ਓ ਚੋਬਰਾਂ ਦੇ ਕਾਲਜੇ ਮਚਾਉਂਦੀ ਵਾਰ ਵਾਰ
ਮੁੰਡੇਆਂ ਦਾ ਵੈਰੀ ਤਿਖਾ ਨੱਕ ਹਥਿਆਰ
ਗਲ ਵਾਲੀ ਗਾਨੀ ਸੋਹਣੇ ਯਾਰ ਦੀ ਨਿਸ਼ਾਨੀ
ਜੱਟੀ ਚੁੱਮ ਚੁੱਮ ਹਿੱਕ ਨਾਲ ਲਾਯੀ ਫਿਰਦੀ
ਓ ਲਗਦਾ ਏ ਵੈਲੀਆਂ ਨੂ ਸਾਧ ਜਿਹ ਬਣਾਉ
ਕੂੜੀ ਸਾਨਾ ਜਿਹੇ ਜੱਟ ਪਿੱਛੇ ਲਾਯੀ ਫਿਰਦੀ
ਓ ਲਗਦਾ ਏ ਵੈਲੀਆਂ ਨੂ ਸਾਧ ਜਿਹ ਬਣਾਉ
ਕੂੜੀ ਸਾਨਾ ਜਿਹੇ ਜੱਟ ਪਿੱਛੇ ਲਾਯੀ ਫਿਰਦੀ
ਓ ਫ਼ੀਮ ਵਾਲੀ ਕਾਟ ਪੂਰੀ ਕਰੇ ਬਿੱਲੀ ਅੱਖ
ਮੌਤ ਦੇ ਸੌਦਾਗਾਰਾਂ ਦੀ ਮਾਰ ਛੱਡੀ ਮੱਤ
ਕੀਲਣੇ ਨੂ ਕਾਹਲ਼ਾ ਤੈਨੂੰ ਜਚਦਾ ਏ ਬਾਲਾ
ਤਿੱਲ ਥੋਡੇ ਉੱਤੇ ਬਿੱਲੋ ਆ ਮਚਾਯੀ ਫਿਰਦੀ
ਓ ਲਗਦਾ ਏ ਵੈਲੀਆਂ ਨੂ ਸਾਧ ਜਿਹ ਬਣਾਉ
ਕੂੜੀ ਸਾਨਾ ਜਿਹੇ ਜੱਟ ਪਿੱਛੇ ਲਾਯੀ ਫਿਰਦੀ
ਓ ਲਗਦਾ ਏ ਵੈਲੀਆਂ ਨੂ ਸਾਧ ਜਿਹ ਬਣਾਉ
ਕੂੜੀ ਸਾਨਾ ਜਿਹੇ ਜੱਟ ਪਿੱਛੇ ਲਾਯੀ ਫਿਰਦੀ
Magnum ਰੱਖਾਂ ਹੱਥੀਂ ਫੜੇ red rose
ਹੁਡ ਵਿਚ ਮੁੰਡੇਆਂ ਦਾ ਵੱਜਦਾ ਸੀ boss
Magnum ਰੱਖਾਂ ਹੱਥੀਂ ਫੜੇ red rose
ਹੁਡ ਵਿਚ ਮੁੰਡੇਆਂ ਦਾ ਵੱਜਦਾ ਸੀ boss
ਦਿਨ ਕੀ ਏ ਰਾਤਾਂ ਦੇਖ ਹੋਣ ਵਾਰਦਾਤਾਂ
ਲੇਂਦੀ ਪਿੰਡ ਦੀ ਮੰਢੀਰ ਪਿੱਛੇ ਲਾਯੀ ਫਿਰਦੀ
ਓ ਲਗਦਾ ਏ ਵੈਲੀਆਂ ਨੂ ਸਾਧ ਜਿਹ ਬਣਾਉ
ਕੂੜੀ ਸਾਨਾ ਜਿਹੇ ਜੱਟ ਪਿੱਛੇ ਲਾਯੀ ਫਿਰਦੀ
ਓ ਲਗਦਾ ਏ ਵੈਲੀਆਂ ਨੂ ਸਾਧ ਜਿਹ ਬਣਾਉ
ਕੂੜੀ ਸਾਨਾ ਜਿਹੇ ਜੱਟ ਪਿੱਛੇ ਲਾਯੀ ਫਿਰਦੀ
ਨਖਰਾ ਨਵਾਬੀ ਕੋਈ ਕਰੂ ਬਰਬਾਦੀ
ਸਾਹਿਬਾਂ ਵਾਲੇ ਲੱਛਣਾਂ ਤੇ ਆਯੀ ਫਿਰਦੀ
ਓ ਲਗਦਾ ਏ ਵੈਲੀਆਂ ਨੂ ਸਾਧ ਜਿਹ ਬਣਾਉ
ਕੂੜੀ ਸਾਨਾ ਜਿਹੇ ਜੱਟ ਪਿੱਛੇ ਲਾਯੀ ਫਿਰਦੀ
ਓ ਲਗਦਾ ਏ ਵੈਲੀਆਂ ਨੂ ਸਾਧ ਜਿਹ ਬਣਾਉ
ਕੂੜੀ ਸਾਨਾ ਜਿਹੇ ਜੱਟ ਪਿੱਛੇ ਲਾਯੀ ਫਿਰਦੀ