Back to Top

Diljit Dosanjh - Panga [Remix] Lyrics



Diljit Dosanjh - Panga [Remix] Lyrics
Official





Yo Yo Honey Singh Diljit the next level
ਆ ਹਾਂ 2009 we coming
ਜਦੋਂ ਪੰਗਾ ਜਦੋਂ ਪੰਗਾ ਜਦੋਂ ਪੰਗਾ we coming
ਅਸੀਂ ਰਹਿਣੇ ਆ ਨੀ ਰਬ ਕੋਲੋਂ ਡਰ ਕੇ
Gun ਰੱਖੀ ਦੀ ਆ ਗੋਲੀਆਂ ਨਾਲ ਭੱਰ ਕੇ
ਜਦੋਂ ਪੰਗਾ ਪੜ੍ਹਕੇ
ਅਸੀਂ ਰਹਿਣੇ ਆ ਨੀ ਰਬ ਕੋਲੋਂ ਡਰ ਕੇ
Gun ਰੱਖੀ ਦੀ ਆ ਗੋਲੀਆਂ ਨਾਲ ਭੱਰ ਕੇ
ਮਾੜੀ ਮੋਟੀ ਗੱਲ ਨਈ ਓ ਗੌਲ ਦੇ ਜਵਾ ਨਾਂ
ਕੋਈ ਕਹਿ ਜਾਵੇ ਪਹਿਲਾ ਬੋਲੀ ਦਾ, ਬੁੱਰਰਾ, we coming
ਪਹਿਲਾ ਬੋਲੀ ਦਾ ਨੀ ਫੇਰ ਪਿਛੇ ਹੱਟੀ ਦਾ ਨੀ
ਜਦੋਂ ਪੰਗਾ ਪੈ ਜਵੇ ਜਦੋਂ ਪੰਗਾ ਪੈ ਜਵੇ
ਪਹਿਲਾ ਬੋਲੀ ਦਾ ਨੀ ਫੇਰ ਪਿਛੇ ਹੱਟੀ ਦਾ ਨੀ
ਜਦੋਂ ਪੰਗਾ ਪੈ ਜਵੇ ਜਦੋਂ ਪੰਗਾ ਪੈ ਜਵੇ
ਜਦੋਂ ਪੰਗਾ ਪੈ ਜਾਵੇ ਓ

ਵੇਖੋ ਵੇਖੋ ਆਉਂਦੇ ਮੇਰੇ ਯਾਰ
ਪਿਛੇ ਦੁਨੀਆਂ ਚਲਦੀ
ਵੇਖੋ ਵੇਖੋ ਆਉਂਦੇ ਮੇਰੇ ਯਾਰ
ਫਿਰ ਧਰਤੀ ਹਿਲਦੀ
ਵੇਖੋ ਵੇਖੋ ਆਉਂਦੇ ਮੇਰੇ ਯਾਰ
ਅੱਗ ਸੀਨੇ ਬਲਦੀ
ਵੇਖੋ ਵੇਖੋ ਹੋ ਜਾਂਦੇ ਤਿਆਰ, go

ਜੇੜਾ ਮਾਰ ਮੈਂ ਦਾ ਲਾਲ ਬੜਕਾਂ
ਪੇਚਾ ਗਿਆ ਤਾ ਕੱਢ ਦਿਆਂ ਗੇ ਰੜਕਾ
ਹੋ ਪੇਚਾ ਆ ਗਿਆ ਪੇਚਾ ਗਿਆ
ਪੇਚਾ ਗਿਆ ਤਾ ਕੱਢ ਦਿਆਂ ਗੇ ਰੜਕਾ
ਹੋ ਬੰਦੇ lg ਦੇ ਰੌਂਦਾ ਨਾਲ ਤੂੰ ਲੋ ਨਾ
ਵੈਰੀ ਨਾ ਜਿਓੰਦਾ ਰਹਿ ਜਵੇ
ਪਹਿਲਾ ਬੋਲੀ ਦਾ, ਬੁੱਰਰਾ, we coming
ਪਹਿਲਾ ਬੋਲੀ ਦਾ ਨੀ ਫੇਰ ਪਿਛੇ ਹੱਟੀ ਦਾ ਨੀ
ਜਦੋਂ ਪੰਗਾ ਪੈ ਜਵੇ ਜਦੋਂ ਪੰਗਾ ਪੈ ਜਵੇ
ਪਹਿਲਾ ਬੋਲੀ ਦਾ ਨੀ ਫੇਰ ਪਿਛੇ ਹੱਟੀ ਦਾ ਨੀ
ਜਦੋਂ ਪੰਗਾ ਪੈ ਜਵੇ ਜਦੋਂ ਪੰਗਾ ਪੈ ਜਵੇ
ਜਦੋ ਪੰਗਾ ਪੈ ਜਾਵੇ, ਹੋ

ਵੇਖੋ ਵੇਖੋ ਆਉਂਦੇ ਮੇਰੇ ਯਾਰ we coming
ਵੇਖੋ ਵੇਖੋ ਆਉਂਦੇ ਮੇਰੇ ਯਾਰ we coming
ਵੇਖੋ ਵੇਖੋ ਆਉਂਦੇ ਮੇਰੇ ਯਾਰ we coming
ਵੇਖੋ ਵੇਖੋ ਹੋ ਜਾਂਦੇ ਤਿਆਰ, just go

ਅੱਜ ਕਰਨਾ ਮੁਕਾਬਲਾ ਵੀ ਕੱਢ ਕੇ
ਦਮ ਲੈਣਾ ਹੈ ਵੈਰੀ ਦਾ ਕੰਦਾ ਕੱਢ ਕੇ ਕੱਢ ਕੇ
ਓ ਜਿੱਥੇ ਰੱਖੀਏ ਨਾ ਪੈਰ ਓਥੋਂ ਚੱਕੀਏ
ਜੇ ਲੈਂਦਾ ਸਿਰ ਲੈ ਜਾਵੇ
ਪਹਿਲਾ ਬੋਲੀ ਦਾ, ਬੁੱਰਰਾ, we coming
ਪਹਿਲਾ ਬੋਲੀ ਦਾ ਨੀ ਫੇਰ ਪਿਛੇ ਹੱਟੀ ਦਾ ਨੀ
ਜਦੋ ਪੰਗਾ ਪੈ ਜਵੇ ਜਦੋ ਪੰਗਾ ਪੈ ਜਵੇ
ਪਹਿਲਾ ਬੋਲੀ ਦਾ ਨੀ ਫੇਰ ਪਿਛੇ ਹੱਟੀ ਦਾ ਨੀ
ਜਦੋ ਪੰਗਾ ਪੈ ਜਵੇ ਜਦੋ ਪੰਗਾ ਪੈ ਜਵੇ
ਜਦੋ ਪੰਗਾ ਪੈ ਜਾਵੇ, ਹੋ

ਅਸੀ urban ਪੇਂਡੂ ਹੈਗੇ ਆ ਦੇਸੀ ਮਿਜ਼ਾਜ ਦੇ
ਮੈਂ ਵੱਡ-ਵੱਡ ਸੁੱਟਣੇ ਨੇ ਜੇ ਕੋਈਂ ਅਵਾਜ਼ ਦੇ
ਦਾਦੇ ਮੇਰੇ ਯਾਰ ਨੀ ਓ ਕਿਸੀ ਕੋਲ ਕੱਟ
ਜੇੜੀ ਯਾਰੀ ਨਾ ਨਿਭਾਵੇ ਓ ਕਾਹਦਾ ਜੱਟ
ਪੰਜ ਪੰਜ ford ਹੈਗੇ ਮਿੱਤਰਾ ਦੇ ਕੋਲ
ਵੱਡੀ ਵੱਡੀ ਗੱਡੀਆਂ ਤੂੰ ਵੇਖੀ ਸਾਡੀ ਟੌਰ
ਜੇ ਪੈਜੇ ਸਾਡਾ ਵੈਰ ਫਿਰ ਪਾਉਂਦੇ ਪੂਰਾ ਜ਼ੋਰ
ਅੱਸੀ ਹੈ ਗਏ ਹਾਂ ਕੀ ਸਾਨੂ ਦੱਸਣ ਦੀ ਨੀ ਲੋੜ
ਆਪਾ ਸੜਕਾਂ ਦੇ ਸਾਡੇ ਮਾਫੀਆ ਮੁੰਡੀਰ
ਜਿੱਥੇ ਮੋਢੇ ਨਾਲ ਮੋਢਾ ਲਾਕੇ ਚੱਲ ਦੇ ਨੇ ਵੀਰ
ਜੇ ਕੋਈਂ ਬੋਲੇ ਸਾਨੂ ਮੰਦਾ ਓਨੁ ਸੂਲੀ ਆਪਾ ਟੰਗ ਦੇ
ਤਾਈ ਤਾ ਵੈਰੀ ਸਾਡੇ ਮੂਰੇ ਨਈ ਓ ਖ਼ੰਗਦੇ
ਆਪਾ ਛਾਤੀ ਕੱਢੀ ਬਾਰ ਨਾਲ ਡਾਂਗ ਰੱਖੀ ਮੋਡੇ ਤੇ
ਵੱਡੇ ਤੋਂ ਵੱਡੇ ਵੈਰੀ ਗਿਰਦੇ ਨੇ ਗੋਡੇ ਤੇ
ਚਾਚੇ-ਮਾਮੇ ਸਾਡੇ ਘਰ ਲੱਸੀ ਲੈਣ ਆਉਂਦੇ
ਜੇੜੇ ਲੈਂਦੇ ਸਾਥੋਂ ਪੰਗਾ ਆਪਣੀ
ਵੇਖੋ ਵੇਖੋ ਆਉਂਦੇ ਮੇਰੇ ਯਾਰ we coming
ਵੇਖੋ ਵੇਖੋ ਆਉਂਦੇ ਮੇਰੇ ਯਾਰ we coming
ਵੇਖੋ ਵੇਖੋ ਆਉਂਦੇ ਮੇਰੇ ਯਾਰ we coming
ਵੇਖੋ ਵੇਖੋ ਹੋ ਜਾਂਦੇ ਤਿਆਰ, just go
[ Correct these Lyrics ]

[ Correct these Lyrics ]

We currently do not have these lyrics. If you would like to submit them, please use the form below.


We currently do not have these lyrics. If you would like to submit them, please use the form below.




Yo Yo Honey Singh Diljit the next level
ਆ ਹਾਂ 2009 we coming
ਜਦੋਂ ਪੰਗਾ ਜਦੋਂ ਪੰਗਾ ਜਦੋਂ ਪੰਗਾ we coming
ਅਸੀਂ ਰਹਿਣੇ ਆ ਨੀ ਰਬ ਕੋਲੋਂ ਡਰ ਕੇ
Gun ਰੱਖੀ ਦੀ ਆ ਗੋਲੀਆਂ ਨਾਲ ਭੱਰ ਕੇ
ਜਦੋਂ ਪੰਗਾ ਪੜ੍ਹਕੇ
ਅਸੀਂ ਰਹਿਣੇ ਆ ਨੀ ਰਬ ਕੋਲੋਂ ਡਰ ਕੇ
Gun ਰੱਖੀ ਦੀ ਆ ਗੋਲੀਆਂ ਨਾਲ ਭੱਰ ਕੇ
ਮਾੜੀ ਮੋਟੀ ਗੱਲ ਨਈ ਓ ਗੌਲ ਦੇ ਜਵਾ ਨਾਂ
ਕੋਈ ਕਹਿ ਜਾਵੇ ਪਹਿਲਾ ਬੋਲੀ ਦਾ, ਬੁੱਰਰਾ, we coming
ਪਹਿਲਾ ਬੋਲੀ ਦਾ ਨੀ ਫੇਰ ਪਿਛੇ ਹੱਟੀ ਦਾ ਨੀ
ਜਦੋਂ ਪੰਗਾ ਪੈ ਜਵੇ ਜਦੋਂ ਪੰਗਾ ਪੈ ਜਵੇ
ਪਹਿਲਾ ਬੋਲੀ ਦਾ ਨੀ ਫੇਰ ਪਿਛੇ ਹੱਟੀ ਦਾ ਨੀ
ਜਦੋਂ ਪੰਗਾ ਪੈ ਜਵੇ ਜਦੋਂ ਪੰਗਾ ਪੈ ਜਵੇ
ਜਦੋਂ ਪੰਗਾ ਪੈ ਜਾਵੇ ਓ

ਵੇਖੋ ਵੇਖੋ ਆਉਂਦੇ ਮੇਰੇ ਯਾਰ
ਪਿਛੇ ਦੁਨੀਆਂ ਚਲਦੀ
ਵੇਖੋ ਵੇਖੋ ਆਉਂਦੇ ਮੇਰੇ ਯਾਰ
ਫਿਰ ਧਰਤੀ ਹਿਲਦੀ
ਵੇਖੋ ਵੇਖੋ ਆਉਂਦੇ ਮੇਰੇ ਯਾਰ
ਅੱਗ ਸੀਨੇ ਬਲਦੀ
ਵੇਖੋ ਵੇਖੋ ਹੋ ਜਾਂਦੇ ਤਿਆਰ, go

ਜੇੜਾ ਮਾਰ ਮੈਂ ਦਾ ਲਾਲ ਬੜਕਾਂ
ਪੇਚਾ ਗਿਆ ਤਾ ਕੱਢ ਦਿਆਂ ਗੇ ਰੜਕਾ
ਹੋ ਪੇਚਾ ਆ ਗਿਆ ਪੇਚਾ ਗਿਆ
ਪੇਚਾ ਗਿਆ ਤਾ ਕੱਢ ਦਿਆਂ ਗੇ ਰੜਕਾ
ਹੋ ਬੰਦੇ lg ਦੇ ਰੌਂਦਾ ਨਾਲ ਤੂੰ ਲੋ ਨਾ
ਵੈਰੀ ਨਾ ਜਿਓੰਦਾ ਰਹਿ ਜਵੇ
ਪਹਿਲਾ ਬੋਲੀ ਦਾ, ਬੁੱਰਰਾ, we coming
ਪਹਿਲਾ ਬੋਲੀ ਦਾ ਨੀ ਫੇਰ ਪਿਛੇ ਹੱਟੀ ਦਾ ਨੀ
ਜਦੋਂ ਪੰਗਾ ਪੈ ਜਵੇ ਜਦੋਂ ਪੰਗਾ ਪੈ ਜਵੇ
ਪਹਿਲਾ ਬੋਲੀ ਦਾ ਨੀ ਫੇਰ ਪਿਛੇ ਹੱਟੀ ਦਾ ਨੀ
ਜਦੋਂ ਪੰਗਾ ਪੈ ਜਵੇ ਜਦੋਂ ਪੰਗਾ ਪੈ ਜਵੇ
ਜਦੋ ਪੰਗਾ ਪੈ ਜਾਵੇ, ਹੋ

ਵੇਖੋ ਵੇਖੋ ਆਉਂਦੇ ਮੇਰੇ ਯਾਰ we coming
ਵੇਖੋ ਵੇਖੋ ਆਉਂਦੇ ਮੇਰੇ ਯਾਰ we coming
ਵੇਖੋ ਵੇਖੋ ਆਉਂਦੇ ਮੇਰੇ ਯਾਰ we coming
ਵੇਖੋ ਵੇਖੋ ਹੋ ਜਾਂਦੇ ਤਿਆਰ, just go

ਅੱਜ ਕਰਨਾ ਮੁਕਾਬਲਾ ਵੀ ਕੱਢ ਕੇ
ਦਮ ਲੈਣਾ ਹੈ ਵੈਰੀ ਦਾ ਕੰਦਾ ਕੱਢ ਕੇ ਕੱਢ ਕੇ
ਓ ਜਿੱਥੇ ਰੱਖੀਏ ਨਾ ਪੈਰ ਓਥੋਂ ਚੱਕੀਏ
ਜੇ ਲੈਂਦਾ ਸਿਰ ਲੈ ਜਾਵੇ
ਪਹਿਲਾ ਬੋਲੀ ਦਾ, ਬੁੱਰਰਾ, we coming
ਪਹਿਲਾ ਬੋਲੀ ਦਾ ਨੀ ਫੇਰ ਪਿਛੇ ਹੱਟੀ ਦਾ ਨੀ
ਜਦੋ ਪੰਗਾ ਪੈ ਜਵੇ ਜਦੋ ਪੰਗਾ ਪੈ ਜਵੇ
ਪਹਿਲਾ ਬੋਲੀ ਦਾ ਨੀ ਫੇਰ ਪਿਛੇ ਹੱਟੀ ਦਾ ਨੀ
ਜਦੋ ਪੰਗਾ ਪੈ ਜਵੇ ਜਦੋ ਪੰਗਾ ਪੈ ਜਵੇ
ਜਦੋ ਪੰਗਾ ਪੈ ਜਾਵੇ, ਹੋ

ਅਸੀ urban ਪੇਂਡੂ ਹੈਗੇ ਆ ਦੇਸੀ ਮਿਜ਼ਾਜ ਦੇ
ਮੈਂ ਵੱਡ-ਵੱਡ ਸੁੱਟਣੇ ਨੇ ਜੇ ਕੋਈਂ ਅਵਾਜ਼ ਦੇ
ਦਾਦੇ ਮੇਰੇ ਯਾਰ ਨੀ ਓ ਕਿਸੀ ਕੋਲ ਕੱਟ
ਜੇੜੀ ਯਾਰੀ ਨਾ ਨਿਭਾਵੇ ਓ ਕਾਹਦਾ ਜੱਟ
ਪੰਜ ਪੰਜ ford ਹੈਗੇ ਮਿੱਤਰਾ ਦੇ ਕੋਲ
ਵੱਡੀ ਵੱਡੀ ਗੱਡੀਆਂ ਤੂੰ ਵੇਖੀ ਸਾਡੀ ਟੌਰ
ਜੇ ਪੈਜੇ ਸਾਡਾ ਵੈਰ ਫਿਰ ਪਾਉਂਦੇ ਪੂਰਾ ਜ਼ੋਰ
ਅੱਸੀ ਹੈ ਗਏ ਹਾਂ ਕੀ ਸਾਨੂ ਦੱਸਣ ਦੀ ਨੀ ਲੋੜ
ਆਪਾ ਸੜਕਾਂ ਦੇ ਸਾਡੇ ਮਾਫੀਆ ਮੁੰਡੀਰ
ਜਿੱਥੇ ਮੋਢੇ ਨਾਲ ਮੋਢਾ ਲਾਕੇ ਚੱਲ ਦੇ ਨੇ ਵੀਰ
ਜੇ ਕੋਈਂ ਬੋਲੇ ਸਾਨੂ ਮੰਦਾ ਓਨੁ ਸੂਲੀ ਆਪਾ ਟੰਗ ਦੇ
ਤਾਈ ਤਾ ਵੈਰੀ ਸਾਡੇ ਮੂਰੇ ਨਈ ਓ ਖ਼ੰਗਦੇ
ਆਪਾ ਛਾਤੀ ਕੱਢੀ ਬਾਰ ਨਾਲ ਡਾਂਗ ਰੱਖੀ ਮੋਡੇ ਤੇ
ਵੱਡੇ ਤੋਂ ਵੱਡੇ ਵੈਰੀ ਗਿਰਦੇ ਨੇ ਗੋਡੇ ਤੇ
ਚਾਚੇ-ਮਾਮੇ ਸਾਡੇ ਘਰ ਲੱਸੀ ਲੈਣ ਆਉਂਦੇ
ਜੇੜੇ ਲੈਂਦੇ ਸਾਥੋਂ ਪੰਗਾ ਆਪਣੀ
ਵੇਖੋ ਵੇਖੋ ਆਉਂਦੇ ਮੇਰੇ ਯਾਰ we coming
ਵੇਖੋ ਵੇਖੋ ਆਉਂਦੇ ਮੇਰੇ ਯਾਰ we coming
ਵੇਖੋ ਵੇਖੋ ਆਉਂਦੇ ਮੇਰੇ ਯਾਰ we coming
ਵੇਖੋ ਵੇਖੋ ਹੋ ਜਾਂਦੇ ਤਿਆਰ, just go
[ Correct these Lyrics ]
Writer: JAGGI SINGH
Copyright: Lyrics © Royalty Network




Diljit Dosanjh - Panga [Remix] Video
(Show video at the top of the page)


Performed By: Diljit Dosanjh
Featuring: Yo Yo Honey Singh, Kedrock, Sd Style
Length: 4:35
Written by: JAGGI SINGH

Tags:
No tags yet