Back to Top

BENZ Video (MV)




Performed By: Avneet Brar
Language: English
Length: 3:17
Written by: Avneet Brar
[Correct Info]



Avneet Brar - BENZ Lyrics
Official




ਕਹਿੰਦੀ benz ਵਿੱਚ ਆਜੀਂ ਮੈਨੂੰ ਲੈਣ
Baby ਸ਼ਾਮ ਦਾ ਕੋਈ ਰੱਖ ਲਓ plan
ਬਿੱਲੋ ਜਿੱਦਣ ਦਾ ਤੱਕਿਆ ਮੈਂ ਹੁਸਨ ਤੇਰੇ ਨੂੰ
ਸੱਚੀਂ ਮੁੱਕ ਗਿਆ ਜਿੰਦਗੀ 'ਚ ਚੈਨ
ਕਹਿੰਦੀ benz ਵਿੱਚ ਆਜੀਂ ਮੈਨੂੰ ਲੈਣ
Baby ਸ਼ਾਮ ਦਾ ਕੋਈ ਰੱਖ ਲਓ plan
ਦੇਖੀਂ ਬਿੱਲੋ ਕਿਤੇ ਤੂੰ ਨਾ ਨਜ਼ਰ ਲਵਾ ਲਈਂ
ਐਵੇਂ ਮਾਰਦੀਂ ਨਾ ਜੱਟ ਕਿਤੇ ਪਰਚਾ ਪਵਾ ਲਈਂ
ਤੱਕਣ ਨੂੰ ਤੈਨੂੰ ਬਿੱਲੋ ਸਾਰਾ ਜੱਗ ਤਰਸੇ ਨੀ
ਅੱਗ ਲਾ ਤੀ ਸ਼ਹਿਰ ਜਿਵੇਂ ਹੁੰਦੀ ਆ ਦਿਵਾਲੀ
ਤੈਨੂੰ ਕੀ ਮੈਂ ਦੱਸਾਂ ਬਿੱਲੋ ਕਰਦਾ ਮੈਂ ਕੀ own
Off white jordan hoodie ਬਿੱਲੋ v-lone
ਕਹਿੰਦੀ ਦੱਸ ਫਿਰ ਕੀ ਆ plan
ਮੈਂ ਕਿਹਾ champagne bar ਤੇ Steak ਬਿੱਲੋ t-bone
ਸਾਡੀ Life ਥੋੜੀ-ਥੋੜੀ ਆ criminal
Edge ਤੇ ਮੈਂ ਜਿਉਂਦਾਂ Room ਗਲਤੀ ਲਈ minimal
ਕੀ ਮੈਂ ਕਰਾਂ ਸਾਡਾ ਖੂਨ ਆ ਪੰਜਾਬੀ
ਸਾਡੇ ਦੇਸ਼ ਵਿੱਚੋਂ ਮਿਲੇ ਬਿੱਲੋ ਅਣਖ ਦਾ mineral
ਵੈਲੀਆਂ ਲਈ ਕਾਲ ਨਾਰਾਂ ਲਈ ਮੈਂ ਜਾਨ
21 ਸਾਲ ਮੁੰਡਾ ਪੂਰਾ ਏ ਜਵਾਨ
ਕਾਲਾ ਜਾਦੂ ਹੋਰ ਸੋਹਣੀ ਕੋਈ ਨਾ ਲੱਗੇ
ਸੱਚੀਂ ਰੂਹ ਮੇਰੀ ਲੈ ਗਏ ਤੇਰੇ ਨੈਣ
ਕਹਿੰਦੀ benz ਵਿੱਚ ਆਜੀਂ ਮੈਨੂੰ ਲੈਣ
Baby ਸ਼ਾਮ ਦਾ ਕੋਈ ਰੱਖ ਲਓ plan
ਬਿੱਲੋ ਜਿੱਦਣ ਦਾ ਤੱਕਿਆ ਮੈਂ ਹੁਸਨ ਤੇਰੇ ਨੂੰ
ਸੱਚੀਂ ਮੁੱਕ ਗਿਆ ਜਿੰਦਗੀ 'ਚ ਚੈਨ
ਕਹਿੰਦੀ benz ਵਿੱਚ ਆਜੀਂ ਮੈਨੂੰ ਲੈਣ
Baby ਸ਼ਾਮ ਦਾ ਕੋਈ ਰੱਖ ਲਓ plan
300 ਤੇ ਲਾਤੀ ਕਹਿੰਦੀ you ah crazy
ਹਾਲੇ ਤਾਂ ਮੈਂ ਜਿਉਣਾ ਸ਼ਾਦੀ ਕਰ ਲਊਂਗੀ may be
ਸਾਰੀ ਪੂਰੇ ਬਿੱਲੋ ਕਰ ਦਊੁ dream
ਲੈਣੀ 600 Drop Mercedes ਜਿਵੇਂ jay z
ਸ਼ਾਦੀ ਬਾਰੇ ਮੈਨੂੰ ਆਈ ਆ epiphany
ਛੱਡ harry win ring ਲੈਕੇ ਦੇਣੀ tiffany
ਤੇਰੇ ਨਾਂ ਦੇ ਪਿੱਛੇ ਜਚੂਗਾ *ਬਰਾੜ* ਜੱਟ ਰੱਖਦਾ ਨੀ ਤਾੜ
Vibe ਆਉਂਦੀ ਤੈਥੋਂ diff ਨੀ
On road ਜਾਂ ਫੇਰ ਮਿਲਦੇ track meet
Damn you lookin fine baby girl ਕਹਿੰਦੀ that's sweet
ਜੀਹਦੇ ਵਿੱਚ ਜੱਟਾ ਲੈਂਦਾ ਮੇਰਾ ਨਾਂ, ਲੇਖਾਂ ਵਿੱਚ ਫੜ੍ਹੇਂ ਬਾਂਹ
ਉਹੀ ਜਗ੍ਹਾ, play me that beat
Brown sugar be the only thing that i need
ਚਿੱਟੀ ਖੰਡ ਕਹਿੰਦੇ ਸਿਹਤ ਲਈ ਆ ਹਾਨੀ
ਜੱਟ ਰਾਜਾ ਬੱਸ ਤੂੰ ਐਂ ਮੇਰੀ ਰਾਣੀ
ਸਾਡੇ ਦਿਲ ਉੱਤੇ ਕਰ ਦਈਂ ਤੂੰ ਰਹਿਮ
ਕਹਿੰਦੀ benz ਵਿੱਚ ਆਜੀਂ ਮੈਨੂੰ ਲੈਣ
Baby ਸ਼ਾਮ ਦਾ ਕੋਈ ਰੱਖ ਲਓ plan
ਬਿੱਲੋ ਜਿੱਦਣ ਦਾ ਤੱਕਿਆ ਮੈਂ ਹੁਸਨ ਤੇਰੇ ਨੂੰ
ਸੱਚੀਂ ਮੁੱਕ ਗਿਆ ਜਿੰਦਗੀ 'ਚ ਚੈਨ
ਕਹਿੰਦੀ benz ਵਿੱਚ ਆਜੀਂ ਮੈਨੂੰ ਲੈਣ
Baby ਸ਼ਾਮ ਦਾ ਕੋਈ ਰੱਖ ਲਓ plan
[ Correct these Lyrics ]

[ Correct these Lyrics ]

We currently do not have these lyrics. If you would like to submit them, please use the form below.


We currently do not have these lyrics. If you would like to submit them, please use the form below.


English

ਕਹਿੰਦੀ benz ਵਿੱਚ ਆਜੀਂ ਮੈਨੂੰ ਲੈਣ
Baby ਸ਼ਾਮ ਦਾ ਕੋਈ ਰੱਖ ਲਓ plan
ਬਿੱਲੋ ਜਿੱਦਣ ਦਾ ਤੱਕਿਆ ਮੈਂ ਹੁਸਨ ਤੇਰੇ ਨੂੰ
ਸੱਚੀਂ ਮੁੱਕ ਗਿਆ ਜਿੰਦਗੀ 'ਚ ਚੈਨ
ਕਹਿੰਦੀ benz ਵਿੱਚ ਆਜੀਂ ਮੈਨੂੰ ਲੈਣ
Baby ਸ਼ਾਮ ਦਾ ਕੋਈ ਰੱਖ ਲਓ plan
ਦੇਖੀਂ ਬਿੱਲੋ ਕਿਤੇ ਤੂੰ ਨਾ ਨਜ਼ਰ ਲਵਾ ਲਈਂ
ਐਵੇਂ ਮਾਰਦੀਂ ਨਾ ਜੱਟ ਕਿਤੇ ਪਰਚਾ ਪਵਾ ਲਈਂ
ਤੱਕਣ ਨੂੰ ਤੈਨੂੰ ਬਿੱਲੋ ਸਾਰਾ ਜੱਗ ਤਰਸੇ ਨੀ
ਅੱਗ ਲਾ ਤੀ ਸ਼ਹਿਰ ਜਿਵੇਂ ਹੁੰਦੀ ਆ ਦਿਵਾਲੀ
ਤੈਨੂੰ ਕੀ ਮੈਂ ਦੱਸਾਂ ਬਿੱਲੋ ਕਰਦਾ ਮੈਂ ਕੀ own
Off white jordan hoodie ਬਿੱਲੋ v-lone
ਕਹਿੰਦੀ ਦੱਸ ਫਿਰ ਕੀ ਆ plan
ਮੈਂ ਕਿਹਾ champagne bar ਤੇ Steak ਬਿੱਲੋ t-bone
ਸਾਡੀ Life ਥੋੜੀ-ਥੋੜੀ ਆ criminal
Edge ਤੇ ਮੈਂ ਜਿਉਂਦਾਂ Room ਗਲਤੀ ਲਈ minimal
ਕੀ ਮੈਂ ਕਰਾਂ ਸਾਡਾ ਖੂਨ ਆ ਪੰਜਾਬੀ
ਸਾਡੇ ਦੇਸ਼ ਵਿੱਚੋਂ ਮਿਲੇ ਬਿੱਲੋ ਅਣਖ ਦਾ mineral
ਵੈਲੀਆਂ ਲਈ ਕਾਲ ਨਾਰਾਂ ਲਈ ਮੈਂ ਜਾਨ
21 ਸਾਲ ਮੁੰਡਾ ਪੂਰਾ ਏ ਜਵਾਨ
ਕਾਲਾ ਜਾਦੂ ਹੋਰ ਸੋਹਣੀ ਕੋਈ ਨਾ ਲੱਗੇ
ਸੱਚੀਂ ਰੂਹ ਮੇਰੀ ਲੈ ਗਏ ਤੇਰੇ ਨੈਣ
ਕਹਿੰਦੀ benz ਵਿੱਚ ਆਜੀਂ ਮੈਨੂੰ ਲੈਣ
Baby ਸ਼ਾਮ ਦਾ ਕੋਈ ਰੱਖ ਲਓ plan
ਬਿੱਲੋ ਜਿੱਦਣ ਦਾ ਤੱਕਿਆ ਮੈਂ ਹੁਸਨ ਤੇਰੇ ਨੂੰ
ਸੱਚੀਂ ਮੁੱਕ ਗਿਆ ਜਿੰਦਗੀ 'ਚ ਚੈਨ
ਕਹਿੰਦੀ benz ਵਿੱਚ ਆਜੀਂ ਮੈਨੂੰ ਲੈਣ
Baby ਸ਼ਾਮ ਦਾ ਕੋਈ ਰੱਖ ਲਓ plan
300 ਤੇ ਲਾਤੀ ਕਹਿੰਦੀ you ah crazy
ਹਾਲੇ ਤਾਂ ਮੈਂ ਜਿਉਣਾ ਸ਼ਾਦੀ ਕਰ ਲਊਂਗੀ may be
ਸਾਰੀ ਪੂਰੇ ਬਿੱਲੋ ਕਰ ਦਊੁ dream
ਲੈਣੀ 600 Drop Mercedes ਜਿਵੇਂ jay z
ਸ਼ਾਦੀ ਬਾਰੇ ਮੈਨੂੰ ਆਈ ਆ epiphany
ਛੱਡ harry win ring ਲੈਕੇ ਦੇਣੀ tiffany
ਤੇਰੇ ਨਾਂ ਦੇ ਪਿੱਛੇ ਜਚੂਗਾ *ਬਰਾੜ* ਜੱਟ ਰੱਖਦਾ ਨੀ ਤਾੜ
Vibe ਆਉਂਦੀ ਤੈਥੋਂ diff ਨੀ
On road ਜਾਂ ਫੇਰ ਮਿਲਦੇ track meet
Damn you lookin fine baby girl ਕਹਿੰਦੀ that's sweet
ਜੀਹਦੇ ਵਿੱਚ ਜੱਟਾ ਲੈਂਦਾ ਮੇਰਾ ਨਾਂ, ਲੇਖਾਂ ਵਿੱਚ ਫੜ੍ਹੇਂ ਬਾਂਹ
ਉਹੀ ਜਗ੍ਹਾ, play me that beat
Brown sugar be the only thing that i need
ਚਿੱਟੀ ਖੰਡ ਕਹਿੰਦੇ ਸਿਹਤ ਲਈ ਆ ਹਾਨੀ
ਜੱਟ ਰਾਜਾ ਬੱਸ ਤੂੰ ਐਂ ਮੇਰੀ ਰਾਣੀ
ਸਾਡੇ ਦਿਲ ਉੱਤੇ ਕਰ ਦਈਂ ਤੂੰ ਰਹਿਮ
ਕਹਿੰਦੀ benz ਵਿੱਚ ਆਜੀਂ ਮੈਨੂੰ ਲੈਣ
Baby ਸ਼ਾਮ ਦਾ ਕੋਈ ਰੱਖ ਲਓ plan
ਬਿੱਲੋ ਜਿੱਦਣ ਦਾ ਤੱਕਿਆ ਮੈਂ ਹੁਸਨ ਤੇਰੇ ਨੂੰ
ਸੱਚੀਂ ਮੁੱਕ ਗਿਆ ਜਿੰਦਗੀ 'ਚ ਚੈਨ
ਕਹਿੰਦੀ benz ਵਿੱਚ ਆਜੀਂ ਮੈਨੂੰ ਲੈਣ
Baby ਸ਼ਾਮ ਦਾ ਕੋਈ ਰੱਖ ਲਓ plan
[ Correct these Lyrics ]
Writer: Avneet Brar
Copyright: Lyrics © O/B/O DistroKid

Back to: Avneet Brar

Tags:
No tags yet