ਚਿੱਟਾ ਕੁੱਕੜ ਬਨੇਰੇ 'ਤੇ, ਚਿੱਟਾ ਕੁੱਕੜ ਬਨੇਰੇ 'ਤੇ
ਕਾਸ਼ਨੀ ਦੁਪੱਟੇ ਵਾਲੀਏ, ਮੁੰਡਾ ਆਸ਼ਿਕ਼ ਤੇਰੇ 'ਤੇ
ਕਾਸ਼ਨੀ ਦੁਪੱਟੇ ਵਾਲੀਏ, ਮੁੰਡਾ ਆਸ਼ਿਕ਼ ਤੇਰੇ 'ਤੇ
ਚਿੱਟਾ ਕੁੱਕੜ ਬਨੇਰੇ 'ਤੇ
ਬਨੇਰੇ 'ਤੇ
Nishan Brothers
ਬਾਗੇ ਵਿਚ ਆ ਮਾਹੀਯਾ
ਬਾਗੇ ਵਿਚ ਆ ਮਾਹੀਯਾ
ਮਿਲਣਾ ਤਾ ਮਿਲ ਸੋਹਣਿਆ
ਨੀ ਤਾ ਖਸਮਾ ਨੂ ਖਾ ਮਾਹੀਯਾ
ਮਿਲਣਾ ਤਾ ਮਿਲ ਸੋਹਣਿਆ
ਨੀ ਤਾ ਖਸਮਾ ਨੂ ਖਾ ਮਾਹੀਯਾ
ਚਿੱਟਾ ਕੁੱਕੜ ਬਨੇਰੇ
ਬਨੇਰੇ