Back to Top

Feelings Video (MV)




Performed By: Armaan Bedil
Length: 2:40
Written by: DILJIT CHITTI, STARBOY MUSIC X




Armaan Bedil - Feelings Lyrics
Official




ਓਏ ਹੋਏ ਓਏ ਹੋਏ

Car ਆਂ ਕੁਰਾ ਵਾਲੀ ਕੋਇ ਭੁੱਖ ਨਾ ਚੰਨਾ
ਚੰਗਾ ਐ ਆ ਮਾੜਾ ਕੋਇ ਦੁੱਖ ਨਾ ਚੰਨਾ
Car ਆਂ ਕੁਰਾ ਵਾਲੀ ਕੋਇ ਭੁੱਖ ਨਾ ਚੰਨਾ
ਚੰਗਾ ਐ ਆ ਮਾੜਾ ਕੋਇ ਦੁੱਖ ਨਾ ਚੰਨਾ
ਸ਼ਕ਼ ਨਾਲ ਕਦੇ ਰਿਸ਼ਤੇ ਨੀ ਚਲਦੇ
ਨਿਭਦੇ ਆ ਸਦਾ ਇਤਬਾਰ ਨਾਲ ਵੇ
ਨਿਭਦੇ ਆ ਸਦਾ ਇਤਬਾਰ ਨਾਲ ਵੇ
ਪਯਾਰ ਨਾਲ ਰੱਖ ਮੈਨੂੰ, ਪਯਾਰ ਨਾਲ ਵੇ
ਸਿਦਾ ਹੋਕੇ ਚਲ ਮੁਟਿਆਰ ਨਾਲ ਵੇ
ਪਯਾਰ ਨਾਲ ਰੱਖ ਮੈਨੂੰ, ਪਯਾਰ ਨਾਲ ਵੇ
ਸਿਦਾ ਹੋਕੇ ਚਲ ਮੁਟਿਆਰ ਨਾਲ ਵੇ

ਬਸ ਹੀ ਗੱਲਾ ਨਾ ਪੱਸੰਦ ਨਾਰ ਨੂੰ
ਜਿੰਨਾ ਗੱਲਾਂ ਨਾਲ ਬੰਦਲਾਯੀ ਰੱਖ ਦੈਂ
ਬਸ ਹੀ ਗੱਲਾ ਨਾ ਪੱਸੰਦ ਨਾਰ ਨੂੰ
ਜਿੰਨਾ ਗੱਲਾਂ ਨਾਲ ਬੰਦਲਾਯੀ ਰੱਖ ਦੈਂ
ਰੌਣਕ ਤਾ ਚੇਹਰੇ ਉੱਤੇ ਕਿਥੇ ਟਿਕਣੀ
ਹਰ ਵੇਲ਼ੇ ਖੂਨ ਤਾਂ ਸੁਕਾਈ ਰੱਖਣਾ ਦੈਂ
ਰੁੱਖਾਂ ਪੰਨ ਤੇਰੇ ਵਿੱਚੋ ਜਾਂਦਾ ਨੀ ਚੰਨਾ
ਬੋਲੇ ਕੁੜੀ ਕਿੰਨੇ ਸਤਿਕਾਰ ਨੀ ਕੁੜੇ
ਪਯਾਰ ਨਾਲ ਰੱਖ ਮੈਨੂੰ, ਪਯਾਰ ਨਾਲ ਵੇ
ਸਿਦਾ ਹੋਕੇ ਚਲ ਮੁਟਿਆਰ ਨਾਲ ਵੇ
ਪਯਾਰ ਨਾਲ ਰੱਖ ਮੈਨੂੰ, ਪਯਾਰ ਨਾਲ ਵੇ
ਸਿਦਾ ਹੋਕੇ ਚਲ ਮੁਟਿਆਰ ਨਾਲ ਵੇ

ਜਦੋਂ ਬਿਨਾ ਵਜੋਂ ਵੱਟ ਲੇਂਣਾ ਦੂਰੀਆਂ
ਕਿ ਦਸਾਂ ਕਿੰਨਾ ਡੱਰ ਜਾਣੀ ਆ
ਜਦੋਂ ਬਿਨਾ ਵਜੋਂ ਵੱਟ ਲੇਂਣਾ ਦੂਰੀਆਂ
ਕਿ ਦਸਾਂ ਕਿੰਨਾ ਡੱਰ ਜਾਣੀ ਆ
ਤੇਰੇ ਲਯੀ ਤੇ ਹੋਂਦੀ ਐ ਚੜਕ ਨਿਕੀ ਜੀ
ਨਿਕੀ ਜੀ ਚੜਕ ਨਾਲ ਮੱਰ ਜਾਣੀ ਆ
Daljit Chitti ਮਿੱਤਰਾ ਹੈ ਖਿਜਯਾ
ਕੱਢਦਾ ਐ ਵੈਰ ਕੇਦਾ ਨਾਰ ਨਾਲ ਵੇ
ਪਯਾਰ ਨਾਲ ਰੱਖ ਮੈਨੂੰ, ਪਯਾਰ ਨਾਲ ਵੇ
ਸਿਦਾ ਹੋਕੇ ਚਲ ਮੁਟਿਆਰ ਨਾਲ ਵੇ
ਪਯਾਰ ਨਾਲ ਰੱਖ ਮੈਨੂੰ, ਪਯਾਰ ਨਾਲ ਵੇ
ਸਿਦਾ ਹੋਕੇ ਚਲ ਮੁਟਿਆਰ ਨਾਲ ਵੇ
[ Correct these Lyrics ]

We currently do not have these lyrics. If you would like to submit them, please use the form below.


We currently do not have these lyrics. If you would like to submit them, please use the form below.




ਓਏ ਹੋਏ ਓਏ ਹੋਏ

Car ਆਂ ਕੁਰਾ ਵਾਲੀ ਕੋਇ ਭੁੱਖ ਨਾ ਚੰਨਾ
ਚੰਗਾ ਐ ਆ ਮਾੜਾ ਕੋਇ ਦੁੱਖ ਨਾ ਚੰਨਾ
Car ਆਂ ਕੁਰਾ ਵਾਲੀ ਕੋਇ ਭੁੱਖ ਨਾ ਚੰਨਾ
ਚੰਗਾ ਐ ਆ ਮਾੜਾ ਕੋਇ ਦੁੱਖ ਨਾ ਚੰਨਾ
ਸ਼ਕ਼ ਨਾਲ ਕਦੇ ਰਿਸ਼ਤੇ ਨੀ ਚਲਦੇ
ਨਿਭਦੇ ਆ ਸਦਾ ਇਤਬਾਰ ਨਾਲ ਵੇ
ਨਿਭਦੇ ਆ ਸਦਾ ਇਤਬਾਰ ਨਾਲ ਵੇ
ਪਯਾਰ ਨਾਲ ਰੱਖ ਮੈਨੂੰ, ਪਯਾਰ ਨਾਲ ਵੇ
ਸਿਦਾ ਹੋਕੇ ਚਲ ਮੁਟਿਆਰ ਨਾਲ ਵੇ
ਪਯਾਰ ਨਾਲ ਰੱਖ ਮੈਨੂੰ, ਪਯਾਰ ਨਾਲ ਵੇ
ਸਿਦਾ ਹੋਕੇ ਚਲ ਮੁਟਿਆਰ ਨਾਲ ਵੇ

ਬਸ ਹੀ ਗੱਲਾ ਨਾ ਪੱਸੰਦ ਨਾਰ ਨੂੰ
ਜਿੰਨਾ ਗੱਲਾਂ ਨਾਲ ਬੰਦਲਾਯੀ ਰੱਖ ਦੈਂ
ਬਸ ਹੀ ਗੱਲਾ ਨਾ ਪੱਸੰਦ ਨਾਰ ਨੂੰ
ਜਿੰਨਾ ਗੱਲਾਂ ਨਾਲ ਬੰਦਲਾਯੀ ਰੱਖ ਦੈਂ
ਰੌਣਕ ਤਾ ਚੇਹਰੇ ਉੱਤੇ ਕਿਥੇ ਟਿਕਣੀ
ਹਰ ਵੇਲ਼ੇ ਖੂਨ ਤਾਂ ਸੁਕਾਈ ਰੱਖਣਾ ਦੈਂ
ਰੁੱਖਾਂ ਪੰਨ ਤੇਰੇ ਵਿੱਚੋ ਜਾਂਦਾ ਨੀ ਚੰਨਾ
ਬੋਲੇ ਕੁੜੀ ਕਿੰਨੇ ਸਤਿਕਾਰ ਨੀ ਕੁੜੇ
ਪਯਾਰ ਨਾਲ ਰੱਖ ਮੈਨੂੰ, ਪਯਾਰ ਨਾਲ ਵੇ
ਸਿਦਾ ਹੋਕੇ ਚਲ ਮੁਟਿਆਰ ਨਾਲ ਵੇ
ਪਯਾਰ ਨਾਲ ਰੱਖ ਮੈਨੂੰ, ਪਯਾਰ ਨਾਲ ਵੇ
ਸਿਦਾ ਹੋਕੇ ਚਲ ਮੁਟਿਆਰ ਨਾਲ ਵੇ

ਜਦੋਂ ਬਿਨਾ ਵਜੋਂ ਵੱਟ ਲੇਂਣਾ ਦੂਰੀਆਂ
ਕਿ ਦਸਾਂ ਕਿੰਨਾ ਡੱਰ ਜਾਣੀ ਆ
ਜਦੋਂ ਬਿਨਾ ਵਜੋਂ ਵੱਟ ਲੇਂਣਾ ਦੂਰੀਆਂ
ਕਿ ਦਸਾਂ ਕਿੰਨਾ ਡੱਰ ਜਾਣੀ ਆ
ਤੇਰੇ ਲਯੀ ਤੇ ਹੋਂਦੀ ਐ ਚੜਕ ਨਿਕੀ ਜੀ
ਨਿਕੀ ਜੀ ਚੜਕ ਨਾਲ ਮੱਰ ਜਾਣੀ ਆ
Daljit Chitti ਮਿੱਤਰਾ ਹੈ ਖਿਜਯਾ
ਕੱਢਦਾ ਐ ਵੈਰ ਕੇਦਾ ਨਾਰ ਨਾਲ ਵੇ
ਪਯਾਰ ਨਾਲ ਰੱਖ ਮੈਨੂੰ, ਪਯਾਰ ਨਾਲ ਵੇ
ਸਿਦਾ ਹੋਕੇ ਚਲ ਮੁਟਿਆਰ ਨਾਲ ਵੇ
ਪਯਾਰ ਨਾਲ ਰੱਖ ਮੈਨੂੰ, ਪਯਾਰ ਨਾਲ ਵੇ
ਸਿਦਾ ਹੋਕੇ ਚਲ ਮੁਟਿਆਰ ਨਾਲ ਵੇ
[ Correct these Lyrics ]
Writer: DILJIT CHITTI, STARBOY MUSIC X
Copyright: Lyrics © Royalty Network, Peermusic Publishing

Back to: Armaan Bedil

Tags:
No tags yet