Back to Top

Dope Jawaddi - YARA Lyrics



Dope Jawaddi - YARA Lyrics
Official




[ Featuring Bassgod ]

Yeah yeah yeah
ਆਹ ਸਾਲੇ ਪੁੱਛਦੇ ਫਿਰਦੇ ਨੇ ਕੌਣ ਆਯਾ ਕਿਥੋਂ ਆਯਾ

Bassgod on the beat
Yeah Yeah

ਮੈਨੂੰ ਨੀ ਪਤਾ ਮੈਨੂੰ ਨੀ ਪਤਾ
ਪਤਾ ਨਾ ਫੇਰ
What time it is
ਮੈਨੂੰ ਨੀ ਪਤਾ

ਮੈਂ ਆ ਓਹੀ ਜੋ ਤੂੰ ਰਿਹਾ ਨੀ ਸਮਝ ਯਾਰਾ
ਮੈਂ ਆ ਓਹੀ ਬੋਲਾਂ ਡਰੇ ਬਿਨਾ ਸੱਚ ਯਾਰਾ
ਆਸੇ ਪਾਸੇ bullshit too much ਯਾਰਾ
Real ਬੰਦਾ ਮੁਰੇ ਖੜਾ ਹੁਣ ਤੂੰ ਬਚ ਯਾਰਾ
ਮੈਂ ਆ ਓਹੀ ਜੋ ਤੂੰ ਰਿਹਾ ਨੀ ਸਮਝ ਯਾਰਾ
ਮੈਂ ਆ ਓਹੀ ਬੋਲਾਂ ਡਰੇ ਬਿਨਾ ਸੱਚ ਯਾਰਾ
ਆਸੇ ਪਾਸੇ bullshit too much ਯਾਰਾ
Real ਬੰਦਾ ਮੁਰੇ ਖੜਾ ਹੁਣ ਤੂੰ ਬਚ ਯਾਰਾ
ਭੱਜ ਯਾਰਾ ਗਨ ਕਰੇ ਨਾ ਤੈਨੂੰ ਪਸੰਦ
ਮਾਰ ਦੂਗੀ ਤੈਨੂੰ ਕਹਿੰਦੀ run motherf*cker run
ਸੀਨਾ ਪਿੱਠ ਸਬ ਹੋ ਜਾਣਾ ਛੱਲੀ ਤੇਰਾ
ਕਿਓਂਕਿ ਗੋਲੀ ਕਹਿੰਦੀ ਅੱਜ ਕਰਨਾ ਆ ਫਨ ਸ਼ੁਨ
ਯਾਰਾ ਤੈਨੂੰ ਕਿਹਾ ਕੋਲੋਂ ਦੀ ਨਾ ਲੰਗ
ਯਾਰਾ ਸਿੱਖ ਜਾ ਤੂੰ ਗੱਲ ਕਰਨੇ ਦਾ ਢੰਗ
ਯਾਰਾ ਕਰ ਸ਼ੁਕਰ ਕਿ ਬਚ ਰਿਆ ਤੂੰ ਕਿਓਂਕਿ
ਠਸ ਬੈਠਾ ਮੈਂ ਮੇਰੇ ਸਰ ਚੜੀ ਭੰਗ

ਵਾਂਗ ਸ਼ਿਵਾ ਬੂਮ ਅੰਦਰੋਂ ਸ਼ਾਂਤ
ਹੋ ਜਾਂਦਾ ਆ ਤਾਂਡਵ
ਜਦੋ ਦਿਮਾਗ ਖ਼ਰਾਬ
ਭਸਮ ਘਮੰਡ
ਨਾ ਛਕ ਪਹਿਲਾ ਵੰਡ
ਇਹ ਬੋਲ ਨਾਇਯੋ ਚੰਡ
ਤੱਤੀ ਕਰ ਦੇਂਦੀ ਰਾਖ
ਵਾਂਗ ਸ਼ਿਵਾ ਬੂਮ ਅੰਦਰੋਂ ਸ਼ਾਂਤ
ਹੋ ਜਾਂਦਾ ਆ ਤਾਂਡਵ
ਜਦੋ ਦਿਮਾਗ ਖ਼ਰਾਬ
ਭਸਮ ਘਮੰਡ
ਨਾ ਛਕ ਪਹਿਲਾ ਵੰਡ
ਇਹ ਬੋਲ ਨਾਇਯੋ ਚੰਡ
ਤੱਤੀ ਕਰ ਦੇਂਦੀ ਰਾਖ

ਮੈਂ ਆ ਓਹੀ ਜੋ ਤੂੰ ਰਿਹਾ ਨੀ ਸਮਝ ਯਾਰਾ
ਮੈਂ ਆ ਓਹੀ ਬੋਲਾਂ ਡਰੇ ਬਿਨਾ ਸੱਚ ਯਾਰਾ
ਆਸੇ ਪਾਸੇ bullshit too much ਯਾਰਾ
Real ਬੰਦਾ ਮੁਰੇ ਖੜਾ ਹੁਣ ਤੂੰ ਬਚ ਯਾਰਾ
ਮੈਂ ਆ ਓਹੀ ਜੋ ਤੂੰ ਰਿਹਾ ਨੀ ਸਮਝ ਯਾਰਾ
ਮੈਂ ਆ ਓਹੀ ਬੋਲਾਂ ਡਰੇ ਬਿਨਾ ਸੱਚ ਯਾਰਾ
ਆਸੇ ਪਾਸੇ bullshit too much ਯਾਰਾ
Real ਬੰਦਾ ਮੁਰੇ ਖੜਾ ਹੁਣ ਤੂੰ ਬਚ ਯਾਰਾ

ਵੱਜ ਯਾਰਾ ਉਹ ਦੇਖ ਖੜੀ ਕੰਧ
Fake fans on instagram
ਬਣਦੇ ਨੇ ਅਕਲਮੰਦ
ਜਦ ਸ਼ੁਰੂ ਹੋਣੀ battle
ਆਉਣ ਲੱਗ ਜਾਂਦੀ ਸੰਗ
ਰੈਪ ਕਰੇ ਜਦੋ ਡੋਪ ਮੂੰਹ ਸਾਰਿਆਂ ਦੇ ਬੰਦ
ਮੈਂ ਤਾ ਗੱਲ ਕਰਨ real
Switch ਕਰਾਂ flow
I am highest in the room
ਆਕੀ ਬਹੁਤ low
ਇਕ ਗੱਡੀ ਇਕ ਨੱਡੀ ਜਿੰਦੇ ਕੋਲ ਓਹਨੂੰ ਪੁਛੋ
ਹਰ ਜਗਹ ਜਾਣਾ ਖਾਣਾ ਆਕੇ ਬਣ ਜਾਂਦਾ ਬਰੋ
I love Trudeau f*ck Trump te Modi
ਗਾਲਾਂ ਕੱਢਦਾਂ ਸਿੱਧਾ ਰਾਜਨੀਤੀ ਨਿਯੋ ਸੌਖੀ
ਗਰੀਬਾਂ ਦੇ ਢਿੱਡ ਤੋਂ ਜਿਥੇ ਕੱਦ ਲੈਂਦੇ ਰੋਟੀ
ਕਿਸ ਨਾ ਕਰਾਂ ਐੱਸ
ਵਰਖੋ ਦਿੱਸ ਫੇਰ ਹੋਗੀ
ਹੱਜ ਜਾਵਾਂ ਚੂਹੇ ਮਾਰੇ ਮੈਨੇ ਸੌ
ਰੰਗ ਮੇਰਾ brown ਉੱਤੋਂ ਨਾਮ ਮੇਰੇ ਦੋ
ਡੀਲ ਕਰਦਾ ਆ ਸ਼ਿਵਾ ਬੇਅੰਤ ਕਿਲ ਕਰਦੇ ਡੋਪ
ਆਖ ਖੁਲਦੇ ਹੀ hustle T dot ਪੈਂਦੀ snow
ਬੋਂਗ ਤਿਆਰ ਬਡ ਬਡ ਸੁਨ ਪੀਵਾਂ
ਨਾਲ ਦੇ ਵੀ humble
ਡੱਬੀ ਦਾ ਨੀ ਬੰਦਾ ਨੀਵਾਂ
ਛਾਡਿ ਦਾ ਨੀ ਪਾਰ ਜਿਹੜਾ ਨਿਕਲੇ ਕਮੀਨਾ
You cant see me
ਧੂਏਂ ਪਿਛੇ John Cena

ਜੀਵਾਂ ਜਿੰਦ ਜਿਵੇਂ ਕੋਈ ਸ਼ਹਿਨਸ਼ਾਹ
ਸਾਰਾ ਗੁਰਦਾ ਜਿੱਡਾ ਕੱਲੇ ਮਨ ਚ ਆ
ਕਦੇ ਯਾਰਾ ਮੈਂ ਭੁੱਲਿਆ ਨੀ ਜਵੱਦੀ
ਜਿੱਦਾਂ Nipsey Hustle never left Crenshaw
ਜੀਵਾਂ ਜਿੰਦ ਜਿਵੇਂ ਕੋਈ ਸ਼ਹਿਨਸ਼ਾਹ
ਸਾਰਾ ਗੁਰਦਾ ਜਿੱਡਾ ਕੱਲੇ ਮਨ ਚ ਆ
ਕਦੇ ਯਾਰਾ ਮੈਂ ਭੁੱਲਿਆ ਨੀ ਜਵੱਦੀ
ਜਿੱਦਾਂ Nipsey Hustle never left Crenshaw haan

ਮੈਂ ਆ ਓਹੀ ਜੋ ਤੂੰ ਰਿਹਾ ਨੀ ਸਮਝ ਯਾਰਾ
ਮੈਂ ਆ ਓਹੀ ਬੋਲਾਂ ਡਰੇ ਬਿਨਾ ਸੱਚ ਯਾਰਾ
ਆਸੇ ਪਾਸੇ Bullshit too much ਯਾਰਾ
Real ਬੰਦਾ ਮੁਰੇ ਖੜਾ ਹੁਣ ਤੂੰ ਬਚ ਯਾਰਾ
ਮੈਂ ਆ ਓਹੀ ਜੋ ਤੂੰ ਰਿਹਾ ਨੀ ਸਮਝ ਯਾਰਾ
ਮੈਂ ਆ ਓਹੀ ਬੋਲਾਂ ਡਰੇ ਬਿਨਾ ਸੱਚ ਯਾਰਾ
ਆਸੇ ਪਾਸੇ Bullshit too much ਯਾਰਾ
Real ਬੰਦਾ ਮੁਰੇ ਖੜਾ ਹੁਣ ਤੂੰ ਬਚ ਯਾਰਾ
ਠਾ ਠਾ
ਹਾਹਾਹ੍ਹਾ
[ Correct these Lyrics ]

[ Correct these Lyrics ]

We currently do not have these lyrics. If you would like to submit them, please use the form below.


We currently do not have these lyrics. If you would like to submit them, please use the form below.


Panjabi

Yeah yeah yeah
ਆਹ ਸਾਲੇ ਪੁੱਛਦੇ ਫਿਰਦੇ ਨੇ ਕੌਣ ਆਯਾ ਕਿਥੋਂ ਆਯਾ

Bassgod on the beat
Yeah Yeah

ਮੈਨੂੰ ਨੀ ਪਤਾ ਮੈਨੂੰ ਨੀ ਪਤਾ
ਪਤਾ ਨਾ ਫੇਰ
What time it is
ਮੈਨੂੰ ਨੀ ਪਤਾ

ਮੈਂ ਆ ਓਹੀ ਜੋ ਤੂੰ ਰਿਹਾ ਨੀ ਸਮਝ ਯਾਰਾ
ਮੈਂ ਆ ਓਹੀ ਬੋਲਾਂ ਡਰੇ ਬਿਨਾ ਸੱਚ ਯਾਰਾ
ਆਸੇ ਪਾਸੇ bullshit too much ਯਾਰਾ
Real ਬੰਦਾ ਮੁਰੇ ਖੜਾ ਹੁਣ ਤੂੰ ਬਚ ਯਾਰਾ
ਮੈਂ ਆ ਓਹੀ ਜੋ ਤੂੰ ਰਿਹਾ ਨੀ ਸਮਝ ਯਾਰਾ
ਮੈਂ ਆ ਓਹੀ ਬੋਲਾਂ ਡਰੇ ਬਿਨਾ ਸੱਚ ਯਾਰਾ
ਆਸੇ ਪਾਸੇ bullshit too much ਯਾਰਾ
Real ਬੰਦਾ ਮੁਰੇ ਖੜਾ ਹੁਣ ਤੂੰ ਬਚ ਯਾਰਾ
ਭੱਜ ਯਾਰਾ ਗਨ ਕਰੇ ਨਾ ਤੈਨੂੰ ਪਸੰਦ
ਮਾਰ ਦੂਗੀ ਤੈਨੂੰ ਕਹਿੰਦੀ run motherf*cker run
ਸੀਨਾ ਪਿੱਠ ਸਬ ਹੋ ਜਾਣਾ ਛੱਲੀ ਤੇਰਾ
ਕਿਓਂਕਿ ਗੋਲੀ ਕਹਿੰਦੀ ਅੱਜ ਕਰਨਾ ਆ ਫਨ ਸ਼ੁਨ
ਯਾਰਾ ਤੈਨੂੰ ਕਿਹਾ ਕੋਲੋਂ ਦੀ ਨਾ ਲੰਗ
ਯਾਰਾ ਸਿੱਖ ਜਾ ਤੂੰ ਗੱਲ ਕਰਨੇ ਦਾ ਢੰਗ
ਯਾਰਾ ਕਰ ਸ਼ੁਕਰ ਕਿ ਬਚ ਰਿਆ ਤੂੰ ਕਿਓਂਕਿ
ਠਸ ਬੈਠਾ ਮੈਂ ਮੇਰੇ ਸਰ ਚੜੀ ਭੰਗ

ਵਾਂਗ ਸ਼ਿਵਾ ਬੂਮ ਅੰਦਰੋਂ ਸ਼ਾਂਤ
ਹੋ ਜਾਂਦਾ ਆ ਤਾਂਡਵ
ਜਦੋ ਦਿਮਾਗ ਖ਼ਰਾਬ
ਭਸਮ ਘਮੰਡ
ਨਾ ਛਕ ਪਹਿਲਾ ਵੰਡ
ਇਹ ਬੋਲ ਨਾਇਯੋ ਚੰਡ
ਤੱਤੀ ਕਰ ਦੇਂਦੀ ਰਾਖ
ਵਾਂਗ ਸ਼ਿਵਾ ਬੂਮ ਅੰਦਰੋਂ ਸ਼ਾਂਤ
ਹੋ ਜਾਂਦਾ ਆ ਤਾਂਡਵ
ਜਦੋ ਦਿਮਾਗ ਖ਼ਰਾਬ
ਭਸਮ ਘਮੰਡ
ਨਾ ਛਕ ਪਹਿਲਾ ਵੰਡ
ਇਹ ਬੋਲ ਨਾਇਯੋ ਚੰਡ
ਤੱਤੀ ਕਰ ਦੇਂਦੀ ਰਾਖ

ਮੈਂ ਆ ਓਹੀ ਜੋ ਤੂੰ ਰਿਹਾ ਨੀ ਸਮਝ ਯਾਰਾ
ਮੈਂ ਆ ਓਹੀ ਬੋਲਾਂ ਡਰੇ ਬਿਨਾ ਸੱਚ ਯਾਰਾ
ਆਸੇ ਪਾਸੇ bullshit too much ਯਾਰਾ
Real ਬੰਦਾ ਮੁਰੇ ਖੜਾ ਹੁਣ ਤੂੰ ਬਚ ਯਾਰਾ
ਮੈਂ ਆ ਓਹੀ ਜੋ ਤੂੰ ਰਿਹਾ ਨੀ ਸਮਝ ਯਾਰਾ
ਮੈਂ ਆ ਓਹੀ ਬੋਲਾਂ ਡਰੇ ਬਿਨਾ ਸੱਚ ਯਾਰਾ
ਆਸੇ ਪਾਸੇ bullshit too much ਯਾਰਾ
Real ਬੰਦਾ ਮੁਰੇ ਖੜਾ ਹੁਣ ਤੂੰ ਬਚ ਯਾਰਾ

ਵੱਜ ਯਾਰਾ ਉਹ ਦੇਖ ਖੜੀ ਕੰਧ
Fake fans on instagram
ਬਣਦੇ ਨੇ ਅਕਲਮੰਦ
ਜਦ ਸ਼ੁਰੂ ਹੋਣੀ battle
ਆਉਣ ਲੱਗ ਜਾਂਦੀ ਸੰਗ
ਰੈਪ ਕਰੇ ਜਦੋ ਡੋਪ ਮੂੰਹ ਸਾਰਿਆਂ ਦੇ ਬੰਦ
ਮੈਂ ਤਾ ਗੱਲ ਕਰਨ real
Switch ਕਰਾਂ flow
I am highest in the room
ਆਕੀ ਬਹੁਤ low
ਇਕ ਗੱਡੀ ਇਕ ਨੱਡੀ ਜਿੰਦੇ ਕੋਲ ਓਹਨੂੰ ਪੁਛੋ
ਹਰ ਜਗਹ ਜਾਣਾ ਖਾਣਾ ਆਕੇ ਬਣ ਜਾਂਦਾ ਬਰੋ
I love Trudeau f*ck Trump te Modi
ਗਾਲਾਂ ਕੱਢਦਾਂ ਸਿੱਧਾ ਰਾਜਨੀਤੀ ਨਿਯੋ ਸੌਖੀ
ਗਰੀਬਾਂ ਦੇ ਢਿੱਡ ਤੋਂ ਜਿਥੇ ਕੱਦ ਲੈਂਦੇ ਰੋਟੀ
ਕਿਸ ਨਾ ਕਰਾਂ ਐੱਸ
ਵਰਖੋ ਦਿੱਸ ਫੇਰ ਹੋਗੀ
ਹੱਜ ਜਾਵਾਂ ਚੂਹੇ ਮਾਰੇ ਮੈਨੇ ਸੌ
ਰੰਗ ਮੇਰਾ brown ਉੱਤੋਂ ਨਾਮ ਮੇਰੇ ਦੋ
ਡੀਲ ਕਰਦਾ ਆ ਸ਼ਿਵਾ ਬੇਅੰਤ ਕਿਲ ਕਰਦੇ ਡੋਪ
ਆਖ ਖੁਲਦੇ ਹੀ hustle T dot ਪੈਂਦੀ snow
ਬੋਂਗ ਤਿਆਰ ਬਡ ਬਡ ਸੁਨ ਪੀਵਾਂ
ਨਾਲ ਦੇ ਵੀ humble
ਡੱਬੀ ਦਾ ਨੀ ਬੰਦਾ ਨੀਵਾਂ
ਛਾਡਿ ਦਾ ਨੀ ਪਾਰ ਜਿਹੜਾ ਨਿਕਲੇ ਕਮੀਨਾ
You cant see me
ਧੂਏਂ ਪਿਛੇ John Cena

ਜੀਵਾਂ ਜਿੰਦ ਜਿਵੇਂ ਕੋਈ ਸ਼ਹਿਨਸ਼ਾਹ
ਸਾਰਾ ਗੁਰਦਾ ਜਿੱਡਾ ਕੱਲੇ ਮਨ ਚ ਆ
ਕਦੇ ਯਾਰਾ ਮੈਂ ਭੁੱਲਿਆ ਨੀ ਜਵੱਦੀ
ਜਿੱਦਾਂ Nipsey Hustle never left Crenshaw
ਜੀਵਾਂ ਜਿੰਦ ਜਿਵੇਂ ਕੋਈ ਸ਼ਹਿਨਸ਼ਾਹ
ਸਾਰਾ ਗੁਰਦਾ ਜਿੱਡਾ ਕੱਲੇ ਮਨ ਚ ਆ
ਕਦੇ ਯਾਰਾ ਮੈਂ ਭੁੱਲਿਆ ਨੀ ਜਵੱਦੀ
ਜਿੱਦਾਂ Nipsey Hustle never left Crenshaw haan

ਮੈਂ ਆ ਓਹੀ ਜੋ ਤੂੰ ਰਿਹਾ ਨੀ ਸਮਝ ਯਾਰਾ
ਮੈਂ ਆ ਓਹੀ ਬੋਲਾਂ ਡਰੇ ਬਿਨਾ ਸੱਚ ਯਾਰਾ
ਆਸੇ ਪਾਸੇ Bullshit too much ਯਾਰਾ
Real ਬੰਦਾ ਮੁਰੇ ਖੜਾ ਹੁਣ ਤੂੰ ਬਚ ਯਾਰਾ
ਮੈਂ ਆ ਓਹੀ ਜੋ ਤੂੰ ਰਿਹਾ ਨੀ ਸਮਝ ਯਾਰਾ
ਮੈਂ ਆ ਓਹੀ ਬੋਲਾਂ ਡਰੇ ਬਿਨਾ ਸੱਚ ਯਾਰਾ
ਆਸੇ ਪਾਸੇ Bullshit too much ਯਾਰਾ
Real ਬੰਦਾ ਮੁਰੇ ਖੜਾ ਹੁਣ ਤੂੰ ਬਚ ਯਾਰਾ
ਠਾ ਠਾ
ਹਾਹਾਹ੍ਹਾ
[ Correct these Lyrics ]
Writer: Shivangu Dua
Copyright: Lyrics © O/B/O DistroKid

Back to: Dope Jawaddi



Dope Jawaddi - YARA Video
(Show video at the top of the page)


Performed By: Dope Jawaddi
Featuring: Bassgod
Language: Panjabi
Length: 3:22
Written by: Shivangu Dua
[Correct Info]
Tags:
No tags yet