[ Featuring Ranjit Kaur ]
ਲਾਹ ਲਈ ਓ ਮੁੰਦਰੀ ਮੇਰੀ
ਲਾਹ ਲਈ ਓ ਮੁੰਦਰੀ ਮੇਰੀ
ਚਾਲਾਂ ਦੇ ਨਾਲ ਵਈ ਵਈ
ਹੁਣ ਕਯੋਂ ਨੀ ਦਿੰਦਾ ਮੈਨੂੰ ਆਪਣਾ ਰੁਮਾਲ ਵਈ ਵਈ
ਆਪਣਾ ਰੁਮਾਲ ਵਈ ਵਈ
ਲਾਹ ਲਈ ਓ ਮੁੰਦਰੀ ਮੇਰੀ
ਵੀਣੀ ਮਚਕੋੜ ਗਯੋਂ ਤੂੰ
ਵੰਗਾਂ ਨੂੰ ਤੋੜ ਗਯੋਂ ਤੂੰ
ਵੀਣੀ ਮਚਕੋੜ ਗਯੋਂ ਤੂੰ
ਵੰਗਾਂ ਨੂੰ ਤੋੜ ਗਯੋਂ ਤੂੰ
ਇਸ ਉਮਰੇ ਮੈਨੂੰ ਡੂੰਗੇ ਵੈਨਾਂ ਵਿਚ ਰੋੜ ਗਯੋਂ ਤੂੰ
ਹੋ ਵੀਣੀ ਮਚਕੋੜ ਗਯੋਂ ਤੂੰ
ਵੰਗਾਂ ਨੂੰ ਤੋੜ ਗਯੋਂ ਤੂੰ
ਇਸ ਉਮਰੇ ਮੈਨੂੰ ਡੂੰਗੇ ਵੈਨਾਂ ਵਿਚ ਰੋੜ ਗਯੋਂ ਤੂੰ
ਅੱਲੜ ਅੰਪੋਲ ਜਵਾਨੀ
ਅੱਲੜ ਅੰਪੋਲ ਜਵਾਨੀ
ਪੰਦਰਵਾ ਸਾਲ ਵਈ ਵਈ
ਹੁਣ ਕਯੋਂ ਨੀ ਦਿੰਦਾ ਮੈਨੂੰ ਆਪਣਾ ਰੁਮਾਲ ਵਈ ਵਈ
ਆਪਣਾ ਰੁਮਾਲ ਵਈ ਵਈ
ਲਾਹ ਲਈ ਓ ਮੁੰਦਰੀ ਮੇਰੀ
ਚਾਲਾਂ ਦੇ ਨਾਲ ਵਈ ਵਈ
ਹੁਣ ਕਯੋਂ ਨੀ ਦਿੰਦਾ ਮੈਨੂੰ ਆਪਣਾ ਰੁਮਾਲ ਵਈ ਵਈ
ਲਾਹ ਲਈ ਓ ਮੁੰਦਰੀ ਮੇਰੀ
ਤੂੰ ਤੇ ਮੈਂ ਹਾਨੋ ਹਾਨੀ
ਦਿਲ ਨੇ ਗੱਲ ਦਿਲ ਦੀ ਜਾਣੀ
ਤੂੰ ਤੇ ਮੈਂ ਹਾਨੋ ਹਾਨੀ
ਦਿਲ ਨੇ ਗੱਲ ਦਿਲ ਦੀ ਜਾਣੀ
ਮੈਂ ਤੈਨੂੰ ਤੱਕਦੀ ਰਿਹ ਗਈ
ਰੁਲ ਗਈ ਰੂਹ ਨੈਨਾ ਥਾਨੀ
ਹੋ ਤੂੰ ਤੇ ਮੈਂ ਹਾਨੋ ਹਾਨੀ
ਦਿਲ ਨੇ ਗੱਲ ਦਿਲ ਦੀ ਜਾਣੀ
ਮੈਂ ਤੈਨੂੰ ਤੱਕਦੀ ਰਿਹ ਗਈ
ਰੁਲ ਗਈ ਰੂਹ ਨੈਨਾ ਥਾਨੀ
ਰੁੜ ਜਾਣੀ ਚੀਜ਼ ਨਾ ਸਾਥੋਂ
ਰੁੜ ਜਾਣੀ ਚੀਜ਼ ਨਾ ਸਾਥੋਂ
ਹੁੰਦੀ ਸਾਂਭਾਲ ਵਈ ਵਈ
ਹੁਣ ਕਯੋਂ ਨੀ ਦਿੰਦਾ ਮੈਨੂੰ ਆਪਣਾ ਰੁਮਾਲ ਵਈ ਵਈ
ਆਪਣਾ ਰੁਮਾਲ ਵਈ ਵਈ
ਲਾਹ ਲਈ ਓ ਮੁੰਦਰੀ ਮੇਰੀ
ਚਾਲਾਂ ਦੇ ਨਾਲ ਵਈ ਵਈ
ਹੁਣ ਕਯੋਂ ਨੀ ਦਿੰਦਾ ਮੈਨੂੰ ਆਪਣਾ ਰੁਮਾਲ ਵਈ ਵਈ
ਲਾਹ ਲਈ ਓ ਮੁੰਦਰੀ ਮੇਰੀ
ਕੀਤੇ ਮੈਂ ਬੜੇ ਬਹਾਨੇ
ਭਾਭੀ ਕਹੇ ਦੱਸ ਨਨਾਨੇ
ਕੀਤੇ ਮੈਂ ਬੜੇ ਬਹਾਨੇ
ਭਾਭੀ ਕਹੇ ਦੱਸ ਨਨਾਨੇ
ਕਿੱਥੇ ਗਈ ਮੁੰਦਰੀ ਤੇਰੀ
ਮੈਥੋਂ ਕੀ ਗੂਪਤ ਰਕਾਨੇ
ਹਾਏ ਕੀਤੇ ਮੈਂ ਬੜੇ ਬਹਾਨੇ
ਭਾਭੀ ਕਹੇ ਦੱਸ ਨਨਾਨੇ
ਕਿੱਥੇ ਗਈ ਮੁੰਦਰੀ ਤੇਰੀ
ਮੈਥੋਂ ਕੀ ਗੂਪਤ ਰਕਾਨੇ
ਜੀ ਕਰਦਾ ਐ ਗਲੀ ਬਾਤੀ
ਏ ਕਰਦਾ ਐ ਗਲੀ ਬਾਤੀ
ਦਿੱਤੀ ਮੈਂ ਟਾਲ ਵਈ ਵਈ
ਹੁਣ ਕਯੋਂ ਨੀ ਦਿੰਦਾ ਮੈਨੂੰ ਆਪਣਾ ਰੁਮਾਲ ਵਈ ਵਈ
ਆਪਣਾ ਰੁਮਾਲ ਵਈ ਵਈ
ਲਾਹ ਲਈ ਓ ਮੁੰਦਰੀ ਮੇਰੀ
ਚਾਲਾਂ ਦੇ ਨਾਲ ਵਈ ਵਈ
ਹੁਣ ਕਯੋਂ ਨੀ ਦਿੰਦਾ ਮੈਨੂੰ ਆਪਣਾ ਰੁਮਾਲ ਵਈ ਵਈ
ਲਾਹ ਲਈ ਓ ਮੁੰਦਰੀ ਮੇਰੀ