Back to Top

Kala Shah Kala [Lofi Beat] Video (MV)






Bhumik Raj - Kala Shah Kala [Lofi Beat] Lyrics
Official




[ Featuring Jasbir Kaur ]

ਕਾਲਾ ਸ਼ਾਹ ਕਾਲਾ
ਕਾਲਾ ਸ਼ਾਹ ਕਾਲਾ
ਮੇਰਾ ਕਾਲਾ ਐ ਸਰਦਾਰ ਗੋਰਿਆਂ ਨੂੰ ਦੱਫਾ ਕਰੋ
ਗੋਰਿਆਂ ਨੂੰ ਦੱਫਾ ਕਰੋ
ਮੈ ਆਪ ਤਿੱਲੇ ਦੀ ਤਾਰ
ਕਾਲਾ ਸ਼ਾਹ ਕਾਲਾ
ਕਾਲਾ ਗੁੜ ਦੇਸੀ
ਮੈ ਖਾਸਾ ਟਿਕੜੇ ਨਾਲ
ਰਸਾ ਲਿਆਈ ਦੇਸੀ
ਰਸਾ ਲਿਆਈ ਦੇਸੀ
ਪਿੰਗ ਪਾਸਾ ਪੀਪਲੇ ਨਾਲ
ਹੁਲਾਰਾ ਤਾਂ ਲੈਣਾ
ਹੁਲਾਰਾ ਤਾਂ ਲੈਣਾ
ਜੇ ਕਾਲਾ ਚੜ੍ਹਿਆ ਨਾਲ
ਕਾਲਾ ਸ਼ਾਹ ਕਾਲਾ

ਸਸੜੀਏ ਤੇਰੇ ਪੰਜ ਪੁੱਤਰ
ਦੋ ਐਬੀ ਦੋ ਸ਼ਰਾਬੀ
ਸਸੜੀਏ ਤੇਰੇ ਪੰਜ ਪੁੱਤਰ
ਦੋ ਐਬੀ ਦੋ ਸ਼ਰਾਬੀ
ਜਿਹੜਾ ਮੇਰੇ ਹਾਣ ਦਾ ਉਹ
ਖਿੜਿਆ ਫੁੱਲ ਗੁਲਾਬੀ
ਕਾਲਾ ਸ਼ਾਹ ਕਾਲਾ
ਕਾਲਾ ਸ਼ਾਹ ਕਾਲਾ
ਮੇਰਾ ਕਾਲਾ ਐ ਸਰਦਾਰ ਗੋਰਿਆਂ ਨੂੰ ਦੱਫਾ ਕਰੋ
ਗੋਰਿਆਂ ਨੂੰ ਦੱਫਾ ਕਰੋ
ਮੈ ਆਪ ਤਿੱਲੇ ਦੀ ਤਾਰ
ਕਾਲਾ ਸ਼ਾਹ ਕਾਲਾ

ਸਸੜੀਏ ਤੇਰੇ ਪੰਜ ਪੁੱਤਰ
ਦੋ ਦੇਵਰ ਤੇ ਦੋ ਜੇਠ
ਸਸੜੀਏ ਤੇਰੇ ਪੰਜ ਪੁੱਤਰ
ਦੋ ਦੇਵਰ ਤੇ ਦੋ ਜੇਠ
ਜਿਹੜਾ ਮੇਰੇ ਹਾਣ ਦਾ ਉਹ ਚਲਾ ਗਿਆ ਪਰਦੇਸ
ਕਾਲਾ ਸ਼ਾਹ ਕਾਲਾ
ਕਾਲਾ ਸ਼ਾਹ ਕਾਲਾ
ਮੇਰਾ ਕਾਲਾ ਐ ਸਰਦਾਰ ਗੋਰਿਆਂ ਨੂੰ ਦੱਫਾ ਕਰੋ
ਗੋਰਿਆਂ ਨੂੰ ਦੱਫਾ ਕਰੋ
ਮੈ ਆਪ ਤਿੱਲੇ ਦੀ ਤਾਰ
ਕਾਲਾ ਸ਼ਾਹ ਕਾਲਾ

ਗੋਰਿਆਂ ਨੂੰ ਦੱਫਾ ਕਰੋ
ਮੈ ਆਪ ਤਿੱਲੇ ਦੀ ਤਾਰ
ਕਾਲਾ ਸ਼ਾਹ ਕਾਲਾ
[ Correct these Lyrics ]

We currently do not have these lyrics. If you would like to submit them, please use the form below.


We currently do not have these lyrics. If you would like to submit them, please use the form below.




ਕਾਲਾ ਸ਼ਾਹ ਕਾਲਾ
ਕਾਲਾ ਸ਼ਾਹ ਕਾਲਾ
ਮੇਰਾ ਕਾਲਾ ਐ ਸਰਦਾਰ ਗੋਰਿਆਂ ਨੂੰ ਦੱਫਾ ਕਰੋ
ਗੋਰਿਆਂ ਨੂੰ ਦੱਫਾ ਕਰੋ
ਮੈ ਆਪ ਤਿੱਲੇ ਦੀ ਤਾਰ
ਕਾਲਾ ਸ਼ਾਹ ਕਾਲਾ
ਕਾਲਾ ਗੁੜ ਦੇਸੀ
ਮੈ ਖਾਸਾ ਟਿਕੜੇ ਨਾਲ
ਰਸਾ ਲਿਆਈ ਦੇਸੀ
ਰਸਾ ਲਿਆਈ ਦੇਸੀ
ਪਿੰਗ ਪਾਸਾ ਪੀਪਲੇ ਨਾਲ
ਹੁਲਾਰਾ ਤਾਂ ਲੈਣਾ
ਹੁਲਾਰਾ ਤਾਂ ਲੈਣਾ
ਜੇ ਕਾਲਾ ਚੜ੍ਹਿਆ ਨਾਲ
ਕਾਲਾ ਸ਼ਾਹ ਕਾਲਾ

ਸਸੜੀਏ ਤੇਰੇ ਪੰਜ ਪੁੱਤਰ
ਦੋ ਐਬੀ ਦੋ ਸ਼ਰਾਬੀ
ਸਸੜੀਏ ਤੇਰੇ ਪੰਜ ਪੁੱਤਰ
ਦੋ ਐਬੀ ਦੋ ਸ਼ਰਾਬੀ
ਜਿਹੜਾ ਮੇਰੇ ਹਾਣ ਦਾ ਉਹ
ਖਿੜਿਆ ਫੁੱਲ ਗੁਲਾਬੀ
ਕਾਲਾ ਸ਼ਾਹ ਕਾਲਾ
ਕਾਲਾ ਸ਼ਾਹ ਕਾਲਾ
ਮੇਰਾ ਕਾਲਾ ਐ ਸਰਦਾਰ ਗੋਰਿਆਂ ਨੂੰ ਦੱਫਾ ਕਰੋ
ਗੋਰਿਆਂ ਨੂੰ ਦੱਫਾ ਕਰੋ
ਮੈ ਆਪ ਤਿੱਲੇ ਦੀ ਤਾਰ
ਕਾਲਾ ਸ਼ਾਹ ਕਾਲਾ

ਸਸੜੀਏ ਤੇਰੇ ਪੰਜ ਪੁੱਤਰ
ਦੋ ਦੇਵਰ ਤੇ ਦੋ ਜੇਠ
ਸਸੜੀਏ ਤੇਰੇ ਪੰਜ ਪੁੱਤਰ
ਦੋ ਦੇਵਰ ਤੇ ਦੋ ਜੇਠ
ਜਿਹੜਾ ਮੇਰੇ ਹਾਣ ਦਾ ਉਹ ਚਲਾ ਗਿਆ ਪਰਦੇਸ
ਕਾਲਾ ਸ਼ਾਹ ਕਾਲਾ
ਕਾਲਾ ਸ਼ਾਹ ਕਾਲਾ
ਮੇਰਾ ਕਾਲਾ ਐ ਸਰਦਾਰ ਗੋਰਿਆਂ ਨੂੰ ਦੱਫਾ ਕਰੋ
ਗੋਰਿਆਂ ਨੂੰ ਦੱਫਾ ਕਰੋ
ਮੈ ਆਪ ਤਿੱਲੇ ਦੀ ਤਾਰ
ਕਾਲਾ ਸ਼ਾਹ ਕਾਲਾ

ਗੋਰਿਆਂ ਨੂੰ ਦੱਫਾ ਕਰੋ
ਮੈ ਆਪ ਤਿੱਲੇ ਦੀ ਤਾਰ
ਕਾਲਾ ਸ਼ਾਹ ਕਾਲਾ
[ Correct these Lyrics ]
Writer: BHAI HARJINDER SINGH JI (SRINAGAR WALE)
Copyright: Lyrics © Royalty Network

Back to: Bhumik Raj

Tags:
No tags yet