Back to Top

Anmol Gagan Maan - Wlaa Wali Pagg Lyrics

Official

ਹੋ ਤੁਰੀ ਫਿਰਦੀ ਮੰਡੀਰ fashionable ਬਥੇਰੀ
ਹੋ ਸਬ ਫਿੱਕਾ ਕਰ ਦਿੰਦੀ ਤੇਰੀ ਬੁਲੇਟ ਦੀ ਗੇਹੜੀ
ਓ ਰਬ ਜਿਹਾ believe ਤੇਰੇ ਉੱਤੇ ਕਰ ਗਯੀ
ਰਬ ਜਿਹਾ ਯਕੀਨ ਤੇਰੇ ਉੱਤੇ ਕਰ ਗਯੀ
ਨਾਲੇ ਕਰਦੀ ਆਂ follow ਤੇਰੀ ਰਗ ਰਗ ਤੇ

ਹਨ ਦੇਸੀ ਜਿਹਾ style ਜੱਟੀ ਮਰ ਗੀ
ਵੇ ਮਰੀ ਤੇਰੀ ਵਲਾ ਵਾਲੀ ਪਗ ਤੇ
ਹਨ ਦੇਸੀ ਜਿਹਾ style ਜੱਟੀ ਮਰ ਗੀ
ਵੇ ਮਰੀ ਤੇਰੀ ਵਲਾ ਵਾਲੀ ਪਗ ਤੇ

ਹੋ ਚੜਦੀ ਕਲਾ ਦੇ ਵਾਲਾ signal ਦਿੰਦੀ ਆ ਰਖਦੇ ਬਣਾ ਕੇ ਜਿਹਦੀ ਮੁਛ ਵੇ
ਨਜ਼ਰ ਨਾ ਲੱਗੇ ਵੇ ਤੂ ਸਰੇ ਤੋ ਸੋਹਣਾ ਤੇਰੀ ਬਿੰਦ੍ਰਖੀਏ ਦੇ ਜਿਹੀ look ਵੇ

ਹੁਸਨ ਤਾਂ ਚਲ ਤੈਨੂ ਰਬ ਦੀ ਏ ਦੇਣ ਫਿਦਾ ਰਖਦਾ ਏ ਸਾਰੇਯਾ ਤੋ ਸੋਚ ਵਖ ਤੇ

ਹਨ ਦੇਸੀ ਜਿਹਾ style ਜੱਟੀ ਮਰ ਗੀ ਵੇ ਮਰੀ ਤੇਰੀ ਵਲਾ ਵਾਲੀ ਪਗ ਤੇ

ਸੋਹਣੀ ਜੀ ਪਗ ਬੰਨ ਦਾ ਮੁੰਡੇਯਾ ਸੂਟਾ ਨਾਲ ਰੰਗਵਾ ਕੇ
ਵੇ ਸੋਹਣੇ ਸੋਹਣੇ ਪਾ ਕੇ ਕੁਰਤੇ
ਹੋ ਸੋਹਣੇ ਸੋਹਣੇ ਪਾ ਕੇ ਕੁਰਤੇ
ਦਿਲ ਚ ਲੌਣੇ ਡੇਰੇ ਵੇ ਜਾਦੂ ਕਰ ਦਊਗੀ
ਮਗਰ ਫਿਰੇਗਾ ਮੇਰੇ ਵੇ ਜਾਦੂ ਕਰ ਦਊਗੀ
ਮਗਰ ਫਿਰੇਗਾ ਮੇਰੇ ਵੇ ਜਾਦੂ ਕਰ ਦਊਗੀ
ਹੋ ਕਾਲਜੇ ਚੋਂ ਧੂਆਂ ਵੇ ਤੂ ਕੱਡ ਦਿੰਦਾ ਅੱਲ੍ਹੜਾ ਦੇ
ਲੰਘਦਾ style ਜਿਹਾ ਮਾਰ ਕੇ ਕੁੜੀਆ ਤਾ ਜੀਜਾ ਜੀਜਾ ਕਿਹਣ ਲਾਤੀਯਾ ਵੇ
ਕਿਹ ਕੇ ਮਾਨ ਮਾਨ ਕਾਲਜਾ ਤੂ ਠਾਰ ਦੇ

ਬਣ ਜਾ ਵੇ ਹੁਣ ਤੋ ਵਿਚੋਲਾ ਸੁਚੇਯਾ ਸਾਰੇ ਕਿਹਣਗੇ ਏ ਵਖਰੀ ਆ ਜੋੜੀ ਜਗ ਤੇ

[ Correct these Lyrics ]

We currently do not have these lyrics. If you would like to submit them, please use the form below.

Writer: ANMOL GAGAN MAAN, HARDEEP SINGH KHANGURA, JASPREET SINGH, SUCHA YAAR
Copyright: Lyrics © Universal Music Publishing Group

Anmol Gagan Maan - Wlaa Wali Pagg Video
(Show video at the top of the page)

Tags:
No tags yet