ਨੈਣਾ ਨੂ ਨੈਣਾ ਨੂ ਆਦਤ ਤੇਰੀ
ਤੂ ਹੀ ਏ ਤੂ ਹੀ ਏ ਦੁਨਿਆ ਮੇਰੀ
ਮੇਰੇ ਉੱਤੇ ਮੇਰਾ ਹੁਣ ਜ਼ੋਰ ਰਿਹਾ ਨਾ
ਕੈਸੀ ਕੀਤੀ ਇਸ਼ਕ਼ੇ ਦੀ ਹੇਰਾ ਫੇਰੀ
ਨੈਣਾ ਨੂ ਨੈਣਾ ਨੂ ਆਦਤ ਤੇਰੀ
ਤੂ ਹੀ ਏ ਤੂ ਹੀ ਏ ਦੁਨਿਆ ਮੇਰੀ
ਮੇਰੇ ਉੱਤੇ ਮੇਰਾ ਹੁਣ ਜ਼ੋਰ ਰਿਹਾ ਨਾ
ਕੈਸੀ ਕੀਤੀ ਇਸ਼ਕ਼ੇ ਦੀ ਹੇਰਾ ਫੇਰੀ
ਮੈਂ ਦੀਵਾਨੀ ਆਂ ਤੇਰੀ ਜਾਣਿਆ
ਚਾਹੁੰਦੀਆਂ ਤੈਨੂੰ
ਜ਼ਿੰਦਗੀ ਬਦਲ ਗਯੀ ਸਾਰੀ
ਤੇਰੇ ਨਾਲ ਲਾਕੇ ਵੇ ਯਾਰੀ
ਤੇਰੇ ਜਿਹਾ ਲਗਦਾ ਨੀ ਕੋਈ ਮੈਨੂੰ
ਤੇਰੇ ਜਿਹਾ ਯਾਰ ਮੇਰੇ ਯਾਰਾ
ਜ਼ਮਾਨਾ ਤਰਸ ਜਾਏ ਸਾਰਾ
ਲੁਕਾਕੇ ਰੱਬ ਤੋਂ ਵੀ ਰਖਣਾ ਤੈਨੂੰ
ਮੈਂ ਜਿੰਨੀਆ ਵੀ ਪੜ੍ਹੀਆ
ਸਬ ਖੂਹ.. ਆ ਵੜੀਆ
ਭੁੱਲ ਗਈ ਸਬ ਕੁਝ
ਮੈਂ ਤੈਨੂ, ਯਾਦ ਕਰਕੇ
ਤੇਰੇ ਨਾਲ.. ਲੜੀ ਆ
ਤੇਰੇ ਨਾਲ.. ਖੜੀ ਆ
ਜ਼ਿੰਦਾ ਹਾ, ਤੇਰੇ. ਤੇ. ਮਰ ਕੇ
ਤੇਰਿਆ ਮੰਨਾ ਸਾਰਿਆ ਚਨਾ
ਚਾਹੁੰਦੀ ਆ ਤੈਨੂ
ਜ਼ਿੰਦਗੀ ਬਦਲ ਗਈ ਸਾਰੀ
ਤੇਰੇ ਨਾਲ ਲਾਕੇ ਵੇ ਯਾਰੀ
ਤੇਰੇ ਜਿਹਾ ਲਗਦਾ ਨੀ ਕੋਈ ਮੈਨੂ
ਤੇਰੇ ਜਿਹਾ ਯਾਰ ਮੇਰੇ ਯਾਰਾ
ਜ਼ਮਾਨਾ ਤਰਸ ਜਾਏ ਸਾਰਾ
ਲੁਕਾ ਕੇ ਰੱਬ ਤੋਂ ਵੀ ਰਖਣਾ ਤੈਨੂ
ਪਿੱਤਲ ਤੋਂ ਹੋਈ ਸੋਨਾ
ਅੱਖੀਆਂ ਦਾ ਬੰਦ ਰੋਣਾ
ਨਾ ਦਿਨ ਰਹੇ ਓ
ਜਦ ਸਾਹ ਸੀ ਹੌਨਕੇਆ ਵਰਗੇ
ਸਾਰਾ ਜੱਗ ਪੁਛਦਾ
ਮੇਰੇ ਤੋਂ ਰੱਬ ਪੁਛਦਾ
ਕਿ ਐਨਾ ਜੀ ਕਿਦਾ
ਹੁੰਦੇ ਕਿੱਸੇ ਤੇ ਮਰ ਦੇ
ਦਿਨ ਕਿ ਰਾਤਾ
ਤੇਰਿਆ ਬਾਤਾ
ਚਾਹੁੰਦੀ ਆ ਤੈਨੂੰ
ਜ਼ਿੰਦਗੀ ਬਦਲ ਗਈ ਸਾਰੀ
ਤੇਰੇ ਨਾਲ ਲਾਕੇ ਵੇ ਯਾਰੀ
ਤੇਰੇ ਜਿਹਾ ਲਗਦਾ ਨੀ ਕੋਈ ਮੈਨੂ
ਤੇਰੇ ਜਿਹਾ ਯਾਰ ਮੇਰੇ ਯਾਰਾ
ਜ਼ਮਾਨਾ ਤਰਸ ਜਾਏ ਸਾਰਾ
ਲੁਕਾ ਕੇ ਰੱਬ ਤੋਂ ਵੀ ਰਖਣਾ ਤੈਨੂ