[ Featuring Kuldeep Manak ]
ਹੋ ਇਕੋ ਪਿੰਡ ਪਲੇ ਖੇਡੇ ਵਿਚ ਸੱਥ ਦੇ
ਇਕ ਨੂ ਘੂਕਰ, ਦੂਜਾ ਸੁਚਾ ਦਸਦੇ
ਯਾਰ ਹੋਕੇ ਪਿਛੇ ਕਈ ਟਕੌਂਦੇ ਯਾਰ ਦੇ
ਗੋਲੀ ਮਾਰੋ, ਏਹੋਜੇ ਬਨੌਟੀ ਯਾਰ ਦੇ
ਹੋ ਮਾਰਦੇ ਆ ਡੰਡ ਤੇ ਖੁਰਾਕਾਂ ਖਾਦੀਆਂ
ਹੁੰਦੀਆਂ ਜਵਾਨੀ ਚ ਦਲੀਲਾਂ ਜਾਦੀਆਂ
ਹੁੰਦੀਆਂ ਜਵਾਨੀ ਚ ਦਲੀਲਾਂ ਜਾਦੀਆਂ
ਤਾਕਤ ਛੁਪੇ ਨਾ ਵਿਚ ਸੰਸਾਰ ਦੇ
ਗੋਲੀ ਮਾਰੋ, ਏਹੋਜੇ ਬਨੌਟੀ ਯਾਰ ਦੇ
ਗੋਲੀ ਮਾਰੋ, ਏਹੋਜੇ ਬਨੌਟੀ ਯਾਰ ਦੇ
ਹੋ ਕਦੀ ਕਦੀ ਦੌਰ ਚਲਦੇ ਸ਼ਰਾਬ ਦੇ
ਹੋਏ ਕਦੀ ਕਦੀ ਦੌਰ ਚਲਦੇ ਸ਼ਰਾਬ ਦੇ
ਚਿਤ ਬੇਈਮਾਨੀ, ਮਲ ਅਤੇ ਭਾਗ ਦੇ
ਰਖਦੇ ਆ ਅਖ ਪਿਛੋਂ ਬੀਰੋ ਨਾਰ ਦੇ
ਗੋਲੀ ਮਾਰੋ, ਏਹੋਜੇ ਬਨੌਟੀ ਯਾਰ ਦੇ
ਗੋਲੀ ਮਾਰੋ, ਏਹੋਜੇ ਬਨੌਟੀ ਯਾਰ ਦੇ