My legacy
ਚਰਚੇ ਚ ਨਾਮ ਜਿਵੇੰ ਐ trend ਨੀ
ਵੈਰੀ ਰੱਖੇ ਕਰਕੇ ਗੋਡੇ ਤੇ bend ਨੀ
ਚੱਕਣ ਲਗੇ ਨਾ ਪੱਟੂ ਲਾਉਂਦਾ ਬਿੰਦ ਨੀ
ਪਹਿਲੀਆਂ ਤੋਹ ਗੱਬਰੂ ਕਰਾਉਂਦਾ end ਨੀ
ਚਰਚੇ ਚ ਨਾਮ ਜਿਵੇੰ ਐ trend ਨੀ
ਵੈਰੀ ਰੱਖੇ ਕਰਕੇ ਗੋਡੇ ਤੇ bend ਨੀ
ਚੱਕਣ ਲਗੇ ਨਾ ਪੱਟੂ ਲਾਉਂਦਾ ਬਿੰਦ ਨੀ
ਪਹਿਲੀਆਂ ਤੋਹ ਗੱਬਰੂ ਕਰਾਉਂਦਾ end ਨੀ
ਸ਼ਹਿਰ ਦੀ ਹਵਾ ਵੀ ਹੋਇ ਸਾਡੇ ਵੱਲ ਦੀ
ਅੱਜ ਸਾਡੇ ਵੱਲ ਦੀ ਪਤਾ ਨੀ ਕੱਲ ਦੀ
ਓਹ ਬਦਲੇ ਜੇ ਕੱਲ ਵੀ ਤੇ ਕੋਈ ਗੱਲ ਨੀ
ਚੱਕਰ ਜਵਾਂ ਨੀ ਜਿੰਦਗੀ ਐ ਚਲਦੀ
ਚਲਦੀ ਚਾਲੀ ਤੇ ਮੱਠੀ ਰੱਖਦੇ speed
ਗਾਣੇ ਗੱਡੀਆਂ ਚ ਚੱਲਦੇ repeat
Weekend ਅਉਂਦੇ body ਛੱਡ ਦੀ ਐ heat
ਸਿਰ ਹਿਲਦੇ ਐ ਜਿਵੇ ਚੜ ਗਈ ਐ ਨੀਟ
ਜਿਹੜੇ ਚੁਬਦੇ ਰਾਹਾਂ ਦਿੱਤੇ ਕੰਡੇ ਕੱਢ ਨੀ
ਅੱਖ ਦੇ ਇਸ਼ਾਰੇ ਨੇ ਰੱਖੇ ਚੰਡ ਨੀ
ਆਏ ਸਾਲ ਅਹੁੰਦੇ ਗਾਣਿਆ ਦੀ ਪੰਡ ਨੀ
ਰੱਬ ਸੁੱਖ ਰੱਖੇ ਕਿਸੇ ਤੇ depend ਨੀ
ਓ ਚਰਚੇ ਚ ਨਾਮ ਜਿਵੇੰ ਐ trend ਨੀ
ਵੈਰੀ ਰੱਖੇ ਕਰਕੇ ਗੋਡੇ ਤੇ bend ਨੀ
ਚੱਕਣ ਲਗੇ ਨਾ ਪੱਟੂ ਲਾਉਂਦਾ ਬਿੰਦ ਨੀ
ਪਹਿਲੀਆਂ ਤੋਹ ਗੱਬਰੂ ਕਰਾਉਂਦਾ end ਨੀ
ਹੋ ਸੜਦੀ ਐ ਦੁਨੀਆਂ ਯਾਰਾ ਦੀ ਚੜ ਤੋਂ
ਰੋਕਿਆ ਨੀ ਰੁਕਦਾ ਐ ਵਹਿਮ ਕੱਢ ਦੋਹ
ਮੈਂ ਕਿਹਾ ਦੱਬਣ ਦਬਾਉਣ ਆਲੀ ਗੱਲ ਛੱਡ ਦੋ
ਰੱਖ ਦਿੰਦਾ ਪਟ ਕੇ ਗੱਬਰੂ ਜੜ ਤੋਂ
ਗੱਲ ਚੋਂ polite ਬੋਲੀ ਕਰਦੇ ਐ ride
ਕੰਮ ਜਿਹਨੇ ਕਿੱਤੇ ਹੁਣ ਤਾਹੀ peak
ਬਿੰਨਾ ਗੱਲੋਂ ਆਕੇ ਜਿਹੜਾ ਕੋਈ ਟੱਪਦਾ ਐ ਲੈਖ
ਫਿਰ ਆਪਣੇ ਤਰੀਕੇ ਨਾਲ ਕਰਦਿਏ ਠੀਕ
ਬਿਲੋ ਖੁਲਿਆ ਖਰਕਾਂ ਬਿੱਲੋ daily ਲਾਉਂਦੇ ਡੂੰਡ ਨੀ
ਨਕੋ ਨੱਕ ਭਰਕੇ ਰੱਖੇ ਐ ਸੰਧ ਨੀ
ਚਿੱਟੇ ਦਿਨ ਚੋਬਰ ਚੜਾਉਂਦੇ ਚੰਦ ਨੀ
ਵੈਰ ਸਾਡੇ ਨਾਲ shooter dead end ਨੀ
ਓ ਚਰਚੇ ਚ ਨਾਮ ਜਿਵੇੰ ਐ trend ਨੀ
ਵੈਰੀ ਰੱਖੇ ਕਰਕੇ ਗੋਡੇ ਤੇ bend ਨੀ
ਚੱਕਣ ਲਗੇ ਨਾ ਪੱਟੂ ਲਾਉਂਦਾ ਬਿੰਦ ਨੀ
ਪਹਿਲੀਆਂ ਤੋਹ ਗੱਬਰੂ ਕਰਾਉਂਦਾ end ਨੀ
ਚਰਚੇ ਚ ਨਾਮ ਜਿਵੇੰ ਐ trend ਨੀ
ਵੈਰੀ ਰੱਖੇ ਕਰਕੇ ਗੋਡੇ ਤੇ bend ਨੀ
ਚੱਕਣ ਲਗੇ ਨਾ ਪੱਟੂ ਲਾਉਂਦਾ ਬਿੰਦ ਨੀ
ਪਹਿਲੀਆਂ ਤੋਹ ਗੱਬਰੂ ਕਰਾਉਂਦਾ end ਨੀ