[ Featuring Kuldeep Manak ]
ਓ ਮਾਂ ਹੁੰਦੀ ਏ ਮਾਂ, ਓ ਦੁਨੀਆਂ ਵਾਲਿਓ
ਓ ਮਾਂ ਹੈ ਠੰਡੜੀ ਛਾਂ, ਓ ਦੁਨੀਆਂ ਵਾਲਿਓ
ਓ ਮਾਂ ਹੁੰਦੀ ਏ ਮਾਂ, ਓ ਦੁਨੀਆਂ ਵਾਲਿਓ
ਹੋ ਮਾਂ ਬਿਨਾਂ ਕੋਈ ਨ ਲਾਡ ਲੜਾਉਂਦਾ, ਰੋਂਦਿਆ ਨੂੰ ਨਾ ਚੁਪ ਕਰਾਉਂਦਾ
ਮਾਂ ਬਿਨਾਂ ਕੋਈ ਨ ਲਾਡ ਲੜਾਉਂਦਾ, ਰੋਂਦਿਆ ਨੂੰ ਨਾ ਚੁਪ ਕਰਾਉਂਦਾ
ਖੋ ਲੈਂਦੇ ਟੁੱਕ ਕਾਂ, ਓ ਦੁਨੀਆਂ ਵਾਲਿਓ
ਓ ਮਾਂ ਹੁੰਦੀ ਏ ਮਾਂ, ਓ ਦੁਨੀਆਂ ਵਾਲਿਓ
ਹੋ ਬੱਚਿਆ ਦਾ ਦੁਖ ਮਾਂ ਨਾ ਸਹਿਂਦੀ, ਗਿੱਲੀ ਥਾਂ ਤੇ ਆਪ ਹੈ ਪੈਦੀ
ਹੋ ਬੱਚਿਆ ਦਾ ਦੁਖ ਮਾਂ ਨਾ ਸਹਿਂਦੀ, ਗਿੱਲੀ ਥਾਂ ਤੇ ਆਪ ਹੈ ਪੈਦੀ
ਹੋ ਪਾਉਂਦੀ ਸੁੱਕੀ ਥਾਂ, ਓ ਦੁਨੀਆਂ ਵਾਲਿਓ
ਓ ਮਾਂ ਹੁੰਦੀ ਏ ਮਾਂ, ਓ ਦੁਨੀਆਂ ਵਾਲਿਓ