[ Featuring Guri Lander, Sukh Kharoud ]
ਜੁੱਤੀ ਤਿੱਲੇਦਾਰ ਹੈ ਪਾਈ
ਉਹਵੀ India ਤੋਂ ਮੰਗਵਾਈ
ਉੱਤੋਂ suit ਓਹਨੇ ਸਿਲਵਾਯਾ
South-hall ਨੂੰ ਪਿੱਛੇ ਲਾਯਾ
ਹਾਏ ਨੀ ਨਖਰਿਆਂ ਪੱਟੀ ਨੈ
ਸਾਰਾ ਸ਼ਹਿਰ ਨਚਣ ਤੇ ਲਾਯਾ ਨੀ Birmingham ਜੱਟੀ ਨੇ
ਸਾਰਾ ਸ਼ਹਿਰ ਨਚਣ ਤੇ ਲਾਯਾ ਨੀ Birmingham ਜੱਟੀ ਨੇ
ਉਹ ਜਿੰਨੀ ਸੋਹਣੀ ਤੂੰ ਬੱਲੀਏ
ਉੱਨੀ ਹੀ ਸੋਹਣੀ dress ਕੁੜੇ
(ਉੱਨੀ ਹੀ ਸੋਹਣੀ dress ਕੁੜੇ)
ਸੋਹੋ road ਤੇ ਸਾਹ ਚਡ ਗਯਾ
ਤੇਰਾ ਲੱਭਿਆ ਨੀ address ਕੁੜੇ
(ਤੇਰਾ ਲੱਭਿਆ ਨੀ address ਕੁੜੇ)
ਅੱਸੀ notice ਤੇਰਾ ਤਿਲ ਕਿੱਤਾ
ਹੋਏ ਜਿਹਨੀ ਸਾਨੂੰ kill ਕਿੱਤਾ
ਸੋਹਣੀ ਰੂਪ ਦੀ ਮੱਟੀ ਨੈ
ਸਾਰਾ ਸ਼ਹਿਰ ਨਚਣ ਤੇ ਲਾਯਾ ਨੀ
Birmingham ਜੱਟੀ ਨੇ
ਸਾਰਾ ਸ਼ਹਿਰ ਨਚਣ ਤੇ ਲਾਯਾ ਨੀ
Birmingham ਜੱਟੀ ਨੇ
ਹੋ ਤਾਰੇ-ਤਾਰੇ-ਤਾਰੇ
ਹੋ ਤਾਰੇ-ਤਾਰੇ-ਤਾਰੇ
ਨੀ ਮੁੰਡਿਆਂ ਨੈ ਦਾਰੂ ਛੱਡ ਤੀ
ਕੁੜੀ ਅੱਖੀਆਂ ਨਾਲ ਕਮ ਸਾਰੇ
ਨੀ ਮੁੰਡਿਆਂ ਨੈ ਦਾਰੂ ਛੱਡ ਤੀ
ਕੁੜੀ ਅੱਖੀਆਂ ਨਾਲ ਕਮ ਸਾਰੇ
ਨੀ ਮੁੰਡਿਆਂ ਨੈ ਦਾਰੂ ਛੱਡ ਤੀ
ਕੁੜੀ ਅੱਖੀਆਂ ਨਾਲ ਕਮ ਸਾਰੇ
1-2-3
ਰਬ ਸੁਖ ਰਖੇ ਸਾਰੇਆਂ ਤੇ
ਗਿੱਧੇ ਵਿਚ ਵੜਗੀ ਸਖੀਆਂ ਨਾਲ
ਗਿੱਧੇ ਵਿਚ ਵੜਗੀ ਸਖੀਆਂ ਨਾਲ
Dance floor ਤੇ ਆਪ ਨੱਚਕੇ
ਤੇ ਲੋਕ ਨਚਾਵੇ ਅੰਖੀਆਂ ਨਾਲ
(ਤੇ ਲੋਕ ਨਚਾਵੇ ਅੰਖੀਆਂ ਨਾਲ)
ਸਚੀ ਸੀਨਾ ਠਾਰ ਦਿੱਤਾ
ਹਾਏ ਹੰਸ ਕੇ ਗਬਰੂ ਮਾਰ ਦਿੱਤਾ
ਹੁਸਨਾ ਦੀ ਹੱਟੀ ਨੈ
ਸਾਰਾ ਸ਼ਹਿਰ ਨਚਣ ਤੇ ਲਾਯਾ ਨੀ
Birmingham ਜੱਟੀ ਨੇ
ਸਾਰਾ ਸ਼ਹਿਰ ਨਚਣ ਤੇ ਲਾਯਾ ਨੀ
Birmingham ਜੱਟੀ ਨੇ