਕ਼ਰਾ ਚ ਮੂਕ ਚਲੀ ਆ ਨੀ ਸੁਕ ਚਲੀ ਆ

ਹੱਦ ਨਾਲੋ ਹੋ ਗਯੀ ਹੁਣ ਵਧ ਵੈਲੀਯਾ ਆਵੇ ਯਾਰੀ ਟੁੱਟ ਚਲੀ ਆ
ਵੇ ਦੋਹਾਂ ਵਿਚੋ ਇਕ ਰਖ ਲੇ ਮੈਂ ਸਾਂਭ ਲੇ ਜਾ ਰਾਇਫਲ ਦੁਣਾਲੀ
ਵੇ ਜਾ ਤਾ ਵੈਲ ਪੁਣਾ ਛੱਡ ਦੇ
ਹੋ ਜਾ ਤਾ ਵੈਲ ਪੁਣਾ ਛੱਡ ਦੇ ਜਾ ਛੱਡ ਦੇ ਵੈਲੀਯਾ ਯਾਰੀ
ਜਾ ਤਾ ਵੈਲ ਪੁਣਾ ਛੱਡ ਦੇ ਜਾ ਛੱਡ ਦੇ ਵੈਲੀਯਾ ਯਾਰੀ

ਓ ਤੀਜੇ ਦਿਨ ਠਾਹ ਠਾਹ ਕਰਾਈ ਰਖਦੇ ਵੇ ਅੱਗ ਲਾਯੀ ਰਖਦੇ
ਭਾਜੜਾ ਪੁਲੀਸਿਯਾ ਨੂ ਪਾਯੀ ਰਖਦੇ ਗਲ ਪਾਯੀ ਰਖਦੇ

ਜੇ ਕੇਸ ਕੋਯੀ ਕਸੂਤਾ ਪੈ ਗਯਾ ਜਿੰਦ ਲਗ ਜੁ ਕਚਹਿਰੀ ਚ ਸਾਰੀ
ਵੇ ਜਾ ਤਾ ਵੈਲ ਪੁਣਾ ਛੱਡ ਦੇ
ਓ ਜਾ ਤਾ ਵੈਲ ਪੁਣਾ ਛੱਡ ਦੇ ਜਾ ਛੱਡ ਦੇ ਵੈਲੀਯਾ ਯਾਰੀ
ਹੋ ਜਾ ਤਾ ਵੈਲ ਪੁਣਾ ਛੱਡ ਦੇ ਜਾ ਛੱਡ ਦੇ ਵੈਲੀਯਾ ਯਾਰੀ ਹਾਏ

ਹੋ ਵਸਾਨੇ ਤੋਂ ਪਿਹਲਾ ਘਰ ਨਾ ਉਜਾੜ ਦੇਈ ਕੰਮ ਨਾ ਬਿਗਾੜ ਦੇਈ
ਹੋ ਖਾਧੀ ਪੀਤੀ ਵਿਚ ਨਾ ਕੋਯੀ ਬੰਦਾ ਮਾਰ ਦੇਈ ਨਾ ਕੋਯੀ ਚੰਨ ਚਾੜ ਦੇਈ

ਤੇਰੀ ਤਾ ਮਤ ਮਰ ਜਾਣਿਯਾ ਬਸ ਰਫਲਾ ਗਡਾਸੇਯਾ ਨੇ ਮਾਰੀ

ਜਾ ਤਾ ਵੈਲ ਪੁਣਾ ਛੱਡ ਦੇ ਜਾ ਛੱਡ ਦੇ ਵੈਲੀਯਾ ਯਾਰੀ ਹਾਏ

ਹੋ ਫੇਰ ਨਾ ਕਹਿ ਤੂ ਮੈਨੂ ਛੱਡ ਗਯੀ ਕੁੜੀ ਜੇ ਫਾਹਾ ਵੱਡ ਗਯੀ ਕੁੜੀ
ਹੋ ਮਾਨ ਮਾਨ ਕਰੇਗਾ ਤੇ ਰੌਲਾ ਪਾਏਂਗਾ ਜੇ ਦਿਲੋਂ ਕਡ ਗਯੀ ਕੁੜੀ

ਵੇ ਤੇਰੇ ਹੈਪੀ ਰੌਵਾਲੀਆ ਹਾੜੇ ਕਡ ਦੀ ਏ ਅੱਲ੍ਹੜ ਕੰਵਾਰੀ

[ Correct these Lyrics ]

We currently do not have these lyrics. If you would like to submit them, please use the form below.

Writer: GAGAN PREET SINGH, HAPPY RAUWALIA
Copyright: Lyrics © Raleigh Music Publishing LLC, Songtrust Ave

Tags:
No tags yet