ਹਾਏ ਓਂ ਰੱਬਾ ਹਾਏ ਓਂ ਰੱਬਾ ਹਾਏ ਓਂ ਰੱਬਾ
ਹਾਏ ਓਂ ਰੱਬਾ ਹਾਏ ਓਂ ਰੱਬਾ ਹਾਏ ਓਂ ਰੱਬਾ
ਹਾਏ ਓਂ ਰੱਬਾ ਹਾਏ ਓਂ ਰੱਬਾ ਹਾਏ ਓਂ ਰੱਬਾ
ਹਾਏ ਓਂ ਰੱਬਾ ਹਾਏ ਓਂ ਰੱਬਾ ਹਾਏ ਓਂ ਰੱਬਾ
ਗੱਡੇ ਤੇ ਨਾ ਚੜ੍ਹਦੀ ਗਡੀਰੇ ਤੇ ਨਾ ਚੜ੍ਹਦੀ
ਗੱਡੇ ਤੇ ਨਾ ਚੜ੍ਹਦੀ ਗਡੀਰੇ ਤੇ ਨਾ ਚੜ੍ਹਦੀ
ਛਡਿਆ ਦੇ ਟੱਟੂ ਉੱਟੇ ਟੱਪ ਛਡ ਦੀ
ਬੋਲੋ ਤਾਰਾ ਰਾ ਰਾ ਤਾਰਾ ਰਾ ਰਾ
ਬੋਲੋ ਤਾਰਾ ਰਾ ਰਾ, ਕੰਜਰੀ ਕਲੋਲ ਕਰਦੀ
ਬੋਲੋ ਤਾਰਾ ਰਾ ਰਾ ਤਾਰਾ ਰਾ ਰਾ
ਬੋਲੋ ਤਾਰਾ ਰਾ ਰਾ, ਕੰਜਰੀ ਕਲੋਲ ਕਰਦੀ
ਬੋਲੋ ਤਾਰਾ ਰਾ ਰਾ ਹਾਏ
ਹਾਏ ਓਂ ਰੱਬਾ ਹਾਏ ਓਂ ਰੱਬਾ ਹਾਏ ਓਂ ਰੱਬਾ
ਹਾਏ ਓਂ ਰੱਬਾ ਹਾਏ ਓਂ ਰੱਬਾ ਹਾਏ ਓਂ ਰੱਬਾ
ਹਾਏ ਓਂ ਰੱਬਾ ਹਾਏ ਓਂ ਰੱਬਾ ਹਾਏ ਓਂ ਰੱਬਾ
ਹਾਏ ਓਂ ਰੱਬਾ ਹਾਏ ਓਂ ਰੱਬਾ ਹਾਏ ਓਂ ਰੱਬਾ
ਹਾਰ ਤੇ ਸ਼ਿੰਗਾਰ ਲਾ ਕੇ ਗਾਈ ਜਦੋਂ ਮੇਲੇ ਵਿਚ
ਹਾਰ ਤੇ ਸ਼ਿੰਗਾਰ ਲਾ ਕੇ ਗਾਈ ਜਦੋਂ ਮੇਲੇ ਵਿੱਚ
ਬਾਣੀਏ ਦੀ ਹੱਟੀ ਵੀ ਜਾਕੇ ਵੜ ਗਈ, ਬੋਲੋ ਤਾਰਾ ਰਾ ਰਾ ਤਾਰਾ ਰਾ ਰਾ
ਬੋਲੋ ਤਾਰਾ ਰਾ ਬਾਣੀਏ ਦੀ ਅੱਖ ਲੜ ਗਈ, ਬੋਲੋ ਤਾਰਾ ਰਾ ਰਾ ਤਾਰਾ ਰਾ ਰਾ
ਬੋਲੋ ਤਾਰਾ ਰਾ ਬਾਣੀਏ ਦੀ ਅੱਖ ਲੜ ਗਈ, ਬੋਲੋ ਤਾਰਾ ਰਾ ਰਾ ਹਾਏ
ਹਾਏ ਓਂ ਰੱਬਾ ਹਾਏ ਓਂ ਰੱਬਾ ਹਾਏ ਓਂ ਰੱਬਾ
ਹਾਏ ਓਂ ਰੱਬਾ ਹਾਏ ਓਂ ਰੱਬਾ ਹਾਏ ਓਂ ਰੱਬਾ
ਹਾਏ ਓਂ ਰੱਬਾ ਹਾਏ ਓਂ ਰੱਬਾ ਹਾਏ ਓਂ ਰੱਬਾ
ਹਾਏ ਓਂ ਰੱਬਾ ਹਾਏ ਓਂ ਰੱਬਾ ਹਾਏ ਓਂ ਰੱਬਾ
ਆਉਂਦੇ ਜਾਂਦੇ ਰਾਹੀਆਂ ਨੂੰ ਮੋਢੇ ਮਾਰ ਲੰਘਦੀ
ਆਉਂਦੇ ਜਾਂਦੇ ਰਾਹੀਆਂ ਨੂੰ ਮੋਢੇ ਮਾਰ ਲੰਘਦੀ
ਅੱਥਰੀ ਜਵਾਨੀ ਵੇਖੋ ਜਾਵੇ ਡੰਗਦੀ ਬੋਲੋ ਤਾਰਾ ਰਾ ਰਾ ਤਾਰਾ ਰਾ ਰਾ
ਬੋਲੋ ਤਾਰਾ ਰਾ ਫਿਰਦੀ ਏ ਹੌਕੇ ਭਰਦੀ ਬੋਲੋ ਤਾਰਾ ਰਾ ਰਾ ਤਾਰਾ ਰਾ ਰਾ
ਬੋਲੋ ਤਾਰਾ ਰਾ ਫਿਰਦੀ ਏ ਹੌਕੇ ਭਰਦੀ ਬੋਲੋ ਤਾਰਾ ਰਾ ਰਾ ਹਾਏ
ਹਾਏ ਓਂ ਰੱਬਾ ਹਾਏ ਓਂ ਰੱਬਾ ਹਾਏ ਓਂ ਰੱਬਾ
ਹਾਏ ਓਂ ਰੱਬਾ ਹਾਏ ਓਂ ਰੱਬਾ ਹਾਏ ਓਂ ਰੱਬਾ
ਹਾਏ ਓਂ ਰੱਬਾ ਹਾਏ ਓਂ ਰੱਬਾ ਹਾਏ ਓਂ ਰੱਬਾ
ਹਾਏ ਓਂ ਰੱਬਾ ਹਾਏ ਓਂ ਰੱਬਾ ਹਾਏ ਓਂ ਰੱਬਾ
ਮਿੱਠੇ ਮਿੱਠੇ ਬੋਲਾ ਨਾਲ ਕਾਲਜੇ ਨੁੰ ਖਿਚ ਦੀ
ਮਿੱਠੇ ਮਿੱਠੇ ਬੋਲਾ ਨਾਲ ਕਾਲਜੇ ਨੁੰ ਖਿਚ ਦੀ
ਆਸ਼ਿਕਾਂ ਦੇ ਦਿਲਾਂ ਵਿਚ ਜਾਵੇ ਰਚਦੀ, ਬੋਲੋ ਤਾਰਾ ਰਾ ਰਾ ਤਾਰਾ ਰਾ ਰਾ
ਬੋਲੋ ਤਾਰਾ ਰਾ ਰਾ ਮਹਿੰਦੀ ਪੀਛੇ ਫਿਰੇ ਨਚਦੀ, ਬੋਲੋ ਤਾ ਰਾ ਰਾ ਤਾ ਰਾ ਰਾ
ਬੋਲੋ ਤਾਰਾ ਰਾ ਰਾ ਮਹਿੰਦੀ ਪੀਛੇ ਫਿਰੇ ਨਚਦੀ, ਬੋਲੋ ਤਾ ਰਾ ਰਾ ਹਾਏ
ਹਾਏ ਓਂ ਰੱਬਾ ਹਾਏ ਓਂ ਰੱਬਾ ਹਾਏ ਓਂ ਰੱਬਾ
ਹਾਏ ਓਂ ਰੱਬਾ ਹਾਏ ਓਂ ਰੱਬਾ ਹਾਏ ਓਂ ਰੱਬਾ
ਹਾਏ ਓਂ ਰੱਬਾ ਹਾਏ ਓਂ ਰੱਬਾ ਹਾਏ ਓਂ ਰੱਬਾ
ਹਾਏ ਓਂ ਰੱਬਾ ਹਾਏ ਓਂ ਰੱਬਾ ਹਾਏ ਓਂ ਰੱਬਾ
ਗੱਡੇ ਤੇ ਨਾ ਚੜ੍ਹਦੀ ਗਡੀਰੇ ਤੇ ਨਾ ਚੜ੍ਹਦੀ
ਗੱਡੇ ਤੇ ਨਾ ਚੜ੍ਹਦੀ ਗਡੀਰੇ ਤੇ ਨਾ ਚੜ੍ਹਦੀ
ਛਡਿਆ ਦੇ ਟੱਟੂ ਉੱਟੇ ਟੱਪ ਛਡ ਦੀ
ਬੋਲੋ ਤਾਰਾ ਰਾ ਰਾ ਤਾਰਾ ਰਾ ਰਾ
ਬੋਲੋ ਤਾਰਾ ਰਾ ਰਾ, ਕੰਜਰੀ ਕਲੋਲ ਕਰਦੀ
ਬੋਲੋ ਤਾਰਾ ਰਾ ਰਾ ਤਾਰਾ ਰਾ ਰਾ
ਬੋਲੋ ਤਾਰਾ ਰਾ ਰਾ, ਕੰਜਰੀ ਕਲੋਲ ਕਰਦੀ ਬੋਲੋ ਤਾਰਾ ਰਾ ਰਾ, ਹਾਏ
ਹਾਏ ਓਂ ਰੱਬਾ ਹਾਏ ਓਂ ਰੱਬਾ ਹਾਏ ਓਂ ਰੱਬਾ
ਹਾਏ ਓਂ ਰੱਬਾ ਹਾਏ ਓਂ ਰੱਬਾ ਹਾਏ ਓਂ ਰੱਬਾ
ਹਾਏ ਓਂ ਰੱਬਾ ਹਾਏ ਓਂ ਰੱਬਾ ਹਾਏ ਓਂ ਰੱਬਾ
ਹਾਏ ਓਂ ਰੱਬਾ ਹਾਏ ਓਂ ਰੱਬਾ ਹਾਏ ਓਂ ਰੱਬਾ
ਹਾਏ ਓਂ ਰੱਬਾ ਹਾਏ ਓਂ ਰੱਬਾ ਹਾਏ ਓਂ ਰੱਬਾ
ਹਾਏ ਓਂ ਰੱਬਾ ਹਾਏ ਓਂ ਰੱਬਾ ਹਾਏ ਓਂ ਰੱਬਾ