Back to Top

Kismat Wala Video (MV)




Performed By: Chaman Sandhu
Featuring: Mr Wow
Length: 3:08
Written by: JAGGI JAGOWAL, SIMRANJEET SINGH




Chaman Sandhu - Kismat Wala Lyrics
Official




[ Featuring Mr Wow ]

ਲਖਾਂ ਵਿਚੋਂ ਚੂਨੇਯਾ ਏ ਤੈਨੂ ਸੋਹਣਿਆਂ
ਬੜਾ ਹੀ ਪਸੰਦ ਏ ਤੂ ਮੈਨੂ ਸੋਹਣਿਆਂ
ਬੜਾ ਹੀ ਪਸੰਦ ਏ ਤੂ ਮੈਨੂ ਸੋਹਣਿਆਂ
ਜੋੜੀ ਸੋਹਣੀ ਦੀ ਜੇ ਗਲ ਚੱਲੂ ਕਿਦਰੇ
ਸਾਰੇ ਤੇਰਾ ਮੇਰਾ ਨਾਮ ਲੈਣਗੇ
ਵੇਖ ਕੇ ਜੱਟੀ ਨੂ ਤੇਰੇ ਨਾਲ ਵੇ
ਵੇਖ ਕੇ ਜੱਟੀ ਨੂ ਤੇਰੇ ਨਾਲ ਵੇ
ਵੇਖ ਕੇ ਜੱਟੀ ਨੂ ਤੇਰੇ ਨਾਲ ਵੇ
ਲੋਕਿ ਕਿਸਮਤ ਵਾਲਾ ਕਿਹਣਗੇ
ਵੇਖ ਕੇ ਜੱਟੀ ਨੂ ਤੇਰੇ ਨਾਲ ਵੇ
ਲੋਕਿ ਕਿਸਮਤ ਵਾਲਾ ਕਿਹਣਗੇ
ਵੇਖ ਕੇ ਜੱਟੀ ਨੂ ਤੇਰੇ ਨਾਲ ਵੇ
ਮੁੰਡਾ ਕਿਸਮਤ ਵਾਲਾ ਕਿਹਣਗੇ

ਓ ਕਿੰਨੇ ਮੋਡ ਦਿੱਤੇ ਬਾਹਰ ਵਾਲੇ ਰਿਸ਼ਤੇ
ਕ੍ਯੂਂ ਕਿ ਕਰਨਾ ਚੌਂਦੀ ਸੀ ਤੈਨੂ ਹਨ ਵੇ
ਓ ਕਿੰਨੇ ਮੋਡ ਦਿੱਤੇ ਬਾਹਰ ਵਾਲੇ ਰਿਸ਼ਤੇ
ਕ੍ਯੂਂ ਕਿ ਕਰਨਾ ਚੌਂਦੀ ਸੀ ਤੈਨੂ ਹਨ ਵੇ
ਸਾਰੇ ਵੇਖਣਗੇ ਪਿਛੇ ਮੁੜ ਮੁੜ ਕੇ
ਪਾਕੇ ਚੱਲੂ ਜਦੋਂ ਬਾਹਾਂ ਵਿਚ ਬਾਹ ਵੇ
ਜਦੋਂ ਤੇਰੇ ਨਾਲ ਬੈਠੀ ਵਿਚ ਤਾਰ ਦੇ
ਸੀਨੇ ਦੁਨੀਆਂ ਦੇ ਹੌਲ ਪੈਣਗੇ
ਵੇਖ ਕੇ ਜੱਟੀ ਨੂ ਤੇਰੇ ਨਾਲ ਵੇ
ਲੋਕਿ ਕਿਸਮਤ ਵਾਲਾ ਕਿਹਣਗੇ
ਵੇਖ ਕੇ ਜੱਟੀ ਨੂ ਤੇਰੇ ਨਾਲ ਵੇ
ਮੁੰਡਾ ਕਿਸਮਤ ਵਾਲਾ ਕਿਹਣਗੇ

ਜੱਟ ਵੀ ਰਖੂਗਾ ਸਰਦਾਰਨੀ ਬਣਾ ਕੇ
ਜੱਟ ਵੀ ਰਖੂਗਾ ਸਰਦਾਰਨੀ ਬਣਾ ਕੇ
ਰੀਝ ਕੱਲੀ ਕੱਲੀ ਬਲੀਏ ਪੁਗਾ ਦੂਨ
ਨੀ ਗੋਰੇ ਗੋਰੇ ਪੈਰਾਂ ਵਾਲ਼ੀਏ
ਨੀ ਗੋਰੇ ਗੋਰੇ ਪੈਰਾਂ ਵਾਲ਼ੀਏ
ਤੇਰੀ ਜੁੱਤੀ ਉੱਤੇ ਘੂੰਘਰੂ ਲਵਾ ਦੂ
ਨੀ ਗੋਰੇ ਗੋਰੇ ਪੈਰਾਂ ਵਾਲ਼ੀਏ
ਤੈਨੂ ਗੋਲ੍ਡਨ ਝਾੰਝਰਾ ਲੇਯਾ ਦੂ
ਗੋਲ੍ਡਨ ਝਾੰਝਰਾ ਲੇਯਾ ਦੂ
ਅੱਖਾਂ ਜਦੋਂ ਦਿਆ ਲਾਇਆ ਜੇਓਂ ਜੋਗੇਆ
ਕਰਾਂ ਜਾਂ ਨਾਲੋ ਵਧ ਤੇਰੀ care ਮੈਂ
ਅੱਖਾਂ ਜਦੋਂ ਦਿਆ ਲਾਇਆ ਜੇਓਂ ਜੋਗੇਆ
ਕਰਾਂ ਜਾਂ ਨਾਲੋ ਵਧ ਤੇਰੀ care ਮੈਂ
ਵੇ ਤੂ ਲਭ ਲੇ ਵਿਚੋਲਾ ਬੇਬੇ ਬਾਪੂ ਨਾਲ
ਗਲ ਕਰ ਦਿੱਤੀ ਸਾਰੀ ਚੰਨਾ share ਮੈਂ
ਜੱਗੀ ਜਾਗੋਵਾਲ ਦੋਵੇ ਖਾਨਦਾਨ ਵੇ
ਛੇਤੀ ਇਕ ਦੂਜੇ ਨਾਲ ਬੈਣਗੇ
ਵੇਖ ਕੇ ਜੱਟੀ ਨੂ ਤੇਰੇ ਨਾਲ ਵੇ
ਲੋਕਿ ਕਿਸਮਤ ਵਾਲਾ ਕਿਹਣਗੇ
ਵੇਖ ਕੇ ਜੱਟੀ ਨੂ ਤੇਰੇ ਨਾਲ ਵੇ
ਲੋਕਿ ਕਿਸਮਤ ਵਾਲਾ ਕਿਹਣਗੇ
ਵੇਖ ਕੇ ਜੱਟੀ ਨੂ ਤੇਰੇ ਨਾਲ ਵੇ
ਮੁੰਡਾ ਕਿਸਮਤ ਵਾਲਾ ਕਿਹਣਗੇ
[ Correct these Lyrics ]

[ Correct these Lyrics ]

We currently do not have these lyrics. If you would like to submit them, please use the form below.


We currently do not have these lyrics. If you would like to submit them, please use the form below.




ਲਖਾਂ ਵਿਚੋਂ ਚੂਨੇਯਾ ਏ ਤੈਨੂ ਸੋਹਣਿਆਂ
ਬੜਾ ਹੀ ਪਸੰਦ ਏ ਤੂ ਮੈਨੂ ਸੋਹਣਿਆਂ
ਬੜਾ ਹੀ ਪਸੰਦ ਏ ਤੂ ਮੈਨੂ ਸੋਹਣਿਆਂ
ਜੋੜੀ ਸੋਹਣੀ ਦੀ ਜੇ ਗਲ ਚੱਲੂ ਕਿਦਰੇ
ਸਾਰੇ ਤੇਰਾ ਮੇਰਾ ਨਾਮ ਲੈਣਗੇ
ਵੇਖ ਕੇ ਜੱਟੀ ਨੂ ਤੇਰੇ ਨਾਲ ਵੇ
ਵੇਖ ਕੇ ਜੱਟੀ ਨੂ ਤੇਰੇ ਨਾਲ ਵੇ
ਵੇਖ ਕੇ ਜੱਟੀ ਨੂ ਤੇਰੇ ਨਾਲ ਵੇ
ਲੋਕਿ ਕਿਸਮਤ ਵਾਲਾ ਕਿਹਣਗੇ
ਵੇਖ ਕੇ ਜੱਟੀ ਨੂ ਤੇਰੇ ਨਾਲ ਵੇ
ਲੋਕਿ ਕਿਸਮਤ ਵਾਲਾ ਕਿਹਣਗੇ
ਵੇਖ ਕੇ ਜੱਟੀ ਨੂ ਤੇਰੇ ਨਾਲ ਵੇ
ਮੁੰਡਾ ਕਿਸਮਤ ਵਾਲਾ ਕਿਹਣਗੇ

ਓ ਕਿੰਨੇ ਮੋਡ ਦਿੱਤੇ ਬਾਹਰ ਵਾਲੇ ਰਿਸ਼ਤੇ
ਕ੍ਯੂਂ ਕਿ ਕਰਨਾ ਚੌਂਦੀ ਸੀ ਤੈਨੂ ਹਨ ਵੇ
ਓ ਕਿੰਨੇ ਮੋਡ ਦਿੱਤੇ ਬਾਹਰ ਵਾਲੇ ਰਿਸ਼ਤੇ
ਕ੍ਯੂਂ ਕਿ ਕਰਨਾ ਚੌਂਦੀ ਸੀ ਤੈਨੂ ਹਨ ਵੇ
ਸਾਰੇ ਵੇਖਣਗੇ ਪਿਛੇ ਮੁੜ ਮੁੜ ਕੇ
ਪਾਕੇ ਚੱਲੂ ਜਦੋਂ ਬਾਹਾਂ ਵਿਚ ਬਾਹ ਵੇ
ਜਦੋਂ ਤੇਰੇ ਨਾਲ ਬੈਠੀ ਵਿਚ ਤਾਰ ਦੇ
ਸੀਨੇ ਦੁਨੀਆਂ ਦੇ ਹੌਲ ਪੈਣਗੇ
ਵੇਖ ਕੇ ਜੱਟੀ ਨੂ ਤੇਰੇ ਨਾਲ ਵੇ
ਲੋਕਿ ਕਿਸਮਤ ਵਾਲਾ ਕਿਹਣਗੇ
ਵੇਖ ਕੇ ਜੱਟੀ ਨੂ ਤੇਰੇ ਨਾਲ ਵੇ
ਮੁੰਡਾ ਕਿਸਮਤ ਵਾਲਾ ਕਿਹਣਗੇ

ਜੱਟ ਵੀ ਰਖੂਗਾ ਸਰਦਾਰਨੀ ਬਣਾ ਕੇ
ਜੱਟ ਵੀ ਰਖੂਗਾ ਸਰਦਾਰਨੀ ਬਣਾ ਕੇ
ਰੀਝ ਕੱਲੀ ਕੱਲੀ ਬਲੀਏ ਪੁਗਾ ਦੂਨ
ਨੀ ਗੋਰੇ ਗੋਰੇ ਪੈਰਾਂ ਵਾਲ਼ੀਏ
ਨੀ ਗੋਰੇ ਗੋਰੇ ਪੈਰਾਂ ਵਾਲ਼ੀਏ
ਤੇਰੀ ਜੁੱਤੀ ਉੱਤੇ ਘੂੰਘਰੂ ਲਵਾ ਦੂ
ਨੀ ਗੋਰੇ ਗੋਰੇ ਪੈਰਾਂ ਵਾਲ਼ੀਏ
ਤੈਨੂ ਗੋਲ੍ਡਨ ਝਾੰਝਰਾ ਲੇਯਾ ਦੂ
ਗੋਲ੍ਡਨ ਝਾੰਝਰਾ ਲੇਯਾ ਦੂ
ਅੱਖਾਂ ਜਦੋਂ ਦਿਆ ਲਾਇਆ ਜੇਓਂ ਜੋਗੇਆ
ਕਰਾਂ ਜਾਂ ਨਾਲੋ ਵਧ ਤੇਰੀ care ਮੈਂ
ਅੱਖਾਂ ਜਦੋਂ ਦਿਆ ਲਾਇਆ ਜੇਓਂ ਜੋਗੇਆ
ਕਰਾਂ ਜਾਂ ਨਾਲੋ ਵਧ ਤੇਰੀ care ਮੈਂ
ਵੇ ਤੂ ਲਭ ਲੇ ਵਿਚੋਲਾ ਬੇਬੇ ਬਾਪੂ ਨਾਲ
ਗਲ ਕਰ ਦਿੱਤੀ ਸਾਰੀ ਚੰਨਾ share ਮੈਂ
ਜੱਗੀ ਜਾਗੋਵਾਲ ਦੋਵੇ ਖਾਨਦਾਨ ਵੇ
ਛੇਤੀ ਇਕ ਦੂਜੇ ਨਾਲ ਬੈਣਗੇ
ਵੇਖ ਕੇ ਜੱਟੀ ਨੂ ਤੇਰੇ ਨਾਲ ਵੇ
ਲੋਕਿ ਕਿਸਮਤ ਵਾਲਾ ਕਿਹਣਗੇ
ਵੇਖ ਕੇ ਜੱਟੀ ਨੂ ਤੇਰੇ ਨਾਲ ਵੇ
ਲੋਕਿ ਕਿਸਮਤ ਵਾਲਾ ਕਿਹਣਗੇ
ਵੇਖ ਕੇ ਜੱਟੀ ਨੂ ਤੇਰੇ ਨਾਲ ਵੇ
ਮੁੰਡਾ ਕਿਸਮਤ ਵਾਲਾ ਕਿਹਣਗੇ
[ Correct these Lyrics ]
Writer: JAGGI JAGOWAL, SIMRANJEET SINGH
Copyright: Lyrics © Universal Music Publishing Group


Tags:
No tags yet