Back to Top

Zamana Marda Video (MV)




Performed By: Chetan
Length: 3:10
Written by: Jass Manak




Chetan - Zamana Marda Lyrics
Official




ਆ ਜਿਹਦੇ ਉੱਤੇ ਫਿਰਦਾ ਜ਼ਮਾਨਾ ਮਰਦਾ
ਆ ਜਿਹਦੇ ਉੱਤੇ ਫਿਰਦਾ ਜ਼ਮਾਨਾ ਮਰਦਾ
ਵੇ ਮੈਂ ਸੋਚਦੀ ਰੇਹਨੀ ਆਂ ਤੇਰੇ ਬਾਰੇ ਚੰਨਾ ਵੇ
ਚੜ੍ਹ ਚੜ੍ਹ ਨਿੱਤ ਮੈਂ ਚੋਬਾਰੇ ਚੰਨਾ ਵੇ
ਗੱਲ ਸਾਫ ਸਾਫ ਦਿਲ ਵਾਲੀ ਦੱਸਦੇ
ਰਖੀ ਨਾ ਤੂੰ ਲਾਕੇ ਮੈਨੂੰ ਲਾਰੇ ਚੰਨਾ ਵੇ
ਹੋ ਮੇਰਾ ਤੇਰੇ ਬਿਨਾ ਨਹੀਓ ਸਰਦਾ
ਹੋ ਮੇਰਾ ਤੇਰੇ ਬਿਨਾ ਨਹੀਓ ਸਰਦਾ
ਉਹ ਕੁੜੀ ਤੇਰੇ ਉੱਤੇ ਫਿਰੇ ਮਰਦੀ
ਜਿਹਦੇ ਉੱਤੇ ਫਿਰਦਾ ਜ਼ਮਾਨਾ ਮਰਦਾ
ਉਹ ਕੁੜੀ ਤੇਰੇ ਉੱਤੇ ਫਿਰੇ ਮਰਦੀ
ਜਿਹਦੇ ਉੱਤੇ ਫਿਰਦਾ ਜ਼ਮਾਨਾ ਮਰਦਾ

ਇਕ ਤਾਂ ਤੂੰ ਸੋਹਨਾ ਰੱਜਕੇ
ਉੱਤੋਂ ਸੁਣੀਆਂ ਕਹਾਣੀਆਂ ਮੈਂ ਤੇਰੀਆਂ
Chandigarh ਦੀਆਂ ਕੁੜੀਆਂ
ਤੇਰੇ ਪਿਛੇ ਪਿਛੇ ਲੌਂਦੀਆਂ ਨੇ ਗੇੜੀਆ
ਇਕ ਤਾਂ ਤੂੰ ਸੋਹਨਾ ਰੱਜਕੇ
ਉੱਤੋਂ ਸੁਣੀਆਂ ਕਹਾਣੀਆਂ ਮੈਂ ਤੇਰੀਆਂ
Chandigarh ਦੀਆਂ ਕੁੜੀਆਂ
ਤੇਰੇ ਪਿਛੇ ਪਿਛੇ ਲੌਂਦੀਆਂ ਨੇ ਗੇੜੀਆ
Insta ਦੇ ਉੱਤੇ ਵੀ ਨੇ fan ਵੱਡੇ ਆਂ
ਮੈਂ ਵੀ ਸ਼ਾਯਦ ਉਸੇ line ਵਿਚ ਖੜੀ ਆਂ
ਦੇਖੇਂਗਾ ਤੂੰ ਕਿੱਦਾਂ ਸਾਨੂੰ ਤੂੰ ਹੱਸ ਕੇ
ਤੇਰੇ ਉੱਤੇ ਸਾਡੀ ਆਂ ਉੱਮੀਦ ਬੜੀਆਂ
ਹੋ ਤੈਨੂੰ ਵੇਖ ਵੇਖ ਜੀ ਨਾ ਭਰਦਾ
ਉਹ ਕੁੜੀ ਤੇਰੇ ਉੱਤੇ ਫਿਰੇ ਮਰਦੀ
ਜਿਹਦੇ ਉੱਤੇ ਫਿਰਦਾ ਜ਼ਮਾਨਾ ਮਰਦਾ
ਉਹ ਕੁੜੀ ਤੇਰੇ ਉੱਤੇ ਫਿਰੇ ਮਰਦੀ
ਜਿਹਦੇ ਉੱਤੇ ਫਿਰਦਾ ਜ਼ਮਾਨਾ ਮਰਦਾ

ਸਾਰ ਲੂੰਗੀ ਔਖੀ-ਸੋਖੀ ਮੈਂ
ਚਾਹੇ ਪਯਾਰ ਤੇਰਾ half ਹੀ ਹੋਵੇ
ਛੱਡ ਡੂੰਗੀ ਦੁਨੀਆਂ ਨੂੰ
ਬਸ ਇਕ ਤੇਰਾ ਸਾਥ ਹੋਵੇ
ਸਾਰ ਲੂੰਗੀ ਔਖੀ-ਸੋਖੀ ਮੈਂ
ਚਾਹੇ ਪਯਾਰ ਤੇਰਾ half ਹੀ ਹੋਵੇ
ਛੱਡ ਡੂੰਗੀ ਦੁਨੀਆਂ ਨੂੰ
ਬਸ ਇਕ ਤੇਰਾ ਸਾਥ ਹੋਵੇ
ਤੇਰੇ ਬਿਨਾ ਆਉਣਾ ਨਹੀਓ ਸਾਹ ਸੋਹਨੇਯਾਂ
ਤੇਰਾ ਮੇਰਾ ਹੋਵੇ ਇੱਕੋ ਰਾਹ ਸੋਹਨੇਯਾਂ
ਜੇ ਤੂੰ ਮੈਨੂੰ ਅੱਧ ਵਿਚਕਾਰ ਛੱਡ ਤਾ
Manka ਮੈਂ ਹੋ ਜੰਗੀ ਤਬਾਹ ਸੋਹਨੇਯਾਂ
ਬਸ ਐਸ ਗਲ਼ੋਂ ਦਿਲ ਡਰਦਾ
ਬਸ ਐਸ ਗਲ਼ੋਂ ਦਿਲ ਡਰਦਾ
ਉਹ ਕੁੜੀ ਤੇਰੇ ਉੱਤੇ ਫਿਰੇ ਮਰਦੀ
ਜਿਹਦੇ ਉੱਤੇ ਫਿਰਦਾ ਜ਼ਮਾਨਾ ਮਰਦਾ
ਉਹ ਕੁੜੀ ਤੇਰੇ ਉੱਤੇ ਫਿਰੇ ਮਰਦੀ
ਜਿਹਦੇ ਉੱਤੇ ਫਿਰਦਾ ਜ਼ਮਾਨਾ ਮਰਦਾ
[ Correct these Lyrics ]

We currently do not have these lyrics. If you would like to submit them, please use the form below.


We currently do not have these lyrics. If you would like to submit them, please use the form below.




ਆ ਜਿਹਦੇ ਉੱਤੇ ਫਿਰਦਾ ਜ਼ਮਾਨਾ ਮਰਦਾ
ਆ ਜਿਹਦੇ ਉੱਤੇ ਫਿਰਦਾ ਜ਼ਮਾਨਾ ਮਰਦਾ
ਵੇ ਮੈਂ ਸੋਚਦੀ ਰੇਹਨੀ ਆਂ ਤੇਰੇ ਬਾਰੇ ਚੰਨਾ ਵੇ
ਚੜ੍ਹ ਚੜ੍ਹ ਨਿੱਤ ਮੈਂ ਚੋਬਾਰੇ ਚੰਨਾ ਵੇ
ਗੱਲ ਸਾਫ ਸਾਫ ਦਿਲ ਵਾਲੀ ਦੱਸਦੇ
ਰਖੀ ਨਾ ਤੂੰ ਲਾਕੇ ਮੈਨੂੰ ਲਾਰੇ ਚੰਨਾ ਵੇ
ਹੋ ਮੇਰਾ ਤੇਰੇ ਬਿਨਾ ਨਹੀਓ ਸਰਦਾ
ਹੋ ਮੇਰਾ ਤੇਰੇ ਬਿਨਾ ਨਹੀਓ ਸਰਦਾ
ਉਹ ਕੁੜੀ ਤੇਰੇ ਉੱਤੇ ਫਿਰੇ ਮਰਦੀ
ਜਿਹਦੇ ਉੱਤੇ ਫਿਰਦਾ ਜ਼ਮਾਨਾ ਮਰਦਾ
ਉਹ ਕੁੜੀ ਤੇਰੇ ਉੱਤੇ ਫਿਰੇ ਮਰਦੀ
ਜਿਹਦੇ ਉੱਤੇ ਫਿਰਦਾ ਜ਼ਮਾਨਾ ਮਰਦਾ

ਇਕ ਤਾਂ ਤੂੰ ਸੋਹਨਾ ਰੱਜਕੇ
ਉੱਤੋਂ ਸੁਣੀਆਂ ਕਹਾਣੀਆਂ ਮੈਂ ਤੇਰੀਆਂ
Chandigarh ਦੀਆਂ ਕੁੜੀਆਂ
ਤੇਰੇ ਪਿਛੇ ਪਿਛੇ ਲੌਂਦੀਆਂ ਨੇ ਗੇੜੀਆ
ਇਕ ਤਾਂ ਤੂੰ ਸੋਹਨਾ ਰੱਜਕੇ
ਉੱਤੋਂ ਸੁਣੀਆਂ ਕਹਾਣੀਆਂ ਮੈਂ ਤੇਰੀਆਂ
Chandigarh ਦੀਆਂ ਕੁੜੀਆਂ
ਤੇਰੇ ਪਿਛੇ ਪਿਛੇ ਲੌਂਦੀਆਂ ਨੇ ਗੇੜੀਆ
Insta ਦੇ ਉੱਤੇ ਵੀ ਨੇ fan ਵੱਡੇ ਆਂ
ਮੈਂ ਵੀ ਸ਼ਾਯਦ ਉਸੇ line ਵਿਚ ਖੜੀ ਆਂ
ਦੇਖੇਂਗਾ ਤੂੰ ਕਿੱਦਾਂ ਸਾਨੂੰ ਤੂੰ ਹੱਸ ਕੇ
ਤੇਰੇ ਉੱਤੇ ਸਾਡੀ ਆਂ ਉੱਮੀਦ ਬੜੀਆਂ
ਹੋ ਤੈਨੂੰ ਵੇਖ ਵੇਖ ਜੀ ਨਾ ਭਰਦਾ
ਉਹ ਕੁੜੀ ਤੇਰੇ ਉੱਤੇ ਫਿਰੇ ਮਰਦੀ
ਜਿਹਦੇ ਉੱਤੇ ਫਿਰਦਾ ਜ਼ਮਾਨਾ ਮਰਦਾ
ਉਹ ਕੁੜੀ ਤੇਰੇ ਉੱਤੇ ਫਿਰੇ ਮਰਦੀ
ਜਿਹਦੇ ਉੱਤੇ ਫਿਰਦਾ ਜ਼ਮਾਨਾ ਮਰਦਾ

ਸਾਰ ਲੂੰਗੀ ਔਖੀ-ਸੋਖੀ ਮੈਂ
ਚਾਹੇ ਪਯਾਰ ਤੇਰਾ half ਹੀ ਹੋਵੇ
ਛੱਡ ਡੂੰਗੀ ਦੁਨੀਆਂ ਨੂੰ
ਬਸ ਇਕ ਤੇਰਾ ਸਾਥ ਹੋਵੇ
ਸਾਰ ਲੂੰਗੀ ਔਖੀ-ਸੋਖੀ ਮੈਂ
ਚਾਹੇ ਪਯਾਰ ਤੇਰਾ half ਹੀ ਹੋਵੇ
ਛੱਡ ਡੂੰਗੀ ਦੁਨੀਆਂ ਨੂੰ
ਬਸ ਇਕ ਤੇਰਾ ਸਾਥ ਹੋਵੇ
ਤੇਰੇ ਬਿਨਾ ਆਉਣਾ ਨਹੀਓ ਸਾਹ ਸੋਹਨੇਯਾਂ
ਤੇਰਾ ਮੇਰਾ ਹੋਵੇ ਇੱਕੋ ਰਾਹ ਸੋਹਨੇਯਾਂ
ਜੇ ਤੂੰ ਮੈਨੂੰ ਅੱਧ ਵਿਚਕਾਰ ਛੱਡ ਤਾ
Manka ਮੈਂ ਹੋ ਜੰਗੀ ਤਬਾਹ ਸੋਹਨੇਯਾਂ
ਬਸ ਐਸ ਗਲ਼ੋਂ ਦਿਲ ਡਰਦਾ
ਬਸ ਐਸ ਗਲ਼ੋਂ ਦਿਲ ਡਰਦਾ
ਉਹ ਕੁੜੀ ਤੇਰੇ ਉੱਤੇ ਫਿਰੇ ਮਰਦੀ
ਜਿਹਦੇ ਉੱਤੇ ਫਿਰਦਾ ਜ਼ਮਾਨਾ ਮਰਦਾ
ਉਹ ਕੁੜੀ ਤੇਰੇ ਉੱਤੇ ਫਿਰੇ ਮਰਦੀ
ਜਿਹਦੇ ਉੱਤੇ ਫਿਰਦਾ ਜ਼ਮਾਨਾ ਮਰਦਾ
[ Correct these Lyrics ]
Writer: Jass Manak
Copyright: Lyrics © Songtrust Ave

Back to: Chetan

Tags:
No tags yet