ਲੱਠੇ ਦੀ ਚਾਦਰ ਉੱਤੇ ਸਲੇਟੀ ਰੰਗ ਮਾਹੀਆ
ਆਵੋ ਸਾਮਣੇ, ਆਵੋ ਸਾਮਣੇ
ਕੋਲੋ ਦੀ ਰੁੱਸ ਕੇ ਨਾ ਲੰਘ ਮਾਹੀਆ
ਲੱਠੇ ਦੀ ਚਾਦਰ ਉੱਤੇ ਸਲੇਟੀ ਰੰਗ ਮਾਹੀਆ
ਆਵੋ ਸਾਮਣੇ, ਆਵੋ ਸਾਮਣੇ
ਕੋਲੋ ਦੀ ਰੁੱਸ ਕੇ ਨਾ ਲੰਘ ਮਾਹੀਆ
ਲੰਘ ਮਾਹੀਆ
ਲੱਠੇ ਦੀ ਚਾਦਰ ਉੱਤੇ ਸਲੇਟੀ ਰੰਗ ਮਾਹੀਆ
ਆਵੋ ਸਾਮਣੇ, ਆਵੋ ਸਾਮਣੇ
ਕੋਲੋ ਦੀ ਰੁੱਸ ਕੇ ਨਾ ਲੰਘ ਮਾਹੀਆ
ਲੰਘ ਮਾਹੀਆ
ਤੇਰੀ ਮਾਂ ਨੇ
ਤੇਰੀ ਮਾਂ ਨੇ ਰਿੰਨੀਆਂ ਗੰਦਲਾਂ
ਤੇਰੀ ਮਾਂ ਨੇ ਰਿੰਨੀਆਂ ਗੰਦਲਾਂ
ਅੱਸੀ ਮੰਗੀਆਂ ਤੇ ਪੈ ਗਈਆਂ ਦੰਦਲਾਂ
ਲੱਠੇ ਦੀ ਚਾਦਰ ਉੱਤੇ ਸਲੇਟੀ ਰੰਗ ਮਾਹੀਆ
ਆਵੋ ਸਾਮਣੇ, ਆਵੋ ਸਾਮਣੇ
ਕੋਲੋ ਦੀ ਰੁੱਸ ਕੇ ਨਾ ਲੰਘ ਮਾਹੀਆ
ਲੰਘ ਮਾਹੀਆ
ਲੱਠੇ ਦੀ ਚਾਦਰ ਉੱਤੇ ਸਲੇਟੀ ਰੰਗ ਮਾਹੀਆ
ਆਵੋ ਸਾਮਣੇ, ਆਵੋ ਸਾਮਣੇ
ਕੋਲੋ ਦੀ ਰੁੱਸ ਕੇ ਨਾ ਲੰਘ ਮਾਹੀਆ