Back to Top

Bhamra Beatz - Duniya Dokhe Bajan Di [Melodic Trap] Lyrics



Bhamra Beatz - Duniya Dokhe Bajan Di [Melodic Trap] Lyrics
Official




[ Featuring Kuldeep Manak ]

ਏਹੇ ਦੁਨੀਆਂ ਧੋਖੇ ਬਾਜ਼ਾਂ ਦੀ
ਏਹੇ ਦੁਨੀਆਂ ਧੋਖੇ ਬਾਜ਼ਾਂ ਦੀ
ਇਥੇ ਯਾਰ ਬਣਾ ਕੇ ਠੱਗ ਦੇ ਨੇ
ਮੂਹੋ ਮੋਮਾਂ ...ਦਿਲ ਦੇ ਕਾਫ਼ਿਰ ਇਹ
ਮੂਹੋ ਮੋਮਾਂ ਇਹ ਦਿਲ ਦੇ ਕਾਫ਼ਿਰ ਇਹ
ਗੰਗਾ ਦੇ ਪੰਡਿਤ ਲੱਗਦੇ ਨੇ
ਏਹੇ ਦੁਨੀਆਂ ਧੋਖੇ ਬਾਜ਼ਾਂ ਦੀ

ਓ ਵਕਤ ਬੜਾ ਹੀ ਦੂਰ ਗਿਆ
ਜਦੋਂ ਪੱਗ ਵਟਾਈ ਜਾਂਦੀ ਸੀ
ਯਾਰੀ ਦੀਆਂ ਸ਼ਰਮ ਰੱਖਣ ਲਈ
ਜਿੰਦ ਜਾਨ ਲੁਟਾਈ ਜਾਂਦੀ ਸੀ
ਜਿੰਦ ਜਾਨ ਲੁਟਾਈ ਜਾਂਦੀ ਸੀ
ਜਿੰਦ ਜਾਨ ਲੁਟਾਈ ਜਾਂਦੀ ਸੀ
ਹੁਣ ਲੋੜ ਪਵੇ ਤਾ ਇਹ ਸਾਥੀ
ਬਹਿਜ਼ਾ ਦੇ ਵਾਂਗ ਠੱਗ ਦੇ ਨੇ
ਏਹੇ ਦੁਨੀਆਂ ਧੋਖੇ ਬਾਜਾ ਦੀ

ਬਣ ਰੱਖੜੀ ਰੱਖੀ ਕਰਦੇ ਸੀ
ਇੱਜਤ ਦੀ ਰੱਖਾਏ ਇੱਜ਼ਤਾਂ ਦੇ
ਇਕ ਕੱਚੀ ਤੰਦ ਹੀ ਕਰ ਦੇਂਦੀ
ਕਾਰੇ ਨਾਤੇ ਇਜ਼ਤ ਦੀ
ਕਾਰੇ ਨਾਤੇ ਇਜ਼ਤ ਦੀ
ਕਾਰੇ ਨਾਤੇ ਇਜ਼ਤ ਦੀ
ਹੁਣ ਰੱਖੜੀ ਹੜ੍ਹ ਮੋਹੱਬਤ ਦੀ
ਦਸਤੂਰ ਬਦਲ ਗਏ ਠੱਗ ਦੇ ਨੇ
ਏਹੇ ਦੁਨੀਆਂ ਧੋਖੇ ਬਾਜ਼ਾ ਦੀ
ਏਹੇ ਦੁਨੀਆਂ ਧੋਖੇ ਬਾਜ਼ਾ ਦੀ (ਏਹੇ ਦੁਨੀਆਂ ਧੋਖੇ ਬਾਜ਼ਾ ਦੀ )
[ Correct these Lyrics ]

We currently do not have these lyrics. If you would like to submit them, please use the form below.


We currently do not have these lyrics. If you would like to submit them, please use the form below.




ਏਹੇ ਦੁਨੀਆਂ ਧੋਖੇ ਬਾਜ਼ਾਂ ਦੀ
ਏਹੇ ਦੁਨੀਆਂ ਧੋਖੇ ਬਾਜ਼ਾਂ ਦੀ
ਇਥੇ ਯਾਰ ਬਣਾ ਕੇ ਠੱਗ ਦੇ ਨੇ
ਮੂਹੋ ਮੋਮਾਂ ...ਦਿਲ ਦੇ ਕਾਫ਼ਿਰ ਇਹ
ਮੂਹੋ ਮੋਮਾਂ ਇਹ ਦਿਲ ਦੇ ਕਾਫ਼ਿਰ ਇਹ
ਗੰਗਾ ਦੇ ਪੰਡਿਤ ਲੱਗਦੇ ਨੇ
ਏਹੇ ਦੁਨੀਆਂ ਧੋਖੇ ਬਾਜ਼ਾਂ ਦੀ

ਓ ਵਕਤ ਬੜਾ ਹੀ ਦੂਰ ਗਿਆ
ਜਦੋਂ ਪੱਗ ਵਟਾਈ ਜਾਂਦੀ ਸੀ
ਯਾਰੀ ਦੀਆਂ ਸ਼ਰਮ ਰੱਖਣ ਲਈ
ਜਿੰਦ ਜਾਨ ਲੁਟਾਈ ਜਾਂਦੀ ਸੀ
ਜਿੰਦ ਜਾਨ ਲੁਟਾਈ ਜਾਂਦੀ ਸੀ
ਜਿੰਦ ਜਾਨ ਲੁਟਾਈ ਜਾਂਦੀ ਸੀ
ਹੁਣ ਲੋੜ ਪਵੇ ਤਾ ਇਹ ਸਾਥੀ
ਬਹਿਜ਼ਾ ਦੇ ਵਾਂਗ ਠੱਗ ਦੇ ਨੇ
ਏਹੇ ਦੁਨੀਆਂ ਧੋਖੇ ਬਾਜਾ ਦੀ

ਬਣ ਰੱਖੜੀ ਰੱਖੀ ਕਰਦੇ ਸੀ
ਇੱਜਤ ਦੀ ਰੱਖਾਏ ਇੱਜ਼ਤਾਂ ਦੇ
ਇਕ ਕੱਚੀ ਤੰਦ ਹੀ ਕਰ ਦੇਂਦੀ
ਕਾਰੇ ਨਾਤੇ ਇਜ਼ਤ ਦੀ
ਕਾਰੇ ਨਾਤੇ ਇਜ਼ਤ ਦੀ
ਕਾਰੇ ਨਾਤੇ ਇਜ਼ਤ ਦੀ
ਹੁਣ ਰੱਖੜੀ ਹੜ੍ਹ ਮੋਹੱਬਤ ਦੀ
ਦਸਤੂਰ ਬਦਲ ਗਏ ਠੱਗ ਦੇ ਨੇ
ਏਹੇ ਦੁਨੀਆਂ ਧੋਖੇ ਬਾਜ਼ਾ ਦੀ
ਏਹੇ ਦੁਨੀਆਂ ਧੋਖੇ ਬਾਜ਼ਾ ਦੀ (ਏਹੇ ਦੁਨੀਆਂ ਧੋਖੇ ਬਾਜ਼ਾ ਦੀ )
[ Correct these Lyrics ]
Writer: CHARANJIT AHUJA, DALJIT SINGH DARDI
Copyright: Lyrics © Royalty Network

Back to: Bhamra Beatz



Bhamra Beatz - Duniya Dokhe Bajan Di [Melodic Trap] Video
(Show video at the top of the page)

Tags:
No tags yet