ਹੋ ਬੋਲਣਾ ਤਾ ਛਡੇਯਾ ਸੀ ਦਿਖਣੋ ਵੀ ਰਿਹ ਗਯੀ ਏ
ਓ ਦਸ ਅੜੀਏ ਨੀ ਕਿਹੜੇ ਅੰਬਰਾ ਤੇ ਬੇਹਿਗੀ ਏ
ਹੋ ਗਯਾ ਕਸੂਰ ਸਾਥੋ ਕਿ ਨੀ ਚੰਦਰੀਏ
ਓ ਓ ਤੇਰੇ ਬਿਨਾ ਲਗਦਾ ਨਾ ਜੀ ਨੀ ਚੰਦਰੀਏ
ਤੇਰੇ ਬਿਨਾ ਲਗਦਾ ਨਾ ਜੀ ਨੀ ਚੰਦਰੀਏ
ਤੇਰੇ ਬਿਨਾ ਲਗਦਾ ਨਾ ਜੀ ਨੀ ਚੰਦਰੀਏ ਓ ਓ
ਹੋ ਸੂਰਜ ਦੇ ਨਾਲ ਤੇਰੀ ਯਾਦ ਆ ਬਹਿੰਦੀ ਏ
ਚੰਨ ਦੇ ਛਿਪਣ ਤਕ ਨਾਲ ਨਾਲ ਰਿਹੰਦੀ ਏ
ਹੋ ਸੂਰਜ ਦੇ ਨਾਲ ਤੇਰੀ ਯਾਦ ਆ ਬਹਿੰਦੀ ਏ
ਚੰਨ ਦੇ ਛਿਪਣ ਤਕ ਨਾਲ ਨਾਲ ਰਿਹੰਦੀ ਏ
ਪੁਛਦੀ ਸਵਾਲ ਸਾਥੋ ਕਿ ਕਿ ਚੰਦਰੀਏ ਓ
ਤੇਰੇ ਬਿਨਾ ਲਗਦਾ ਨਾ ਜੀ ਨੀ ਚੰਦਰੀਏ
ਤੇਰੇ ਬਿਨਾ ਲਗਦਾ ਨਾ ਜੀ ਨੀ ਚੰਦਰੀਏ
ਤੇਰੇ ਬਿਨਾ ਲਗਦਾ ਨਾ ਜੀ ਨੀ ਚੰਦਰੀਏ ਓ ਓ
ਅੰਬਰਾ ਦੇ ਉੱਤੇ ਜਿਵੇ ਤਾਰੇ ਕਲੇ ਕਲੇ ਨੇ ਓ
ਓਵੇ ਸਾਡੇ ਦਿਲ ਤੇ ਜ਼ਖਮ ਅੱਲੇ ਅੱਲੇ ਨੇ
ਅੰਬਰਾ ਦੇ ਉੱਤੇ ਜਿਵੇ ਤਾਰੇ ਕਲੇ ਕਲੇ ਨੇ
ਓਵੇ ਸਾਡੇ ਦਿਲ ਤੇ ਜ਼ਖਮ ਅੱਲੇ ਅੱਲੇ ਨੇ
ਹੋਰ ਨਾਯੋ ਜਾਂਦੇ ਸਾਥੋ ਸੀ ਨੀ ਚੰਦਰੀਏ
ਤੇਰੇ ਬਿਨਾ ਲਗਦਾ ਨਾ ਜੀ ਨੀ ਚੰਦਰੀਏ
ਤੇਰੇ ਬਿਨਾ ਲਗਦਾ ਨਾ ਜੀ ਨੀ ਚੰਦਰੀਏ
ਤੇਰੇ ਬਿਨਾ ਲਗਦਾ ਨਾ ਜੀ ਨੀ ਚੰਦਰੀਏ ਓ ਓ
ਸਿਰ ਉਤੇ ਚੁੰਨੀ ਢੱਕ ਆਯੀ ਮੈਨੂ ਮਿਲਣ ਓ
ਤੇਰਾ ਭਾਈ ਓਸੇ ਵੇਲੇ ਬਣ ਗਯਾ ਵਿਲਣ ਸੀ
ਸਿਰ ਉਤੇ ਚੁੰਨੀ ਢੱਕ ਆਯੀ ਮੈਨੂ ਮਿਲਣ ਸੀ
ਤੇਰਾ ਭਾਈ ਓਸੇ ਵੇਲੇ ਬਣ ਗਯਾ ਵਿਲਣ ਸੀ
ਹੁਣ ਹੋਯ ਤੇਰਾ ਸਾਕ ਨੀ ਚੰਦਰੀਏ ਓ
ਤੇਰੇ ਬਿਨਾ ਲਗਦਾ ਨਾ ਜੀ ਨੀ ਚੰਦਰੀਏ
ਤੇਰੇ ਬਿਨਾ ਲਗਦਾ ਨਾ ਜੀ ਨੀ ਚੰਦਰੀਏ
ਤੇਰੇ ਬਿਨਾ ਲਗਦਾ ਨਾ ਜੀ ਨੀ ਚੰਦਰੀਏ ਓ ਓ