Back to Top

Inder Kaur - 88 Di Bandook Lyrics



Inder Kaur - 88 Di Bandook Lyrics
Official




ਓਹਦੀ ਮੁਛ੍ਹ ਦਾ Swag ਤਾਂ ਲਾਹੋਰ ਜਿਤਦਾ
ਜਿਹਦੇ ਨਾਮ ਪਿਛਹੇ Singh ਓਹੀ Kaur ਜਿਤ੍ਦਾ
ਓਹਦੀ ਮੁਛ੍ਹ ਦਾ Swag ਤਾਂ ਲਾਹੋਰ ਜਿਤਦਾ
ਜਿਹਦੇ ਨਾਮ ਪਿਛਹੇ Singh ਓਹੀ Kaur ਜਿਤ੍ਦਾ
Amazon ਤੋਂ ਨਾ ਮਿਲੇ ਸਰਦਾਰੀ ਓਏ
ਓਹਨੂ ਪੱਗ ਨਾਲ ਮੁੱਡ ਤੋਂ ਪ੍ਯਾਰ ਏ
ਹੋ ਮੇਰਾ 88 ਦੀ ਬੰਦੂਕ ਵਰਗਾ ਏ ਜੱਟ ਓਏ
ਜਿਹੜਾ ਅੱਖਾਂ ਨਾਲ ਕਰਦਾ ਸ਼ਿਕਾਰ ਏ
ਮੇਰਾ 88 ਦੀ ਬੰਦੂਕ ਵਰਗਾ ਏ ਜੱਟ ਓਏ
ਜਿਹੜਾ ਅੱਖਾਂ ਨਾਲ ਕਰਦਾ ਸ਼ਿਕਾਰ ਏ
ਮੇਰਾ 88 ਦੀ ਬੰਦੂਕ ਵਰਗਾ ਏ ਜੱਟ ਓਏ
ਜਿਹੜਾ ਅੱਖਾਂ ਨਾਲ ਕਰਦਾ ਸ਼ਿਕਾਰ ਏ

ਹੋ ਲੋਕਤੰਤ ਵਾਂਗੂ ਆਏ ਆਵਾਜ਼ ਗੂੰਜਦੀ
ਏਨ੍ਨੀ ਏ ਬਡਕ ਰਖਦਾ ਆ ਕੂਡਿਯੋ
D.C ਆਂ ਦੇ ਤਕ ਓਹਨੂ phone ਓਂਦੀ ਆ
ਏਨ੍ਨੀ ਏ ਚ੍ੜਤ ਰਖਦਾ ਆ ਕੂਡਿਯੋ
ਓਹਦੇ ਯਾਰ ਵੀ ਨੇ ਸਾਰੇ ਬਾਜਾਂ ਵਰਗੇ
ਕੱਠੀ ਕਿੱਤੀ ਓਨੇ ਤੋਤੇਆ ਦੀ ਡਾਰ ਏ
ਮੇਰਾ 88 ਦੀ ਬੰਦੂਕ ਵਰਗਾ ਏ ਜੱਟ ਓਏ
ਜਿਹੜਾ ਅੱਖਾਂ ਨਾਲ ਕਰਦਾ ਸ਼ਿਕਾਰ ਏ
ਮੇਰਾ 88 ਦੀ ਬੰਦੂਕ ਵਰਗਾ ਏ ਜੱਟ ਓਏ
ਜਿਹੜਾ ਅੱਖਾਂ ਨਾਲ ਕਰਦਾ ਸ਼ਿਕਾਰ ਏ
ਮੇਰਾ 88 ਦੀ ਬੰਦੂਕ ਵਰਗਾ ਏ ਜੱਟ ਓਏ
ਜਿਹੜਾ ਅੱਖਾਂ ਨਾਲ ਕਰਦਾ ਸ਼ਿਕਾਰ ਏ

ਹੋ towel ਆ ਦੇ ਨਾਲ ਓ ਖੂਨ ਪੂਂਜਦੇ
ਜਿੰਨਾ ਜਿੰਨਾ ਨਾਲ ਕਰੇ ਵੈਰ ਜੱਟ ਨੀ
ਹੋ ਰਖਦਾ ਏ ਜੱਟੀ ਨੂ hide ਕਰਕੇ
ਨਾਲ ਖੜਦਾ ਮਿਲਾ ਕੇ ਸਦਾ ਪੈਰ ਜੱਟ ਨੀ
ਹੋ ਵੈਰੀ ਛਿੱਲਦਾ ਗੰਨੇ ਦੇ ਆਗ ਵਾਂਗੜਾ
ਪੂਰੀ ਰਖਦਾ remand ਵਾਲੀ ਮਾਰ ਏ
ਮੇਰਾ 88 ਦੀ ਬੰਦੂਕ ਵਰਗਾ ਏ ਜੱਟ ਓਏ
ਜਿਹੜਾ ਅੱਖਾਂ ਨਾਲ ਕਰਦਾ ਸ਼ਿਕਾਰ ਏ
ਮੇਰਾ 88 ਦੀ ਬੰਦੂਕ ਵਰਗਾ ਏ ਜੱਟ ਓਏ
ਜਿਹੜਾ ਅੱਖਾਂ ਨਾਲ ਕਰਦਾ ਸ਼ਿਕਾਰ ਏ
ਮੇਰਾ 88 ਦੀ ਬੰਦੂਕ ਵਰਗਾ ਏ ਜੱਟ ਓਏ
ਜਿਹੜਾ ਅੱਖਾਂ ਨਾਲ ਕਰਦਾ ਸ਼ਿਕਾਰ ਏ

ਓਏ ਆਪਣੇ ਇਲਾਕੇ ਵਿਚ ਨਾਮ ਚਲਦਾ
ਦੂਸਰੇ ਇਲਾਕੇ ਵਿਚ ਮਾਨ ਧਾਨ ਆ
Singga Singga ਰਿਹੰਦੀ ਮੰਡੀਰ ਕਰਦੀ
ਵੱਸਦੀ ਜੱਟੀ ਦੀ ਜਿਹਦੇ ਵਿਚ ਜਾਨ ਆ
ਹੋ ਮਾਲਪੁਰ ਦੀ ਗੇੜੀ ਆ ਜ੍ਦੋ ਕੱਡਦਾ
ਹੋ ਮਾਲਪੁਰ ਦੀ ਗੇੜੀ ਆ ਜ੍ਦੋ ਕੱਡਦਾ
ਹੋ ਕੱਠਾ ਕਰ ਦਿੰਦਾ ਚੋਕ ਚ ਬਜ਼ਾਰ ਏ
ਮੇਰਾ 88 ਦੀ ਬੰਦੂਕ ਵਰਗਾ ਏ ਜੱਟ ਓਏ
ਜਿਹੜਾ ਅੱਖਾਂ ਨਾਲ ਕਰਦਾ ਸ਼ਿਕਾਰ ਏ
ਮੇਰਾ 88 ਦੀ ਬੰਦੂਕ ਵਰਗਾ ਏ ਜੱਟ ਓਏ
ਜਿਹੜਾ ਅੱਖਾਂ ਨਾਲ ਕਰਦਾ ਸ਼ਿਕਾਰ ਏ
ਮੇਰਾ 88 ਦੀ ਬੰਦੂਕ ਵਰਗਾ ਏ ਜੱਟ ਓਏ
ਜਿਹੜਾ ਅੱਖਾਂ ਨਾਲ ਕਰਦਾ ਸ਼ਿਕਾਰ ਏ
[ Correct these Lyrics ]

We currently do not have these lyrics. If you would like to submit them, please use the form below.


We currently do not have these lyrics. If you would like to submit them, please use the form below.




ਓਹਦੀ ਮੁਛ੍ਹ ਦਾ Swag ਤਾਂ ਲਾਹੋਰ ਜਿਤਦਾ
ਜਿਹਦੇ ਨਾਮ ਪਿਛਹੇ Singh ਓਹੀ Kaur ਜਿਤ੍ਦਾ
ਓਹਦੀ ਮੁਛ੍ਹ ਦਾ Swag ਤਾਂ ਲਾਹੋਰ ਜਿਤਦਾ
ਜਿਹਦੇ ਨਾਮ ਪਿਛਹੇ Singh ਓਹੀ Kaur ਜਿਤ੍ਦਾ
Amazon ਤੋਂ ਨਾ ਮਿਲੇ ਸਰਦਾਰੀ ਓਏ
ਓਹਨੂ ਪੱਗ ਨਾਲ ਮੁੱਡ ਤੋਂ ਪ੍ਯਾਰ ਏ
ਹੋ ਮੇਰਾ 88 ਦੀ ਬੰਦੂਕ ਵਰਗਾ ਏ ਜੱਟ ਓਏ
ਜਿਹੜਾ ਅੱਖਾਂ ਨਾਲ ਕਰਦਾ ਸ਼ਿਕਾਰ ਏ
ਮੇਰਾ 88 ਦੀ ਬੰਦੂਕ ਵਰਗਾ ਏ ਜੱਟ ਓਏ
ਜਿਹੜਾ ਅੱਖਾਂ ਨਾਲ ਕਰਦਾ ਸ਼ਿਕਾਰ ਏ
ਮੇਰਾ 88 ਦੀ ਬੰਦੂਕ ਵਰਗਾ ਏ ਜੱਟ ਓਏ
ਜਿਹੜਾ ਅੱਖਾਂ ਨਾਲ ਕਰਦਾ ਸ਼ਿਕਾਰ ਏ

ਹੋ ਲੋਕਤੰਤ ਵਾਂਗੂ ਆਏ ਆਵਾਜ਼ ਗੂੰਜਦੀ
ਏਨ੍ਨੀ ਏ ਬਡਕ ਰਖਦਾ ਆ ਕੂਡਿਯੋ
D.C ਆਂ ਦੇ ਤਕ ਓਹਨੂ phone ਓਂਦੀ ਆ
ਏਨ੍ਨੀ ਏ ਚ੍ੜਤ ਰਖਦਾ ਆ ਕੂਡਿਯੋ
ਓਹਦੇ ਯਾਰ ਵੀ ਨੇ ਸਾਰੇ ਬਾਜਾਂ ਵਰਗੇ
ਕੱਠੀ ਕਿੱਤੀ ਓਨੇ ਤੋਤੇਆ ਦੀ ਡਾਰ ਏ
ਮੇਰਾ 88 ਦੀ ਬੰਦੂਕ ਵਰਗਾ ਏ ਜੱਟ ਓਏ
ਜਿਹੜਾ ਅੱਖਾਂ ਨਾਲ ਕਰਦਾ ਸ਼ਿਕਾਰ ਏ
ਮੇਰਾ 88 ਦੀ ਬੰਦੂਕ ਵਰਗਾ ਏ ਜੱਟ ਓਏ
ਜਿਹੜਾ ਅੱਖਾਂ ਨਾਲ ਕਰਦਾ ਸ਼ਿਕਾਰ ਏ
ਮੇਰਾ 88 ਦੀ ਬੰਦੂਕ ਵਰਗਾ ਏ ਜੱਟ ਓਏ
ਜਿਹੜਾ ਅੱਖਾਂ ਨਾਲ ਕਰਦਾ ਸ਼ਿਕਾਰ ਏ

ਹੋ towel ਆ ਦੇ ਨਾਲ ਓ ਖੂਨ ਪੂਂਜਦੇ
ਜਿੰਨਾ ਜਿੰਨਾ ਨਾਲ ਕਰੇ ਵੈਰ ਜੱਟ ਨੀ
ਹੋ ਰਖਦਾ ਏ ਜੱਟੀ ਨੂ hide ਕਰਕੇ
ਨਾਲ ਖੜਦਾ ਮਿਲਾ ਕੇ ਸਦਾ ਪੈਰ ਜੱਟ ਨੀ
ਹੋ ਵੈਰੀ ਛਿੱਲਦਾ ਗੰਨੇ ਦੇ ਆਗ ਵਾਂਗੜਾ
ਪੂਰੀ ਰਖਦਾ remand ਵਾਲੀ ਮਾਰ ਏ
ਮੇਰਾ 88 ਦੀ ਬੰਦੂਕ ਵਰਗਾ ਏ ਜੱਟ ਓਏ
ਜਿਹੜਾ ਅੱਖਾਂ ਨਾਲ ਕਰਦਾ ਸ਼ਿਕਾਰ ਏ
ਮੇਰਾ 88 ਦੀ ਬੰਦੂਕ ਵਰਗਾ ਏ ਜੱਟ ਓਏ
ਜਿਹੜਾ ਅੱਖਾਂ ਨਾਲ ਕਰਦਾ ਸ਼ਿਕਾਰ ਏ
ਮੇਰਾ 88 ਦੀ ਬੰਦੂਕ ਵਰਗਾ ਏ ਜੱਟ ਓਏ
ਜਿਹੜਾ ਅੱਖਾਂ ਨਾਲ ਕਰਦਾ ਸ਼ਿਕਾਰ ਏ

ਓਏ ਆਪਣੇ ਇਲਾਕੇ ਵਿਚ ਨਾਮ ਚਲਦਾ
ਦੂਸਰੇ ਇਲਾਕੇ ਵਿਚ ਮਾਨ ਧਾਨ ਆ
Singga Singga ਰਿਹੰਦੀ ਮੰਡੀਰ ਕਰਦੀ
ਵੱਸਦੀ ਜੱਟੀ ਦੀ ਜਿਹਦੇ ਵਿਚ ਜਾਨ ਆ
ਹੋ ਮਾਲਪੁਰ ਦੀ ਗੇੜੀ ਆ ਜ੍ਦੋ ਕੱਡਦਾ
ਹੋ ਮਾਲਪੁਰ ਦੀ ਗੇੜੀ ਆ ਜ੍ਦੋ ਕੱਡਦਾ
ਹੋ ਕੱਠਾ ਕਰ ਦਿੰਦਾ ਚੋਕ ਚ ਬਜ਼ਾਰ ਏ
ਮੇਰਾ 88 ਦੀ ਬੰਦੂਕ ਵਰਗਾ ਏ ਜੱਟ ਓਏ
ਜਿਹੜਾ ਅੱਖਾਂ ਨਾਲ ਕਰਦਾ ਸ਼ਿਕਾਰ ਏ
ਮੇਰਾ 88 ਦੀ ਬੰਦੂਕ ਵਰਗਾ ਏ ਜੱਟ ਓਏ
ਜਿਹੜਾ ਅੱਖਾਂ ਨਾਲ ਕਰਦਾ ਸ਼ਿਕਾਰ ਏ
ਮੇਰਾ 88 ਦੀ ਬੰਦੂਕ ਵਰਗਾ ਏ ਜੱਟ ਓਏ
ਜਿਹੜਾ ਅੱਖਾਂ ਨਾਲ ਕਰਦਾ ਸ਼ਿਕਾਰ ਏ
[ Correct these Lyrics ]
Writer: Singga
Copyright: Lyrics © Phonographic Digital Limited (PDL)

Back to: Inder Kaur



Inder Kaur - 88 Di Bandook Video
(Show video at the top of the page)


Performed By: Inder Kaur
Length: 3:33
Written by: Singga

Tags:
No tags yet