[ Featuring chinna ]
(ਜਿਸ ਵਿੱਚ ਤੂੰ ਦਿਖਦੀ ਨਾ, ਸ਼ਿਕਵੇ ਹਨ ਰਾਤਾਂ ਸੇ)
(ਰਾਤਾਂ ਸੇ, ਰਾਤਾਂ ਸੇ, ਰਾਤਾਂ ਸੇ)
Anchor Deol on the beat
ਮੈਂ retro, ਤੂੰ ਅੱਜ ਦਾ trend, ਬਿਲੋ
ਐਵੇਂ ਕਹੀ ਨਾ ਕਿ just friend, ਬਿਲੋ
ਜੱਟਾਂ ਦੇ ਪੁੱਤਾਂ ਦੀ ਥੋੜੀ theth dealing ਆ
Let me know, ਤੈਨੂੰ ਮੇਰੇ ਲਈ ਜੇ same feeling ਆ (ਦੱਸ ਦੇ)
Finally ਜੱਟ ਨੂੰ ਪਸੰਦ ਆਈ ਕੋਈ
ਮੇਰਾ ਸੰਭ ਲੈ ਤੂੰ ਦਿਲ, ਭਾਵੇਂ ਸੰਭੀ ਨਾ ਰਸੋਈ
So kindly ਤੇਰਾ ਨੀ ਸੁਭਾਹ ਨਰਮ ਆ
ਪਰ ਸੰਭਿਆ ਨਹੀਂ ਜਾਣਾ, ਮੇਰਾ ਬਾਹਲਾ ਗਰਮ ਆ
ਜੱਟ ਜਦੋਂ ਆਇਆ, ਸਾਰੇ ਗਏ ਨੇ ਖਿਸਕ
ਮੇਰੀ ਵੱਖੀ ਕੋਲੋਂ ਮਾਸੀ ਲੰਘੀ ਖੇਹ ਕੇ ਕਿੜਚ
ਮੈਨੂੰ ਜੀਣ ਦਾ ਨੀ ਮਜ਼ਾ ਵਿੱਚ ਹੋਵੇ ਨਾ risk
ਤਾਂਹੀ ਥੱਪਦਾ ਮੈਂ ਮੋਖੋਂ ਜਿਸ ਨੂੰ ਲੱਗਦੀ ਮਿਰਚ
Auto attack ਕਰਵਾ ਦੂੰ, ਕੁੜੀਏ, ਤੂੰ mine ਐ
ਕੁੜੀਏ, ਤੂੰ mine ਐ, ਕੁੜੀਏ, ਤੂੰ mine ਐ
ਮੈਂ peg Patiala, ਲੱਗਦੀ ਤੂੰ wine ਐ
ਲੱਗਦੀ ਤੂੰ wine ਐ, ਲੱਗਦੀ ਤੂੰ wine ਐ
ਮੈਨੂੰ ਪਿਆ fine ਐ, ਨੀ ਮੈਂ ਸ਼ੀਸ਼ੇ ਤੋੜਤੇ
ਨੀ ਓਹ ਤੱਕਦੇ ਸੀ ਜਿਹੜੇ ਖੜ-ਖੜ ਮੋੜ 'ਤੇ
ਮੇਰਾ good time ਐ, ਮੇਰੀ ਚਲਦੀ ਬੜੀ
ਬੱਤੀ ਟੱਪ ਜਾਵਾਂ ਲਾਲ ਜੇ ਤੂੰ ਦਿੱਤੀ ਨਾ ਹਾਰੀ
(Peg Patiala, ਲੱਗਦੀ ਤੂੰ wine ਐ), Cheema Y, uh-huh
(ਲੱਗਦੀ ਤੂੰ wine ਐ, ਲੱਗਦੀ ਤੂੰ wine ਐ), Arash Chhina
(ਓਹ, ਜਿਸ ਵਿੱਚ ਤੂੰ ਦਿਖਦੀ ਨਾ, ਸ਼ਿਕਵੇ ਹਨ ਰਾਤਾਂ ਸੇ)
(ਰਾਤਾਂ ਸੇ, ਰਾਤਾਂ ਸੇ, ਰਾਤਾਂ ਸੇ)
(ਜਿਸ ਵਿੱਚ ਤੂੰ ਦਿਖਦੀ ਨਾ, ਸ਼ਿਕਵੇ ਹਨ ਰਾਤਾਂ ਸੇ)
ਤੇਰੇ ਵਿੱਚ ਡੂਬੇ ਹਾਂ, ਡਰ ਨਾ ਸਲਾਖਾਂ ਤੋਂ
ਫਿਰ ਮੈਂ ਅਕੇਲਾ ਕਿਉਂ ਖੋਲੂੰ ਇਹ ਬੋਤਲ ਨੂੰ
ਪੀਣੀ ਅਗਰ ਤੇਰੀ ਹੀ ਆਂਖੋਂ ਸੇ
ਮਾਨਾ ਕਿ Italy ਦੀ wine ਬੜੀ top ਐ
ਮਾਨਾ ਕਿ Paris ਤੋਂ ਕਰਦੀ ਤੂੰ shop ਐ
ਮਾਨਾ ਕਿ ਲੱਗਦੀ ਹੈ ਸਭ ਤੋਂ ਤੂੰ hot
ਤਾਂਹੀ ਘਰ ਬਾਹਰ ਤੇਰੇ vailly ਜੱਟ ਦਾ stop ਐ
(ਜੱਟ ਦਾ stop ਐ) (ਹੂੰ, ਝੂਠ ਥੋੜੀ ਬੋਲਾਂਗੇ)
ਮੈਂ ਬੜੇ ਧੱਕੇ ਖਾਏ ਆ Vilayat, ਬਿਲੋ
ਭੁੱਖੇ ਧਿੱਧ ਨੇ ਕਰਾਈ ਆ black, ਬਿਲੋ
Beginning, ਸਿੱਧੇ ਮੈਂ record ਤੋੜਤਾ
ਤੋਲਾ ਵੱਡਿਆਂ star'ਆਂ ਦਾ ਘਰਾਣੇ ਨੂੰ ਤੋੜਤਾ
Hardly, ਐਥੋਂ ਤੱਕ ਆਉਣਾ ਸੌਖਾ ਨਹੀਂ
ਹੁੰਦੀ ball ਸੀ spin, ਤਾਂ ਵੀ ਲਾਇਆ ਚੌਕਾ ਨਹੀਂ
So sadly, ਤੇਰੇ ਲਈ ਮੈਂ ਮੁੰਡਾ ਠੀਕ ਨਹੀਂ
ਪਰ ਰਹੁੰਗਾ ਮੰਨ ਕੇ, ਐੱਦਾਂ ਜੱਟ ਢੀਠ ਨਹੀਂ
ਤੂੰ ਵੀ ਕਰਦੀ ਐ ਬਾਹਲਾ, ਇੱਕ ਦੇ-ਦੇ sign ਐ
ਇੱਕ ਦੇ-ਦੇ sign ਐ, ਇੱਕ ਦੇ-ਦੇ sign ਐ
ਮੈਂ peg Patiala, ਲੱਗਦੀ ਤੂੰ wine ਐ
ਲੱਗਦੀ ਤੂੰ wine ਐ, ਲੱਗਦੀ ਤੂੰ wine ਐ
ਮੈਨੂੰ ਪਿਆ fine ਐ, ਨੀ ਮੈਂ ਸ਼ੀਸ਼ੇ ਤੋੜਤੇ
ਨੀ ਓਹ ਤੱਕਦੇ ਸੀ ਜਿਹੜੇ ਖੜ-ਖੜ ਮੋੜ 'ਤੇ
ਮੇਰਾ good time ਐ, ਮੇਰੀ ਚਲਦੀ ਬੜੀ
ਬੱਤੀ ਟੱਪ ਜਾਵਾਂ ਲਾਲ ਜੇ ਤੂੰ ਦਿੱਤੀ ਨਾ ਹਾਰੀ
(Peg Patiala, ਲੱਗਦੀ ਤੂੰ wine ਐ), It's Cheema, baby
(ਲੱਗਦੀ ਤੂੰ wine ਐ, ਲੱਗਦੀ ਤੂੰ wine ਐ), uh-huh, let's go
No ਕਹਿ ਫਿਰ ਗੱਲ ਕਰੂੰ ਸੀਧੀ ਮੈਂ
ਤੇਰੇ ਪਿੱਛੇ ਲੈਕੇ ਆਇਆ white Mercedes ਮੈਂ
ਬਣ ਮੇਰੀ beat, ਮੈਂ ਬਜਾਵਾਂ ਤੈਨੂੰ speaker 'ਤੇ
ਬੋਲੇਗੀ ਤਾਂ ਤੇਰੇ 'ਤੇ ਬਣਾ ਦੂੰ ਪੂਰੀ CD ਮੈਂ
Drip ਤੇਰਾ ਭਾਰੀ, fail ਕਰੇਗੀ Kareena
Suit ਵਿੱਚ Punjabi, ਲੱਗੇ top ਵਿੱਚ Latina
ਨਾ ਹੀ ਪੈਦਾ ਹੋਈ ਤੇਰੇ ਜਿਹੀ, baby, ਪਿਛਲੀ ਸਦੀ ਵਿੱਚ
ਨਾ ਹੀ ਅਗਲੇ ਵਿੱਚ ਹੋਵੀ ਕੋਈ ਹਸੀਨਾ
Chhina ਹੈ peg Patiala, ਤੂੰ ਹੈ wine, baby
Photo tag ਕਰ, ਲਿਖ ਦੂੰਗਾ "Mine," baby
Kim, Kylie ਦੀ ਗੱਲ ਕਰੂੰ ਤੇਰੇ ਸਾਹਮਣੇ
ਤਾਂ ਦੋਵੇਂ ਭੈਣਾਂ ਦੀ ਜੋੜੀ ਤੋਂ ਤੂੰ fine, baby
ਤੇਰੀ ਮੈਨੂੰ ਸੌਂਹ, ਬਿਲੋ
ਹਾਏ, ਨੀ ਤੇਰੇ ਨਾ' ਦਿਲੋਂ ਮੋਹ , ਬਿਲੋ
ਨੀ ਮੈਂ ਗੈਰਾਂ ਵੱਲ ਤੱਕਦਾ ਨਹੀਂ
ਕਰੂੰ ਤੇਰੇ ਨਾ' grow, ਬਿਲੋ