Back to Top

Hell Cat Video (MV)

Performed By: Inder Kaur
Length: 3:41
Written by: Aman Jaluria
[Correct Info]

Inder Kaur - Hell Cat Lyrics
Official

ਓ hell cat ਵਿਚ ਬੈਠੀ ਜੱਟੀ low profile ਪਾਏ wheel ਆ
Belly button ਆ starfish ਦਾ 4 ਇੰਚ ਦੀ high heel ਆ
ਮੋਰਾਂ ਵਰਗੀ ਤੌਰ ਵੇਖ ਕੇ ਮੁੰਡੇ ਹੋ ਕੇ ਭਰਦੇ ਨੇ
440 ਦਾ volt ਏ ਨ੍ਖਰਾ ਨੈਣ ਦੋਨਾਲੀ ਵਰਗੇ ਨੇ
ਬਾਕੀ bullshit ਜੱਟੀ ਦੇ ਫੁੱਲ downtown ਵਿਚ ਚਰਚੇ ਨੇ

Milky milky ਰੰਗ ਤੇ Lakme ਕੀਮਾ fashion ਚਕਵੇ
ਨਖਰੇ ਮਿਹਿੰਗੇ shotgun ਦੇ ਮੁੰਡੇ ਪਿਛਹੇ ਸ਼ੈਰੀ ਦੇ

Outfit ਤੇ jumpsuit ਮੈਂ ਪਾ ਕੇ ਨਿਕਲਾਂ ਗੇੜੀ ਰੂਟ ਤੇ
ਕਾਲਾ ਸੂਰਮਾ gun ਗ੍ਲੋਕਂ ਡਿਗ ਡਿਗ ਤੁਰਦੀ ਵੈਂਗ ਕਲੋਕਂ
Diamond ਦੀ ਆ bangle ਜਚਦੀ ਮੋਯੀ ਜਿਮ ਦੇ ਪੜਦੇ ਨੇ
440 ਦਾ volt ਏ ਨ੍ਖਰਾ ਨੈਣ ਦੋਨਾਲੀ ਵਰਗੇ ਨੇ
ਬਾਕੀ bullshitਜੱਟੀ ਦੇ ਫੁੱਲ downtown ਵਿਚ ਚਰਚੇ ਨੇ

Mount Abu ਨੇ ਲਮੀਆ ਜੁਲਫਾ ਅਲ੍ਹਡ ਕੁਵਰੀ ਨਿੱਰਾ ਹੇ ਜ਼ੁਲਕਾ
ਲਾਟ ਦੇ ਵਾਂਗੂ ਚੜੀ ਜਵਾਨੀ ਗੋਰੀ ਹਿੱਕ ਤੇ ਕਾਲੀ ਗਾਨੀ

ਨਵੀਆਂ ਕੂਡਿਯਾਂ ਕਰਦੀ follow ਲਭਦੀ ਫਿਰਦੀ ਆ ਕਿ follow
Touchwood ਏ ਹੁਸਨ ਤਬਾਹੀ ਇਕੋ ਜੱਟ ਤੇ ਅਖ ਟੀਕਾ ਈ
ਮੁੰਡਾ ਜਰੂਰੀ hide ਕਰ ਗਯਾ ਨੈਣ ਜਿਹਦੇ ਤੇ ਮਰਦੇ ਨੇ

[ Correct these Lyrics ]

[ Correct these Lyrics ]

We currently do not have these lyrics. If you would like to submit them, please use the form below.

Writer: Aman Jaluria
Copyright: Lyrics © Phonographic Digital Limited (PDL)

Back to: Inder Kaur

Tags:
No tags yet