[ Featuring Ankita Maliya ]
ਸਿਫ੍ਤ ਕਰੇ ਤੂ ਮੇਰੇ ਗੋਲ ਲਕਦੀ
ਹਾਏ ਨੀ ਨਚਦੀ ਗਿਧੇ ਦੇ ਵਿਚ ਤੂ ਨਾ ਥੱਕਦੀ
ਵੇ ਕਦੇ ਕਿਹਨਾ ਚਿੱਟਾ ਸੂਟ ਅੱਤ ਲਗਦਾ
ਨੀ ਕਾਲੇ ਵਿਚ ਸੋਣੀਏ ਤੂ ਬਾਲੀ ਫਬਦੀ
ਜਿੱਦਾਂ ਦੇ ਤੂ ਸੋਚਦੀ ਇਰਾਦੇ ਨਹੀਂ ਓ ਮੇਰੇ
ਹਿਸਾਬ ਲਾ ਲੇਯਾ ਗਲਤ ਮੇਰੀ tone ਦਾ
ਵੇ ਤੂ ਫਿਰਦਾ ਲੈਣ ਨੂ
Number ਹਾਏ ਵੇ ਮੇਰੇ phone ਦਾ
ਵੇ ਤੂ ਫਿਰਦਾ ਲੈਣ ਨੂ
Number ਹਾਏ ਵੇ ਮੇਰੇ phone ਦਾ
ਵੇ ਤੂ ਫਿਰਦਾ ਲੈਣ ਨੂ
ਹੋ ਮੈਂ ਕਿਹੜਾ ਧੱਕੇ ਨਾਲ ਮੰਗ੍ਦਾ
Mood ਤੇਰਾ ਵੀ ਪੂਰਾ ਏ ਬਿੱਲੋ ਦੇਣ ਦਾ
ਹੋ type ਕਰਕੇ ਦਿਖੌਨ ਲੱਗੀ ਤੈਨੂ ਸੀ
ਵਿਚ ਆ ਗਯਾ ਵੇ ਫੋਨ ਮੇਰੀ ਭੈਣ ਦਾ
ਹੋ ਪ੍ਯਾਰ ਨਾਲ ਧੱਕਾ ਸਾਡੇ ਚਲਦੇ ਆ ਦੋਹੇਂ
Mood ਪ੍ਯਾਰ ਨਾਲ ਪਿਨੌਣੀ ਤੈਨੂ ਪੌਣ ਦਾ
ਵੇ ਤੂ ਫਿਰਦਾ ਲੈਣ ਨੂ
Number ਹਾਏ ਵੇ ਮੇਰੇ phone ਦਾ
ਵੇ ਤੂ ਫਿਰਦਾ ਲੈਣ ਨੂ
Number ਹਾਏ ਵੇ ਮੇਰੇ phone ਦਾ
ਵੇ ਤੂ ਫਿਰਦਾ ਲੈਣ ਨੂ
ਫੋਨ ਤੇ decide ਅੱਪਾਂ ਕਰਾਂਗੇ
ਤੇ ਨਾ ਜੱਟਾ ਵੇ, ਜੱਟਾ ਵੇ ਮੁਲਾਕ਼ਾਤ ਦਾ
ਦਿਨ ਸੰਧੂ'ਆਂ ਦਾ ਮੁੰਡਾ ਹੁੰਦਾ busy ਆ
ਚਲ ਰਖ ਲੰਗ time ਅਬ ਰਾਤ ਦਾ
ਪਿਹਲਾਂ Candle Light Dinner ਕਰਾ ਦੂ ਗੋਰੀਏ
ਫਿਰ Tiffany ਦਾ ਕੋਕਾ ਮੈਂ ਦਵਾ ਦੂ ਗੋਰੀਏ
ਹੋ ਲੰਬੀ ਲੰਬੀ ਲੰਬੀ ਲੰਬੀ ਹੋ ਜੁ ਮੁਲਾਕਾਤ
ਲੰਬੀ ਲੰਬੀ ਲੰਬੀ ਲੰਬੀ ਹੋ ਜੁ ਮੁਲਾਕਾਤ
Jung ਸੰਧੂਆਂ ਲੁਕੌਂਨ time ਸੌਂਣ ਦਾ
ਵੇ ਤੂ ਫਿਰਦਾ ਲੈਣ ਨੂ
Number ਹਾਏ ਵੇ ਮੇਰੇ phone ਦਾ
ਵੇ ਤੂ ਫਿਰਦਾ ਲੈਣ ਨੂ
Number ਹਾਏ ਵੇ ਮੇਰੇ phone ਦਾ
ਵੇ ਤੂ ਫਿਰਦਾ ਲੈਣ ਨੂ
ਤੇਰਾ Weed ਨਾਲੋ ਠੰਡਾ ਏ ਸੁਬਾਹ ਨੀ
ਰੂਪ ਸੋਹਣੀਏ ਪੁਰਾਣੀ rum ਨਾਲ ਦਾ
ਹੋ ਵੇ ਮੈਂ ਚੰਗੀ ਇਤਨਾ ਤੇਰੇ ਬਾਰੇ ਜਾਂਣ ਦੀ
ਤੂ ਫਿਰ Tinder ਤੇ ਕੁੜੀਆਂ ਨੂ ਭਾਲਦਾ
ਹੋ ਕੁਝ ਕ ਲੁਕਣੇ ਆਵੇ ਕਿੱਤਾ ਡੀਲ ਤੇ
ਮੈਂ ਪਾਣੀ ਵਾਂਗੂ ਸਾਫ ਮੇਰੀ ਨੀਤ ਨਾਲੇ ਮੈਂ
ਡਰਦੀ ਐਂਵੇੀਂ ਬਦਨਾਮ ਨਾ ਮੈਂ ਹੋਜਾ
ਡਰਦੀ ਐਂਵੇੀਂ ਬਦਨਾਮ ਨਾ ਮੈਂ ਹੋਜਾ
ਦਿਲ ਕਰਦਾ ਮੇਰਾ ਵੀ ਤੇਰੀ ਹੋਣ ਦਾ
ਵੇ ਤੂ ਫਿਰਦਾ ਲੈਣ ਨੂ
Number ਹਾਏ ਵੇ ਮੇਰੇ phone ਦਾ
ਵੇ ਤੂ ਫਿਰਦਾ ਲੈਣ ਨੂ
Number ਹਾਏ ਵੇ ਮੇਰੇ phone ਦਾ
ਵੇ ਤੂ ਫਿਰਦਾ ਲੈਣ ਨੂ