ਮੈਂ ਤੈਨੂੰ ਹੁੰਦੁਰ ਭੇਜ ਦੀਆ, ਤੂੰ ਦਿਲ ਦੀਆ ਹਿਰਾਈਆਂ ਵਿਚ ਵੱਜਦਾ ਸੀ
ਆਏ ਮੁਸ਼ਕਿਲ ਸੀ, ਦਰਦਨਾਕ ਸੀ
ਪਾਰ ਮੈਂ ਤੈਨੂੰ ਦੂਰ ਭੇਜ ਦੀਆ
ਮੈਂ ਬੱਸ ਤੈਨੂੰ ਪਿਆਰ ਕਰਦੀ , ਤੇਰੇ ਲਾਈਏਏ ਰੁਕਦੀ ਸੀ
ਪਾਰ ਹੁਣ ਮੈਂ ਤੈਨੂੰ ਜਾਂ ਦੇਣਾ
ਆਪ ਕਲ ਮਿਲੇ ਸੀ, ਤੂੰ ਮੇਰੇ ਖਵਾਬ ਇਛ, ਪਿਆਰ ਨਾਲ ਅੱਖਾਂ ਇਛ ਹੰਜੂ ਲੀਯੇ, ਮੇਰੇ ਕੋਲ ਸੋਚਦਾ ਆਯਾ
ਕੇ ਤੂੰ ਮੈਨੂੰ ਪਿਆਰ ਕੀਤਾ ਸੀ , ਮੇਰੇ ਲਾਈਏਏ ਉਡੀਕ ਰਹੀ ਸੀ, ਮੈਂ ਤੇਰੇ ਕੋਲ ਰਹਿਣਾ
ਚਾਉਂਦੀਆਂ, ਤੂੰ ਮੈਨੂੰ ਜਾਂ ਨਾ ਡੈਇ
ਮੈਨੂੰ ਪਤਾ ਨੀ ਜੇ ਮੈਂ ਤੈਨੂੰ ਯਾਦ ਹਾਂ, ਤੂੰ ਮੇਰਾ ਸਾਰਾ ਪਿਆਰ ਲਾਇ ਗਯਾ
ਕੋਈ ਨਾ, ਜੇ ਤੈਨੂੰ ਕਦੀ ਪਤਾ ਨਿ ਲਗਾ
ਵੱਸ ਖੁਸ਼ੀਆਂ ਦੇ ਸਪਨੇ ਦੇਖਦੀ, ਦੁੱਖਾਂ ਨੂੰ ਦੂਰ ਭੇਜ ਕੇ, ਮੌਜ ਮਨਾਉਂਦੀ
ਤੂੰ ਮੈਨੂੰ ਪਿਆਰ ਕੀਤਾ ਕ੍ਯੂਂ ਕਿ ਮੇਰੇ ਵਰਗੀ ਲੱਗਦੀ ਸੀ, ਪਾਰ ਮੈਂ ਤੈਨੂੰ ਔਰ ਵੱਧ ਪਿਆਰ ਕਰਦੀ
ਮੈਂ ਤੈਨੂੰ ਸਾਬ ਕੇ ਰੱਖਣਾ, ਮੈਂ ਕਦੋ ਤੈਨੂੰ ਜਾਂ ਨੀ ਦੇਣਾ, ਮੇਰੇ ਪਿਆਰ...ਮੇਰੇ ਸੋਨੀਆ
ਕਹਿੰਦੇ ਆਪਾ ਹਮੇਸ਼ਾ ਲੈਈ ਰਹਿਣਾ
ਭਰੋਸਾ ਕਰਿ
ਮੇਰਾ ਹੱਥ ਕੌਟ ਕੇ ਫੜੀ
ਫਿਰ ਕਦੀ ਛੋਡਿ ਨਾ