[ Featuring ]
ਨੀ ਏਕ ਮੇਰੀ ਅੱਖ ਕਾਸ਼ਨੀ
ਨੀ ਏਕ ਮੇਰੀ ਅੱਖ ਕਾਸ਼ਨੀ
ਦੂਜਾ ਰਾਤ ਦੇ ਓ ਨੀਂਦ ਰੇ ਨੇ ਮਾਰਿਯਾ
ਸ਼ੀਸ਼ੇ 'ਨੂੰ ਤਰੇੜ ਪੈ ਗਈ
ਵਾਲ ਵਉਂਦੀ ਨੇ ਧਿਆਨ ਜਦੋਂ ਮਾਰਿਯਾ
ਨੀ ਏਕ ਮੇਰੀ ਅੱਖ ਕਾਸ਼ਨੀ
ਇਕ ਮੇਰੀ ਸੱਸ ਨੀ ਬੁਰੀ ਭੈੜੀ ਰੋਈ ਦੇ ਕਿੱਕੜ ਤੋ ਕਾਲੀ
ਗੱਲੇ ਕਥੇ ਵੀਰ ਭੁੰਨ ਦੀ ਨਿਤ ਦੇਵੇ ਮੇਰੇ ਮਾਪੇਆ ਨੂ ਗਾਲੀ
ਨੀ ਕਿਹ੍ੜਾ ਓਸ ਚੰਦਰੀ ਦਾ
ਨੀ ਕਿਹ੍ੜਾ ਓਸ ਚੰਦਰੀ ਦਾ
ਨੀ ਮੈਂ ਲਾਚੀਆਂ ਦਾ ਬਾਗ ਉਜਾੜਿਆ
ਨੀ ਏਕ ਮੇਰੀ ਅੱਖ ਕਾਸ਼ਨੀ
ਦੂਜਾ ਰਾਤ ਦੇ ਓ ਨੀਂਦ ਰੇ ਨੇ ਮਾਰਿਯਾ
ਏਕ ਮੇਰੀ ਅੱਖ ਕਾਸ਼ਨੀ
ਦੂਜਾ ਮੇਰਾ ਦੇਓਰ ਨਿੱਕੜਾ
ਦੂਜਾ ਮੇਰਾ ਦੇਓਰ ਨਿੱਕੜਾ
ਭੈੜਾ ਗੋਰਿਆਂ ਰੰਣਾ ਦਾ ਸ਼ੌਂਕੀ
ਢੂਕ ਢੂਕ ਨੇੜੇ ਬੈਠਦਾ
ਰਖ ਸਾਹਮਣੇ ਰੰਗੀਨੀ ਚੌਂਕੀ
ਨੀ ਏਸੇ ਗੱਲ ਤੋ ਡਰਦੀ ਨੀ ਏਸੇ ਗੱਲ ਤੋ ਡਰਦੀ
ਅਜੇ ਤੀਕ ਵੀ ਨਾ ਘੁੰਡ ਨੂ ਉਤਾਰੇਯਾ
ਨੀ ਏਕ ਮੇਰੀ ਅੱਖ ਕਾਸ਼ਨੀ
ਦੂਜਾ ਰਾਤ ਦੇ ਓ ਨੀਂਦ ਰੇ ਨੇ ਮਾਰਿਯਾ
ਏਕ ਮੇਰੀ ਅੱਖ ਕਾਸ਼ਨੀ