Back to Top

Bir Singh - Saah Lyrics

Bir Singh - Saah Lyrics
Official

ਵੇਖਦੇ ਹੀ ਸਾਰ ਤੈਨੂੰ ਸਾਹ ਰੁਕ ਜਾਂਦੇ ਨੇ
ਕੈਸੀ ਹੈ ਇਹ ਚੰਦਰੀ ਸਜ਼ਾ ਮੇਰੇ ਸਾਹਵਾਂ ਨੂੰ
ਕੈਸੀ ਹੈ ਇਹ ਚੰਦਰੀ ਸਜ਼ਾ ਮੇਰੇ ਸਾਹਵਾਂ ਨੂੰ
ਕੈਸੀ ਹੈ ਇਹ ਚੰਦਰੀ ਸਜ਼ਾ ਮੇਰੇ ਸਾਹਵਾਂ ਨੂੰ
ਤੇਰਾ ਹੀ ਰੰਗ ਚੱੜਿਆ ਏ ਸੁਫਨੇ ਖਿਆਲਾਂ ਨੂੰ
ਤੇਰਾ ਹੀ ਰੰਗ ਚੱੜਿਆ ਏ ਸੁਫਨੇ ਖਿਆਲਾਂ ਨੂੰ
ਤੇਰਾ ਹੀ ਨਾਮ ਚੇਤੇ ਰਹਿੰਦਾ ਏ ਮੇਰੀਆ ਦੁਆਵਾਂ ਨੂੰ
ਕੈਸੀ ਹੈ ਇਹ ਚੰਦਰੀ ਸਜ਼ਾ ਮੇਰੇ ਸਾਹਵਾਂ ਨੂੰ
ਕੈਸੀ ਹੈ ਇਹ ਚੰਦਰੀ ਸਜ਼ਾ ਮੇਰੇ ਸਾਹਵਾਂ ਨੂੰ

ਤੂੰ ਹੀ ਏ ਟਿਕਾਣਾਮੇਰੀ ਰੂਹ ਸੀ ਜੋ ਲੱਭਦੀ
ਤੈਨੂ ਵੇਖੀ ਜਾਣਾਜਿਵੇਂ ਬੰਦਗੀ ਏ ਰੱਬ ਦੀ
ਤੈਨੂ ਵੇਖੀ ਜਾਣਾਜਿਵੇਂ ਬੰਦਗੀ ਏ ਰੱਬ ਦੀ
ਵੇਖੇ ਵਾਜੋ ਰਹਿੰਦਿਆ ਨਾ ਦਿਲਾਂ ਦੀ ਏ ਰਾਣੀਏ
ਅਮਲ ਜਿਹਾ ਹੋ ਗਿਆ ਏ ਮੇਰੀਆ ਨਿਗਹਾਂਵਾ ਨੂੰ
ਨੀ ਕੈਸੀ ਹੈ ਇਹ ਚੰਦਰੀ ਸਜ਼ਾ ਮੇਰੇ ਸਾਹਵਾਂ ਨੂੰ
ਨੀ ਕੈਸੀ ਹੈ ਇਹ ਚੰਦਰੀ ਸਜ਼ਾ ਮੇਰੇ ਸਾਹਵਾਂ ਨੂੰ

ਬੇਖੁਦੀ ਦੇ ਦਿਨ ਆਏ ਮੁੱਕੀ ਖੁਦਾਰੀ ਏ
ਤੇਰਾ ਹੋ ਕੇ ਰਹਿ ਗਿਆ ਹਾਂ ਤੇਰੀ ਹੀ ਖ਼ੁਮਾਰੀ ਏ
ਤੇਰਾ ਹੀ ਹੋ ਕੇ ਰਹਿ ਗਿਆ ਹਾਂ ਤੇਰੀ ਹੀ ਖ਼ੁਮਾਰੀ ਏ
ਮਹਿਕਾਂ ਦੀ ਏ ਜਾਈਏ ਨੀ ਤੂੰ ਸਦਾ ਰਹੀ ਚਹਿਕਦੀ
ਪਤਾ ਆਪਣਾ ਦੇ ਆਉਣਾ ਏ ਮੈਂ ਤੇਰੀਆ ਬਲਾਵਾਂ ਨੂੰ
ਨੀ ਕੈਸੀ ਹੈ ਇਹ ਚੰਦਰੀ ਸਜ਼ਾ ਮੇਰੇ ਸਾਹਵਾਂ ਨੂੰ
ਨੀ ਕੈਸੀ ਹੈ ਇਹ ਚੰਦਰੀ ਸਜ਼ਾ ਮੇਰੇ ਸਾਹਵਾਂ ਨੂੰ
[ Correct these Lyrics ]

We currently do not have these lyrics. If you would like to submit them, please use the form below.

Writer: DESI CREW, KALA NIZAMPURI, KULVIDER SINGH HUNDAL, JATINDER SINGH KAHLON, SATPAL SINGH
Copyright: Lyrics © Phonographic Digital Limited (PDL), Sony/ATV Music Publishing LLC

Back to: Bir Singh

Bir Singh - Saah Video
(Show video at the top of the page)

Tags:
No tags yet