[ Featuring Lahoria Production ]
ਹੋ ਮੈਨੂ ਦਿਲ ਵਿਚੋਂ ਕੱਢ ਗੀ ਏ
ਮੈਨੂ ਦਿਲ ਵਿਚੋਂ ਕੱਢ ਗੀ ਏ
ਹੋ ਮੈਨੂ ਦਿਲ ਵਿਚੋਂ ਕੱਢ ਗੀ ਏ
ਹੋ ਯਾਰਾ ਦਿਲ ਵਿਚੋਂ ਕੱਢ ਗੀ ਏ
ਆਜਾ ੨-੨ ਪੇਗ ਮਾਰੀਏ
ਓਏ ਆਜਾ ੨-੨ ਪੇਗ ਮਾਰੀਏ
ਸਹੇਲੀ ਤੇਰੀ ਵੀ ਤਾਂ ਛੱਡ ਗਯੀ ਏ
ਆਜਾ ੨-੨ ਪੇਗ ਮਾਰੀਏ
ਓਏ ਆਜਾ ੨-੨ ਪੇਗ ਮਾਰੀਏ
ਸਹੇਲੀ ਤੇਰੀ ਵੀ ਤਾਂ ਛੱਡ ਗਯੀ ਏ
Desi Crew
ਹੋ ਚਲ ਚੰਡੀਗੜ੍ਹ ਸੋਨਿਯਾ ਬਥੇਰੀਆਂ
ਲਾਕੇ ਥਾਰ ਉੱਤੇ 5-7 ਗੇੜੀਆਂ
ਹੋ ਚਲ ਚੰਡੀਗੜ੍ਹ ਸੋਨਿਯਾ ਬਥੇਰੀਆਂ
ਹੋ ਲਾਕੇ Fortuner ਦੇ ਉੱਤੇ ਗੇੜੀਆਂ
College ਅੱਖ ਦੱਬ ਦਿਆਂਗੇ
ਹੋ ਪੱਟ ਕੇ ਕੋਈ ਚਕਵੀ ਜਿਹੀ
ਲਾ ਸੀਨੇ ਓਹਦੇ ਅੱਗ ਦਿਆਂਗੇ
ਪੱਟ ਕੇ ਕੋਈ ਚਕਵੀ ਜਿਹੀ
ਹੋ ਪੱਟ ਕੇ ਕੋਈ ਚਕਵੀ ਜਿਹੀ
ਲਾ ਸੀਨੇ ਓਹਦੇ ਅੱਗ ਦਿਆਂਗੇ
ਹੋ ਝੰਡਾ ਦਿਨਾ ਵਿਚ ਗੱਡ ਦਿਆਂਗੇ
ਝੰਡਾ ਦਿਨਾ ਵਿਚ ਗੱਡ ਦਿਆਂਗੇ
ਹੋ ਝੰਡਾ ਦਿਨਾ ਵਿਚ ਗੱਡ ਦਿਆਂਗੇ
ਹੋ ਝੰਡਾ ਦਿਨਾ ਵਿਚ ਗੱਡ ਦਿਆਂਗੇ
ਦਿਲ ਨਾ ਤੂ ਛੱਡੀ ਵੀਰੇਯਾ
ਹੋ ਦਿਲ ਨਾ ਤੂ ਛੱਡੀ ਵੀਰੇਯਾ
ਤੈਨੂ ਨਵੀ ਸਹੇਲੀ ਲਭ ਦਿਆਂਗੇ
ਦਿਲ ਨਾ ਤੂ ਛੱਡੀ ਵੀਰੇਯਾ
ਹੋ ਦਿਲ ਨਾ ਤੂ ਛੱਡੀ ਵੀਰੇਯਾ
ਤੈਨੂੰ ਨਵੀ ਸਹੇਲੀ ਲਭ ਦਿਆਂਗੇ
ਹੋ ਕਿੱਤੇ ਯਾਰ ਮੈਂ ਨਰਾਜ਼ ਓਹਦੇ ਕਰਕੇ
ਖਡ਼ਾ ਦੇਖਦਾ ਰਿਹਾ ਮੈਂ ਹੋਨਕਾ ਭਰਕੇ
ਹੋ ਕਿੱਤੇ ਯਾਰ ਮੈਂ ਨਰਾਜ਼ ਓਹਦੇ ਕਰਕੇ
ਖਡ਼ਾ ਦੇਖਦਾ ਰਿਹਾ ਮੈਂ ਹੋਨਕਾ ਭਰਕੇ
ਸੋਚ ਹੁੰਦੀ ਹੈਰਨੀਆਂ
ਕਬਾੜੀਏ ਨੂ ਬੇਚ ਦਿੱਤੀਯਾਂ
ਮੈਂ ਵੀ ਓਹਦੇ ਵੱਲੋਂ ਦਿੱਤੀਯਾਂ ਨਿਸ਼ਨੀਆਂ
ਕਬਾੜੀਏ ਨੂ ਬੇਚ ਦਿੱਤੀਯਾਂ
ਕਬਾੜੀਏ ਨੂ ਬੇਚ ਦਿੱਤੀਯਾਂ
ਮੈਂ ਵੀ ਓਹਦੇ ਵੱਲੋਂ ਦਿੱਤੀਯਾਂ ਨਿਸ਼ਨੀਆਂ
ਓ ਜਿਹੜੀ ਛੱਡ ਗੀ ਸੀ ਬੇੜੀ ਪੈਂਦੀ ਦੇਖ ਕੇ
ਫਿਰੂ ਪਿਛੇ ਪਿਛੇ ਤੱਕ ਪੈਂਦੀ ਵੇਖ ਕੇ
ਓ ਜਿਹੜੀ ਛੱਡ ਗੀ ਸੀ ਬੇੜੀ ਪੈਂਦੀ ਦੇਖ ਕੇ
ਫਿਰੂ ਪਿਛੇ ਪਿਛੇ ਤੱਕ ਪੈਂਦੀ ਵੇਖ ਕੇ
ਹੋ ego ਓਹਦੀ ਕੱਡ ਦਿਆਂਗੇ
ਹੋ ਜਿਵੇ ਰਵੀ ਰਾਜ ਛੱਡਿਆ
ਬਸ ਓਸੀ ਤਰਹ ਛੱਡ ਦਿਆਂਗੇ
ਜਿਵੇ ਰਵੀ ਰਾਜ ਛੱਡਿਆ
ਜਿਵੇ ਰਵੀ ਰਾਜ ਛੱਡਿਆ
ਬਸ ਓਸੀ ਤਰਹ ਛੱਡ ਦਿਆਂਗੇ