Back to Top

GORA GORA RANG [RESHMI RUMAAL] Video (MV)






Chamkila - GORA GORA RANG [RESHMI RUMAAL] Lyrics
Official




ਓ ਰੇਸ਼ਮੀ ਰੁਮਾਲ ਕੁੜੀ ਖੰਡ ਦਾ ਖੇਡਣਾ
ਓ ਰੇਸ਼ਮੀ ਰੁਮਾਲ ਕੁੜੀ ਖੰਡ ਦਾ ਖੇਡਣਾ
ਹਾਏ ਰੇਸ਼ਮੀ ਰੁਮਾਲ ਕੁੜੀ ਖੰਡ ਦਾ ਖੇਡਣਾ
ਮਗਰ ਫਿਰਾ ਬੜੇ ਚਿਰ ਦਾ ਨੀ
ਮੁੰਡਾ ਗੁਟ ਤੇ ਪਟੋਲੇਆ
ਤੇਰਾ ਨਾਓ ਲਿਖਵਾਈ ਫਿਰਦਾ ਨੀ
ਮੁੰਡਾ ਗੁਟ ਤੇ ਪਟੋਲੇਆ

ਗੋਰਾ ਗੋਰਾ ਰੰਗ ਜੱਟਾ ਅੱਖ ਮਸਤਾਨੀ
ਗੋਰਾ ਗੋਰਾ ਰੰਗ ਜੱਟਾ ਅੱਖ ਮਸਤਾਨੀ
ਗੋਰਾ ਗੋਰਾ ਰੰਗ ਜੱਟਾ ਅੱਖ ਮਸਤਾਨੀ
ਸਾਲ ਸੋਲਵਾਂ ਚੱੜ ਗੇਯਾ ਮੈਨੂੰ ਵੇ
ਹੁਣ ਪਰਖ ਗੱਬਰੂਆਂ
ਹੁਣ ਪਰਖ ਗੱਬਰੂਆਂ ਤੈਨੂੰ ਵੇ
ਹੁਣ ਪਰਖ ਗੱਬਰੂਆਂ

ਓਏ

ਕਦੇ ਮਾਪਿਆਂ ਦੀ ਝਲੀ ਨਾ ਮੈਂ ਘੁੱਰ ਵੇ
ਮੈਨੂੰ ਕੁੜੀਆਂ ਬਲੌਨ ਕਿਹਕੇ ਹੁੱਰ ਵੇ
ਕਦੇ ਮਾਪਿਆਂ ਦੀ ਝਲੀ ਨਾ ਮੈਂ ਘੁੱਰ ਵੇ
ਮੈਨੂੰ ਕੁੜੀਆਂ ਬਲੌਨ ਕਿਹਕੇ ਹੁੱਰ ਵੇ
ਦੁੱਧ ਦਾ ਗ੍ਲਾਸ ਬੇਬੇ ਨਿਰਣੇ ਕਾਲਜੇ ਸੁੱਤੀ ਨੂੰ ਜਗਾਕੇ ਪੇਔਂਦੀ ਵੇ
ਮੁੰਡੇ ਮਾਰਦੇ ਸੀਟੀਆਂ
ਲੱਕ ਪੱਤਲਾ ਜਦੋ ਲਚਕੋਂਦੀ ਵੇ
ਮੁੰਡੇ ਮਾਰਦੇ ਸੀਟੀਆਂ

ਓ ਹਿੱਕ ਤਾਣ ਕੇ ਜਦੋ ਤੂ ਬਿੱਲੋ ਤੁਰਦੀ ਨੀ
ਜਿੰਦ ਯਾਰ ਦੀ ਬਰਫ ਵਾਂਗੂ ਖੁਰਦੀ
ਹਿੱਕ ਤਾਣ ਕੇ ਜਦੋ ਤੂ ਬਿੱਲੋ ਤੁਰਦੀ ਨੀ
ਜਿੰਦ ਯਾਰ ਦੀ ਬਰਫ ਵਾਂਗੂ ਖੁਰਦੀ
ਹੋਊ ਤੇਰੇ ਨਾਲ ਕੋਈ ਭੈੜ ਵਾਰਦਾਤ
ਐਵੇ ਬੈਠ ਨਾ ਦਰਾ ਚ ਮੰਜੀ ਢਾਹ ਕੇ ਨੀ
ਮੁੰਡੇ ਪਿੰਡ ਦੇ ਹਾਨਣੇ, ਹੋ ਚਾਕ ਲੈਣਗੇ ਹੱਥਾਂ ਨੂ ਥੁੱਕ ਲਾਕੇ ਨੀ
ਮੁੰਡੇ ਪਿੰਡ ਦੇ ਹਾਨਣੇ

ਆਹ ਆਹ ਆਹ ਆਹ

ਵੇ ਮੈਂ ਅੱਖ ਦੇ ਇਸ਼ਾਰੇ ਨਾਲ ਮਾਰਦਾ
ਜਿੰਦ ਮੁੰਡਿਆਂ ਦੀ ਸੁੱਲੀ ਉੱਤੇ ਚਾੜ ਦਾ
ਵੇ ਮੈਂ ਅੱਖ ਦੇ ਇਸ਼ਾਰੇ ਨਾਲ ਮਾਰਦਾ
ਜਿੰਦ ਮੁੰਡਿਆਂ ਦੀ ਸੁੱਲੀ ਉੱਤੇ ਚਾੜ ਦਾ
ਚੋਬਰਾਂ ਦੇ ਵਿੱਚ ਨਿਤ ਹੁੰਦੀਆਂ ਨੇ ਗਲਾਂ
ਕੋਈ ਵਡਿਆ ਤਾਪ ਨਾ ਆਉਂਦਾ ਵੇ
ਮੇਰਾ ਉਡਣਾ ਡੋਰੀਆ ਅੱਗ ਚੋਬਰਾਂ ਦੇ ਸੀਨੇ ਤਾਈ ਲਾਉਂਦਾ ਵੇ
ਮੇਰਾ ਉਡਣਾ ਡੋਰੀਆ

ਓ ਪੱਟ ਹੋਣੀਏ ਪੁਆੜੇ ਨਵੇ ਪਾਏਂ ਗੀ
ਨੀ ਤੂ ਮੁੰਡਿਆਂ ਦੇ ਸਿਰ ਪੜਵਾਏਗੀ
ਪੱਟ ਹੋਣੀਏ ਪੁਆੜੇ ਨਵੇ ਪਾਏਂ ਗੀ
ਨੀ ਤੂ ਮੁੰਡੇਯਾਂ ਦੇ ਸਿਰ ਪੜਵਾਏਗੀ
ਪੁੱਛ ਦੇ ਸੀ ਮੁੰਡੇ ਚਮਕੀਲੇ ਨੂ ਓ ਕੌਣ
ਮਹਿੰਗੇ ਮਾਮਲੇ ਪੋਆਤੀ ਜਿਹਦੀ ਯਾਰੀ ਨੇ
ਪਿੰਡ ਧੜਿਆਂ ਚ ਵੰਡਤਾ
ਹੋ ਲੱਕ ਪਤਲਾ, ਪਟਾ ਦੀ ਭਾਰੀ ਨੇ
ਪਿੰਡ ਧੜਿਆਂ ਚ ਵੰਡਤਾ

ਹੁਣ ਪਰਖ ਗੱਬਰੂਆਂ ਤੈਨੂੰ ਵੇ, ਹੁਣ ਪਰਖ ਗੱਬਰੂਆਂ
ਹੋ ਲੱਕ ਪਤਲਾ, ਪਟਾ ਦੀ ਭਾਰੀ ਨੇ ਪਿੰਡ ਧੜਿਆਂ ਚ ਵੰਡਤਾ
ਬੁੱਰਰਾ
[ Correct these Lyrics ]

We currently do not have these lyrics. If you would like to submit them, please use the form below.


We currently do not have these lyrics. If you would like to submit them, please use the form below.


Romanized

ਓ ਰੇਸ਼ਮੀ ਰੁਮਾਲ ਕੁੜੀ ਖੰਡ ਦਾ ਖੇਡਣਾ
ਓ ਰੇਸ਼ਮੀ ਰੁਮਾਲ ਕੁੜੀ ਖੰਡ ਦਾ ਖੇਡਣਾ
ਹਾਏ ਰੇਸ਼ਮੀ ਰੁਮਾਲ ਕੁੜੀ ਖੰਡ ਦਾ ਖੇਡਣਾ
ਮਗਰ ਫਿਰਾ ਬੜੇ ਚਿਰ ਦਾ ਨੀ
ਮੁੰਡਾ ਗੁਟ ਤੇ ਪਟੋਲੇਆ
ਤੇਰਾ ਨਾਓ ਲਿਖਵਾਈ ਫਿਰਦਾ ਨੀ
ਮੁੰਡਾ ਗੁਟ ਤੇ ਪਟੋਲੇਆ

ਗੋਰਾ ਗੋਰਾ ਰੰਗ ਜੱਟਾ ਅੱਖ ਮਸਤਾਨੀ
ਗੋਰਾ ਗੋਰਾ ਰੰਗ ਜੱਟਾ ਅੱਖ ਮਸਤਾਨੀ
ਗੋਰਾ ਗੋਰਾ ਰੰਗ ਜੱਟਾ ਅੱਖ ਮਸਤਾਨੀ
ਸਾਲ ਸੋਲਵਾਂ ਚੱੜ ਗੇਯਾ ਮੈਨੂੰ ਵੇ
ਹੁਣ ਪਰਖ ਗੱਬਰੂਆਂ
ਹੁਣ ਪਰਖ ਗੱਬਰੂਆਂ ਤੈਨੂੰ ਵੇ
ਹੁਣ ਪਰਖ ਗੱਬਰੂਆਂ

ਓਏ

ਕਦੇ ਮਾਪਿਆਂ ਦੀ ਝਲੀ ਨਾ ਮੈਂ ਘੁੱਰ ਵੇ
ਮੈਨੂੰ ਕੁੜੀਆਂ ਬਲੌਨ ਕਿਹਕੇ ਹੁੱਰ ਵੇ
ਕਦੇ ਮਾਪਿਆਂ ਦੀ ਝਲੀ ਨਾ ਮੈਂ ਘੁੱਰ ਵੇ
ਮੈਨੂੰ ਕੁੜੀਆਂ ਬਲੌਨ ਕਿਹਕੇ ਹੁੱਰ ਵੇ
ਦੁੱਧ ਦਾ ਗ੍ਲਾਸ ਬੇਬੇ ਨਿਰਣੇ ਕਾਲਜੇ ਸੁੱਤੀ ਨੂੰ ਜਗਾਕੇ ਪੇਔਂਦੀ ਵੇ
ਮੁੰਡੇ ਮਾਰਦੇ ਸੀਟੀਆਂ
ਲੱਕ ਪੱਤਲਾ ਜਦੋ ਲਚਕੋਂਦੀ ਵੇ
ਮੁੰਡੇ ਮਾਰਦੇ ਸੀਟੀਆਂ

ਓ ਹਿੱਕ ਤਾਣ ਕੇ ਜਦੋ ਤੂ ਬਿੱਲੋ ਤੁਰਦੀ ਨੀ
ਜਿੰਦ ਯਾਰ ਦੀ ਬਰਫ ਵਾਂਗੂ ਖੁਰਦੀ
ਹਿੱਕ ਤਾਣ ਕੇ ਜਦੋ ਤੂ ਬਿੱਲੋ ਤੁਰਦੀ ਨੀ
ਜਿੰਦ ਯਾਰ ਦੀ ਬਰਫ ਵਾਂਗੂ ਖੁਰਦੀ
ਹੋਊ ਤੇਰੇ ਨਾਲ ਕੋਈ ਭੈੜ ਵਾਰਦਾਤ
ਐਵੇ ਬੈਠ ਨਾ ਦਰਾ ਚ ਮੰਜੀ ਢਾਹ ਕੇ ਨੀ
ਮੁੰਡੇ ਪਿੰਡ ਦੇ ਹਾਨਣੇ, ਹੋ ਚਾਕ ਲੈਣਗੇ ਹੱਥਾਂ ਨੂ ਥੁੱਕ ਲਾਕੇ ਨੀ
ਮੁੰਡੇ ਪਿੰਡ ਦੇ ਹਾਨਣੇ

ਆਹ ਆਹ ਆਹ ਆਹ

ਵੇ ਮੈਂ ਅੱਖ ਦੇ ਇਸ਼ਾਰੇ ਨਾਲ ਮਾਰਦਾ
ਜਿੰਦ ਮੁੰਡਿਆਂ ਦੀ ਸੁੱਲੀ ਉੱਤੇ ਚਾੜ ਦਾ
ਵੇ ਮੈਂ ਅੱਖ ਦੇ ਇਸ਼ਾਰੇ ਨਾਲ ਮਾਰਦਾ
ਜਿੰਦ ਮੁੰਡਿਆਂ ਦੀ ਸੁੱਲੀ ਉੱਤੇ ਚਾੜ ਦਾ
ਚੋਬਰਾਂ ਦੇ ਵਿੱਚ ਨਿਤ ਹੁੰਦੀਆਂ ਨੇ ਗਲਾਂ
ਕੋਈ ਵਡਿਆ ਤਾਪ ਨਾ ਆਉਂਦਾ ਵੇ
ਮੇਰਾ ਉਡਣਾ ਡੋਰੀਆ ਅੱਗ ਚੋਬਰਾਂ ਦੇ ਸੀਨੇ ਤਾਈ ਲਾਉਂਦਾ ਵੇ
ਮੇਰਾ ਉਡਣਾ ਡੋਰੀਆ

ਓ ਪੱਟ ਹੋਣੀਏ ਪੁਆੜੇ ਨਵੇ ਪਾਏਂ ਗੀ
ਨੀ ਤੂ ਮੁੰਡਿਆਂ ਦੇ ਸਿਰ ਪੜਵਾਏਗੀ
ਪੱਟ ਹੋਣੀਏ ਪੁਆੜੇ ਨਵੇ ਪਾਏਂ ਗੀ
ਨੀ ਤੂ ਮੁੰਡੇਯਾਂ ਦੇ ਸਿਰ ਪੜਵਾਏਗੀ
ਪੁੱਛ ਦੇ ਸੀ ਮੁੰਡੇ ਚਮਕੀਲੇ ਨੂ ਓ ਕੌਣ
ਮਹਿੰਗੇ ਮਾਮਲੇ ਪੋਆਤੀ ਜਿਹਦੀ ਯਾਰੀ ਨੇ
ਪਿੰਡ ਧੜਿਆਂ ਚ ਵੰਡਤਾ
ਹੋ ਲੱਕ ਪਤਲਾ, ਪਟਾ ਦੀ ਭਾਰੀ ਨੇ
ਪਿੰਡ ਧੜਿਆਂ ਚ ਵੰਡਤਾ

ਹੁਣ ਪਰਖ ਗੱਬਰੂਆਂ ਤੈਨੂੰ ਵੇ, ਹੁਣ ਪਰਖ ਗੱਬਰੂਆਂ
ਹੋ ਲੱਕ ਪਤਲਾ, ਪਟਾ ਦੀ ਭਾਰੀ ਨੇ ਪਿੰਡ ਧੜਿਆਂ ਚ ਵੰਡਤਾ
ਬੁੱਰਰਾ
[ Correct these Lyrics ]
Writer: AMAR SINGH CHAMKILA, CHARANJIT AHUJA
Copyright: Lyrics © Royalty Network

Back to: Chamkila

Tags:
No tags yet