Big Sound
Harf Cheema
End ਕੀਤਾ ਭਾਵੇ ਨ੍ਹਈਓ ਸ਼ੁਰੁਵਾਤ ਕਰਦੇ
ਘੱਟ ਬੋਲਦੇ ਨੇ ਘੱਟ ਗਲਬਾਤ ਕਰਦੇ
ਜ੍ਦੋ ਕਰਦੇ ਨੇ ਬਸ ਵਾਰਦਾਤ ਕਰਦੇ
ਸ਼ਿਅਰ ਬੰਦ ਫੇਰ ਦਿਨ ਨੂ ਵੀ ਰਾਤ ਕਰਦੇ
ਚੰਗੇ time ਵਿਚ ਮਾੜੇ ਨੂ ਜੋ ਟਿੱਚਰਾਂ ਕਰੇ
ਓਦੇ ਮਾੜੇ ਦਿਨ ਬਸ ਔਣ ਵਾਲੇ ਹੁੰਦੇ ਨੇ
ਗੁੱਟ ਅੱਲੜਾਂ ਦਾ ਫੜਦੇ ਨੀ ਮੋੜਾਂ ਉੱਤੇ ਖੜ੍ਹਦੇ ਨੀ
ਵੈਰ ਜਿੰਨਾ ਪੁੱਤਾ ਵਾਂਗੂ ਪਾਲੇ ਹੁੰਦੇ ਨੇ
ਗੁੱਟ ਅੱਲੜਾਂ ਦਾ ਫੜਦੇ ਨੀ ਮੋੜਾਂ ਉੱਤੇ ਖੜ੍ਹਦੇ ਨੀ
ਵੈਰ ਜਿੰਨਾ ਪੁੱਤਾ ਵਾਂਗੂ ਪਾਲੇ ਹੁੰਦੇ ਨੇ
ਡੂਂਗੇ ਪਾਨੀਆਂ ਦੀ ਉਚੀ ਸ਼ਲ ਹੁੰਦੀ ਸ੍ਦਾ
ਜਿਹਦੀ ਗਲਬਾਤ ਹੋਵੇ ਓਹਦੀ ਗੱਲ ਹੁੰਦੀ ਸ੍ਦਾ
ਸਾਡੇ ਵੈਰੀ ਸਾਡੇ ਹੱਕ ਚ ਗਵਾਹ ਬਣ ਗਏ
ਅੱਸੀ ਚਾਰ ਪੈਰ ਤੁਰੇ ਪਿੱਛੇ ਰਾਹ ਬਣ ਗਏ
ਵੈਲੀਆਂ ਨੂ ਸੋਭਦੇ ਨਾ ਕੱਮ ਨੰਗਾ ਦੇ
ਲਗਦੇ ਨਾ ਚੰਗੇ ਛੰਣ ਕਾਟੇ ਵੰਗਾਂ ਦੇ
ਫਿਰਦੇ ਸ਼ਿਕਾਰੀ ਭੁਖੇ ਕੀ ਡਂਗਾਂ ਦੇ
ਅਖਾਂ ਨਾਲ ਕਰਦੇ ਏਲਾਨ ਜੁਂਗਾ ਦੇ
ਓਸੇ ਦੀ ਆ ਸੱਥ ਵਿਚ ਗੱਲ ਤੂਰਦੀ
ਵਾ ਜਿਹਨੇ ਦਿਨ ਸਾਰੇ ਯਾਰਾ ਪਿਛੇ ਗਾਲੇ ਹੁੰਦੇ ਨੇ
ਗੁੱਟ ਅੱਲੜਾਂ ਦਾ ਫੜਦੇ ਨੀ ਮੋੜਾਂ ਉੱਤੇ ਖੜ੍ਹਦੇ ਨੀ
ਵੈਰ ਜਿੰਨਾ ਪੁੱਤਾ ਵਾਂਗੂ ਪਾਲੇ ਹੁੰਦੇ ਨੇ
ਗੁੱਟ ਅੱਲੜਾਂ ਦਾ ਫੜਦੇ ਨੀ ਮੋੜਾਂ ਉੱਤੇ ਖੜ੍ਹਦੇ ਨੀ
ਵੈਰ ਜਿੰਨਾ ਪੁੱਤਾ ਵਾਂਗੂ ਪਾਲੇ ਹੁੰਦੇ ਨੇ
ਡੂਂਗੇ ਪਾਨੀਆਂ ਦੀ ਉਚੀ ਸ਼ਲ ਹੁੰਦੀ ਸ੍ਦਾ
ਜਿਹਦੀ ਗਲਬਾਤ ਹੋਵੇ ਓਹਦੀ ਗੱਲ ਹੁੰਦੀ ਸ੍ਦਾ
ਸਾਡੇ ਵੈਰੀ ਸਾਡੇ ਹੱਕ ਚ ਗਵਾਹ ਬਣ ਗਏ
ਅੱਸੀ ਚਾਰ ਪੈਰ ਤੁਰੇ ਪਿੱਛੇ ਰਾਹ ਬਣ ਗਏ
ਨ੍ਹੀ ਅੱਲੜਾਂ ਦੇ ਲਯੀ ਰਾਣੀ ਹਾਰ ਬ੍ਣੇ ਅੱਸੀ
ਗੱਲਾਂ ਨੀ ਉੜਾ ਕ ਕਲਾਕਾਰ ਬ੍ਣੇ ਅੱਸੀ
ਪਰਵਾਹ ਨੀ ਕੁੱਤੇ ਬਿੱਲੇ ਤਾ ਹਜ਼ਾਰ ਬੋਲਦੇ
ਅੱਸੀ ਚੁਪ ਸਾਡੇ ਬਾਰੇ ਅਖ੍ਬਾਰ ਬੋਲਦੇ
ਮਿਹਨਤਾ ਬਿਨਾ ਨਾ ਹਿਟ ਗਾਨੇ ਹੁੰਦੇ ਕ੍ਦੇ ਵੀ
ਬਿਨਾ ਗੱਲੋਂ fan ਨਾ ਨਿਯਾਣੇ ਹੁੰਦੇ ਕ੍ਦੇ ਵੀ
ਸਚੇ ਬੋਲ ਚੀਮੇ ਨਾ ਪੁਰਾਣੇ ਹੁੰਦੇ ਕ੍ਦੇ ਵੀ
ਵੈਲੀਆਂ ਦੇ ਇਕ ਨਾ ਟਿਕਾਣੇ ਹੁੰਦੇ ਕ੍ਦੇ ਵੀ
ਇਕ ਨਾ ਇਲਾਕਾ ਕ੍ਦੇ ਸ਼ੇਰ ਦਾ ਹੋਵੇ
Toronto ਕ੍ਦੇ ਜੱਟ ਪਟਿਆਲੇ ਹੁੰਦੇ ਨੇ
ਗੁੱਟ ਅੱਲੜਾਂ ਦਾ ਫੜਦੇ ਨੀ ਮੋੜਾਂ ਉੱਤੇ ਖੜ੍ਹਦੇ ਨੀ
ਵੈਰ ਜਿੰਨਾ ਪੁੱਤਾ ਵਾਂਗੂ ਪਾਲੇ ਹੁੰਦੇ ਨੇ
ਗੁੱਟ ਅੱਲੜਾਂ ਦਾ ਫੜਦੇ ਨੀ ਮੋੜਾਂ ਉੱਤੇ ਖੜ੍ਹਦੇ ਨੀ
ਵੈਰ ਜਿੰਨਾ ਪੁੱਤਾ ਵਾਂਗੂ ਪਾਲੇ ਹੁੰਦੇ ਨੇ
ਨ੍ਹੀ ਅੱਲੜਾਂ ਦੇ ਲਯੀ ਰਾਣੀ ਹਾਰ ਬ੍ਣੇ ਅੱਸੀ
ਅਫਵਾਹ ਨੀ ਉੜਾ ਕ ਕਲਾਕਾਰ ਬ੍ਣੇ ਅੱਸੀ
ਪਰਵਾਹ ਨੀ ਕੁੱਤੇ ਬਿੱਲੇ ਤਾ ਹਜ਼ਾਰ ਬੋਲਦੇ
ਅੱਸੀ ਚੁਪ ਸਾਡੇ ਬਾਰੇ ਅਖ੍ਬਾਰ ਬੋਲਦੇ