(Radio screeches and inaudible talking)
ਏ ਮੁੰਡਾ ਜਿਹੜਾ ਨੌਜਵਾਨ ਮੁੰਡਾ
26 ਇੱਕ ਸਾਲ ਦਾ 6 ਫੁਟ ਲਮ੍ਬਾ
ਏਸ ਨੇ ਆ ਕੇ music industry ਦੇ ਵਿਚ ਵਾਕਯੀ
ਜਿਸ ਤਰਹ ਇਨ੍ਹਾ ਦੇ ਗੀਤ ਦੇ ਵਿਚ ਵੀ ਹੈਂ
ਬਹੁਤ ਸਾਰੇ ਜਿਹਦੇ ਸਥਾਪਤ ਗੌਣ ਵਾਲੇ ਸਨ
ਓਹ੍ਨਾ ਨੂ ਵੀ ਏਨਾ ਨੇ ਝੰਜੋਡ਼ ਦਿਤਾ ਹੈਂ
ਝੰਜੋਡ਼ ਦਿਤਾ ਹੈਂ ਝੰਜੋਡ਼ ਦਿਤਾ ਹੈਂ