ਹੋ ਸੁਚੇ ਮੋਤੀਆਂ ਤੋਂ ਵੀ ਸੋਹਣੀ ਲਗੇ ਤੂੰ ਨੀ ਆਪਣੀ ਬਣਾਉਣੀ ਹਾਨਨੇ
ਹੋ ਤੇਰਾ ਚੰਨ ਤੋਂ ਸੁਨੱਖਾ ਲਗੇ ਮੂੰਹ ਨੀ ਹਿੱਕ ਚ ਵਸਾਉਣੀ ਹਾਨਨੇ

ਸ਼ਰਬਤੀਯਾਂ ਨੈਣਾ ਵਿਚ ਡੁੱਬ ਗਿਆ ਗਬਰੂ
ਤੇਰੇਆਂ ਦੀਦਾਰਾਂ ਵਿਚ ਖੂਬ ਗਿਆ ਗਬਰੂ
ਹੋ ਗੱਲਾਂ ਗੋਰਿਆਂ ਹੁੰਦਾ ਜਿਵੇਂ ਰੂੰ
ਨੀ ਸਾਂਝ ਗੂੜੀ ਪਾਉਣੀ ਹਾਨਨੇ
ਹੋ ਸੁਚੇ ਮੋਤੀਆਂ ਤੋਂ ਵੀ ਸੋਹਣੀ ਲਗੇ ਤੂੰ ਨੀ ਆਪਣੀ ਬਣਾਉਣੀ ਹਾਨਨੇ
ਹੋ ਤੇਰਾ ਚੰਨ ਤੋਂ ਸੁਨੱਖਾ ਲਗੇ ਮੂੰਹ ਨੀ ਹਿੱਕ ਚ ਵਸਾਉਣੀ ਹਾਨਨੇ
ਬੁੱਲਾਂ ਉਤੇ ਨਰਮੀ ਹੁੰਦੀ ਜੋ ਤਰੇਲ ਨੀ
ਲਾਉਣੀ ਏ ਸ਼ੌਕੀਨੀ ਨੀ ਤੂੰ ਕੱਢ ਕੱਢ ਵੇਹਲ ਨੀ
ਮਿੱਤਰਾਂ ਦਾ ਦਿਲ ਲਗਾ ਰਹੁ ਨੀ ਮਜਾਜਣੇ
ਅੱਖਾਂ ਅੱਖਾਂ ਨਾਲ ਰੱਖ ਜਰਾ ਮੇਲ ਗੇਲ ਨੀ
ਆ ਨੀਲੇ ਇਸ਼ਕੇ ਵਾਰੀ ਜੱਟ ਨੇ ਤੇਰੇ ਨਾ ਚਲਾਉਣੀ ਹਾਨਨੇ
ਹੋ ਸੁਚੇ ਮੋਤੀਆਂ ਤੋਂ ਵੀ ਸੋਹਣੀ ਲਗੇ ਤੂੰ ਨੀ ਆਪਣੀ ਬਣਾਉਣੀ ਹਾਨਨੇ
ਹੋ ਤੇਰਾ ਚੰਨ ਤੋਂ ਸੁਨੱਖਾ ਲਗੇ ਮੂੰਹ ਨੀ ਹਿੱਕ ਚ ਵਸਾਉਣੀ ਹਾਨਨੇ
ਦੁੱਧ ਵਿਚ ਹੁੰਦਾ ਜਿਵੇਂ ਕੇਸਰ ਮਿਲਾਇਆ ਨੀ
ਗਬਰੂ ਵੀ ਰੱਬ ਨੇ ਸੁਨੱਖਾ ਹੈ ਬਣਾਇਆ ਨੀ
ਭਰਦੀਆਂ ਹੌਕੇ ਮੁਟਿਆਰਾਂ ਦੇਖ ਦੇਖ ਕੇ
ਪਰ ਦਿਲ ਜੱਟ ਦਾ ਹਾ ਤੇਰੇ ਉਤੇ ਆਯਾ ਨੀ
ਹੋ ਵੰਗ ਤੇਰੇ ਬਾਹਾਂ ਦੇ ਵਿਚ ਪੌਣ ਵਾਸਤੇ
ਲਾਹੌਰ ਤੋਂ ਮੰਗਾਉਣੀ ਜੱਟ ਨੇ