Back to Top

Gora Singh - Kaaliyan Gaddiyan [Remix] Lyrics



Gora Singh - Kaaliyan Gaddiyan [Remix] Lyrics
Official





ਕਾਲੀਆਂ ਕਾਲੀਆਂ ਕਾਲੀਆਂ ਕਾਲੀਆਂ
ਕਾਲੀਆਂ ਕਾਲੀਆਂ ਗੱਡੀਆਂ ਪਿੱਛੇ ਲਾ ਲਿਆਂ
ਤੇਰੇ ਜਹੀ ਨਾ ਵੇਖੀ ਕੋਈ
ਵੇਖਿਆ ਸੋਹਣਿਆਂ ਬਾਲੀਆਂ
ਕਾਲੀਆਂ ਕਾਲੀਆਂ ਗੱਡੀਆਂ ਪਿੱਛੇ ਲਾ ਲਿਆਂ
ਤੇਰੇ ਜਹੀ ਨਾ ਵੇਖੀ ਕੋਈ
ਵੇਖਿਆ ਸੋਹਣਿਆਂ ਬਾਲੀਆਂ

ਸੂਟ ਪਾਕੇ ਨੀ ਤੂੰ ਬੜੀ ਕੈਮ ਲੱਗਦੀ
Black dress ਵਿੱਚ god damn ਲੱਗਦੀ
ਜਿਹੜੀ ਗਲੀ ਵਿੱਚੋ ਨੀ ਤੂੰ ਲੰਗੇ ਸੋਹਣੀਏ
ਓਥੇ ਜੱਟਾਂ ਦੀਆ ਗੱਡੀਆਂ ਦੀ ਜੈਮ ਲੱਗਦੀ
ਸੂਟ ਪਾਕੇ ਨੀ ਤੂੰ ਬੜੀ ਕੈਮ ਲੱਗਦੀ
Black dress ਵਿੱਚ god damn ਲੱਗਦੀ
ਜਿਹੜੀ ਗਲੀ ਵਿੱਚੋ ਨੀ ਤੂੰ ਲੰਗੇ ਸੋਹਣੀਏ
ਓਥੇ ਜੱਟਾਂ ਦੀਆ ਗੱਡੀਆਂ ਦੀ ਜੈਮ ਲੱਗਦੀ
ਅੰਖ ਤੇਰੇ ਤੋਹ ਬਚਦੇ ਫਿਰਦੇ
ਕਹਿੰਦੇ ਰਫਲ ਦੁਨਾਲੀਆਂ
ਕਾਲੀਆਂ ਕਾਲੀਆਂ ਗੱਡੀਆਂ ਪਿੱਛੇ ਲਾ ਲਿਆਂ
ਤੇਰੇ ਜਹੀ ਨਾ ਵੇਖੀ ਕੋਈ
ਵੇਖਿਆ ਸੋਹਣਿਆਂ ਬਾਲੀਆਂ
ਕਾਲੀਆਂ ਕਾਲੀਆਂ ਗੱਡੀਆਂ ਪਿੱਛੇ ਲਾ ਲਿਆਂ
ਤੇਰੇ ਜਹੀ ਨਾ ਵੇਖੀ ਕੋਈ
ਵੇਖਿਆ ਸੋਹਣਿਆਂ ਬਾਲੀਆਂ, aye aye aye

Oh yes baby ਨਾ ਲੈ ਤੂੰ stress baby
ਲੈ ਲੈ ਜੋ ਭੀ ਤੂੰ ਲੈਣਾ gucci guess baby
ਪਾ ਲੇ ਤੂੰ dress baby
ਜਿਹੜੀ ਵੀ best ਤੇਰੀ
ਨਾਲੇ ਕਾਲੀ ਕਾਲੀ ਐਨਕਾਂ ਵੀ ਲੈ ਲਈ baby
Lets go baby ਗੇੜੀ ਆਂ ਚੱਲ ਲਾਈਐ ਗੇੜੀ
ਹਾਂ 1 ਯਾਰ ਮੇਰਾ
ਤੇ 1 ਸਹੇਲੀ ਤੇਰੀ
ਹਾਂ nody ਮੰਨ ਮੇਰਾ
ਤੇ ਸ਼ੋਡੀ ਤੂੰ ਵੀ ਮੇਰੀ
ਤੇ ਆਜਾ now turn up the mood on
Drink ਮੇਰੀ ਕੋਠੀ ਤੇਰੀ
Hot ਲੱਗਦੀ ਐ ਮੈਨੂੰ
Hot ਲੱਗਦੀ ਐ
32 bore ਵਾਂਗੂ ਅੰਖਾਂ ਤੇਰੀ shot ਚੜ ਦੀ ਐ
ਖਾਵਾਂ ਸੋਹ ਰਬ ਦੀ ਨਾ ਕਰਾ show off ਨੀ
ਮੈਂ ਕੁੜੀ end ਦੀ ਰਕਾਨੇ ਨਿਰਾ shock ਕਰਦੀ ਐ

ਗੋਰਾ ਤੇਰਾ ਰੰਗ body thick ਗੋਰੀਏ
ਬਿਨਾਂ movie ਕੀਤੇ ਤੂੰ ਤਾ hit ਗੋਰੀਏ
ਬਾਕੀਆਂ ਨੂੰ ਛੱਡ ਮੈਨੂੰ ਪਿਆਰ ਕਰ ਲੈ
ਮੁੰਡਾ ਪੂਰਾ up town slick ਗੋਰੀਏ
1 in million ਯਾਰ ਤੇਰਾ ਤੇ ਬਾਕੀ ਮੁੰਡੇ ਜਾਅਲੀ ਆਂ
ਕਾਲੀਆਂ ਕਾਲੀਆਂ ਗੱਡੀਆਂ ਪਿੱਛੇ ਲਾ ਲਿਆਂ
ਤੇਰੇ ਜਹੀ ਨਾ ਵੇਖੀ ਕੋਈ
ਵੇਖਿਆ ਸੋਹਣਿਆਂ ਬਾਲੀਆਂ
ਕਾਲੀਆਂ ਕਾਲੀਆਂ ਗੱਡੀਆਂ ਪਿੱਛੇ ਲਾ ਲਿਆਂ
ਤੇਰੇ ਜਹੀ ਨਾ ਵੇਖੀ ਕੋਈ
ਵੇਖਿਆ ਸੋਹਣਿਆਂ ਬਾਲੀਆ

ਵੇਖਿਆ ਸੋਹਣਿਆਂ ਬਾਲੀਆ
[ Correct these Lyrics ]

[ Correct these Lyrics ]

We currently do not have these lyrics. If you would like to submit them, please use the form below.


We currently do not have these lyrics. If you would like to submit them, please use the form below.




ਕਾਲੀਆਂ ਕਾਲੀਆਂ ਕਾਲੀਆਂ ਕਾਲੀਆਂ
ਕਾਲੀਆਂ ਕਾਲੀਆਂ ਗੱਡੀਆਂ ਪਿੱਛੇ ਲਾ ਲਿਆਂ
ਤੇਰੇ ਜਹੀ ਨਾ ਵੇਖੀ ਕੋਈ
ਵੇਖਿਆ ਸੋਹਣਿਆਂ ਬਾਲੀਆਂ
ਕਾਲੀਆਂ ਕਾਲੀਆਂ ਗੱਡੀਆਂ ਪਿੱਛੇ ਲਾ ਲਿਆਂ
ਤੇਰੇ ਜਹੀ ਨਾ ਵੇਖੀ ਕੋਈ
ਵੇਖਿਆ ਸੋਹਣਿਆਂ ਬਾਲੀਆਂ

ਸੂਟ ਪਾਕੇ ਨੀ ਤੂੰ ਬੜੀ ਕੈਮ ਲੱਗਦੀ
Black dress ਵਿੱਚ god damn ਲੱਗਦੀ
ਜਿਹੜੀ ਗਲੀ ਵਿੱਚੋ ਨੀ ਤੂੰ ਲੰਗੇ ਸੋਹਣੀਏ
ਓਥੇ ਜੱਟਾਂ ਦੀਆ ਗੱਡੀਆਂ ਦੀ ਜੈਮ ਲੱਗਦੀ
ਸੂਟ ਪਾਕੇ ਨੀ ਤੂੰ ਬੜੀ ਕੈਮ ਲੱਗਦੀ
Black dress ਵਿੱਚ god damn ਲੱਗਦੀ
ਜਿਹੜੀ ਗਲੀ ਵਿੱਚੋ ਨੀ ਤੂੰ ਲੰਗੇ ਸੋਹਣੀਏ
ਓਥੇ ਜੱਟਾਂ ਦੀਆ ਗੱਡੀਆਂ ਦੀ ਜੈਮ ਲੱਗਦੀ
ਅੰਖ ਤੇਰੇ ਤੋਹ ਬਚਦੇ ਫਿਰਦੇ
ਕਹਿੰਦੇ ਰਫਲ ਦੁਨਾਲੀਆਂ
ਕਾਲੀਆਂ ਕਾਲੀਆਂ ਗੱਡੀਆਂ ਪਿੱਛੇ ਲਾ ਲਿਆਂ
ਤੇਰੇ ਜਹੀ ਨਾ ਵੇਖੀ ਕੋਈ
ਵੇਖਿਆ ਸੋਹਣਿਆਂ ਬਾਲੀਆਂ
ਕਾਲੀਆਂ ਕਾਲੀਆਂ ਗੱਡੀਆਂ ਪਿੱਛੇ ਲਾ ਲਿਆਂ
ਤੇਰੇ ਜਹੀ ਨਾ ਵੇਖੀ ਕੋਈ
ਵੇਖਿਆ ਸੋਹਣਿਆਂ ਬਾਲੀਆਂ, aye aye aye

Oh yes baby ਨਾ ਲੈ ਤੂੰ stress baby
ਲੈ ਲੈ ਜੋ ਭੀ ਤੂੰ ਲੈਣਾ gucci guess baby
ਪਾ ਲੇ ਤੂੰ dress baby
ਜਿਹੜੀ ਵੀ best ਤੇਰੀ
ਨਾਲੇ ਕਾਲੀ ਕਾਲੀ ਐਨਕਾਂ ਵੀ ਲੈ ਲਈ baby
Lets go baby ਗੇੜੀ ਆਂ ਚੱਲ ਲਾਈਐ ਗੇੜੀ
ਹਾਂ 1 ਯਾਰ ਮੇਰਾ
ਤੇ 1 ਸਹੇਲੀ ਤੇਰੀ
ਹਾਂ nody ਮੰਨ ਮੇਰਾ
ਤੇ ਸ਼ੋਡੀ ਤੂੰ ਵੀ ਮੇਰੀ
ਤੇ ਆਜਾ now turn up the mood on
Drink ਮੇਰੀ ਕੋਠੀ ਤੇਰੀ
Hot ਲੱਗਦੀ ਐ ਮੈਨੂੰ
Hot ਲੱਗਦੀ ਐ
32 bore ਵਾਂਗੂ ਅੰਖਾਂ ਤੇਰੀ shot ਚੜ ਦੀ ਐ
ਖਾਵਾਂ ਸੋਹ ਰਬ ਦੀ ਨਾ ਕਰਾ show off ਨੀ
ਮੈਂ ਕੁੜੀ end ਦੀ ਰਕਾਨੇ ਨਿਰਾ shock ਕਰਦੀ ਐ

ਗੋਰਾ ਤੇਰਾ ਰੰਗ body thick ਗੋਰੀਏ
ਬਿਨਾਂ movie ਕੀਤੇ ਤੂੰ ਤਾ hit ਗੋਰੀਏ
ਬਾਕੀਆਂ ਨੂੰ ਛੱਡ ਮੈਨੂੰ ਪਿਆਰ ਕਰ ਲੈ
ਮੁੰਡਾ ਪੂਰਾ up town slick ਗੋਰੀਏ
1 in million ਯਾਰ ਤੇਰਾ ਤੇ ਬਾਕੀ ਮੁੰਡੇ ਜਾਅਲੀ ਆਂ
ਕਾਲੀਆਂ ਕਾਲੀਆਂ ਗੱਡੀਆਂ ਪਿੱਛੇ ਲਾ ਲਿਆਂ
ਤੇਰੇ ਜਹੀ ਨਾ ਵੇਖੀ ਕੋਈ
ਵੇਖਿਆ ਸੋਹਣਿਆਂ ਬਾਲੀਆਂ
ਕਾਲੀਆਂ ਕਾਲੀਆਂ ਗੱਡੀਆਂ ਪਿੱਛੇ ਲਾ ਲਿਆਂ
ਤੇਰੇ ਜਹੀ ਨਾ ਵੇਖੀ ਕੋਈ
ਵੇਖਿਆ ਸੋਹਣਿਆਂ ਬਾਲੀਆ

ਵੇਖਿਆ ਸੋਹਣਿਆਂ ਬਾਲੀਆ
[ Correct these Lyrics ]
Writer: ARVINDERPAL SINGH, HARSHIT SHAH, SUKHDEEP SINGH DAYAL
Copyright: Lyrics © Sony/ATV Music Publishing LLC

Back to: Gora Singh



Gora Singh - Kaaliyan Gaddiyan [Remix] Video
(Show video at the top of the page)


Performed By: Gora Singh
Featuring: Maan Singh, Avvy Sra, DJ Harshit Shah, AjaxxCadel
Length: 3:09
Written by: ARVINDERPAL SINGH, HARSHIT SHAH, SUKHDEEP SINGH DAYAL
[Correct Info]
Tags:
No tags yet