Back to Top

Jashan Inder - Diary Lyrics



Jashan Inder - Diary Lyrics
Official




[ Featuring Prabh Bains ]

ਗਾਨੀਆਂ ਨਿਸ਼ਾਨੀਆਂ ਨੂੰ ਲਾਤੀ ਸੀ ਵੇ ਅੱਗ ਤੇਰੇ
ਨਾਲ ਜੁੜਿਆ ਸੀ ਮੈ ਫੂਕ ਤਾ ਸੀ ਸਭ
ਗਾਨੀਆਂ ਨਿਸ਼ਾਨੀਆਂ ਨੂੰ ਲਾਤੀ ਸੀ ਵੇ ਅੱਗ ਤੇਰੇ
ਨਾਲ ਜੁੜਿਆ ਸੀ ਮੈ ਫੂਕ ਤਾ ਸੀ ਸਭ
ਜਾਂ ਤੇਰੇ ਮੇਰੇ ਬਾਰੇ ਜਿਤੇ ਲਿਖੇ ਤੇਰੇ ਲਾਰੇ
ਜਾਂ ਤੇਰੇ ਮੇਰੇ ਬਾਰੇ ਜਿਤੇ ਲਿਖੇ ਤੇਰੇ ਲਾਰੇ
ਪੰਨੇ ਪੰਨੇ ਤੇ ਵੇ ਯਾਦ ਤੇਰੀ ਭੈੜੀ ਬਾਕੀ ਆ
ਵੇ ਬਸ ਇਕ ਤੇਰੇ
ਵੇ ਬਸ ਇਕ ਤੇਰੇ
ਨਾਮ ਦੀ ਵੇ diary ਬਾਕੀ ਆ
ਵੇ ਬਸ ਇਕ ਤੇਰੇ
ਵੇ ਬਸ ਇਕ ਤੇਰੇ
ਨਾਮ ਦੀ ਵੇ diary ਬਾਕੀ ਆ
ਵੇ ਬਸ ਇਕ ਤੇਰੇ

ਪਹਿਲੀ ਤੱਕਣੀ ਤੋਂ ਪਹਿਲੀ ਮੁਲਾਕਾਤ ਤਕ ਵੇ
ਮੈ ਹੀ ਜਾਂ ਦੀ ਮੇਰਾ ਕਿੰਨਾ ਲੈਂਦਾ ਪੱਖ ਵੇ
ਗਵਾਰਾਂ ਨਹੀਂ ਸੀ ਕਾਹਤੋਂ ਵਧਿਆ ਸੀ ਸ਼ੱਕ ਵੇ
ਗੱਲ ਆਖਰੀ ਹਸੇ ਤੇ ਆਪਾ ਹੋ ਗਏ ਵੱਖ ਵੇ
ਮੈ ਸੱਚੀ ਤਕਲੀਫ ਚ ਵੇ ਮੌਤ ਦੀ ਉਡੀਕ ਚ ਵੇ
ਸੱਚੀ ਤਕਲੀਫ ਚ ਵੇ ਮੌਤ ਦੀ ਉਡੀਕ ਚ ਵੇ
ਸਿੱਟਾ ਜਿੰਦਗੀ ਚ ਇਕ ਜਗਾਹ ਠਹਿਰੀ ਬਾਕੀ ਆ ਵੇ
ਵੇ ਬਸ ਇਕ ਤੇਰੇ
ਵੇ ਬਸ ਇਕ ਤੇਰੇ
ਨਾਮ ਦੀ ਵੇ diary ਬਾਕੀ ਆ
ਵੇ ਬਸ ਇਕ ਤੇਰੇ
ਵੇ ਬਸ ਇਕ ਤੇਰੇ
ਨਾਮ ਦੀ ਵੇ diary ਬਾਕੀ ਆ
ਵੇ ਬਸ ਇਕ ਤੇਰੇ

ਹੱਸਿਆ ਵਾਲੀ ਵੇ ਯਾਰਾਂ ਦਿਲ ਤੇ ਵੇ ਲਾਗੀ
ਹੋਏ ਅੱਖੀਆਂ ਦੇ ਹੰਜੂਆਂ ਨਾ ਮਿਟਣੀ ਸਿਆਹੀ
ਮਸ਼ੂਕਾਂ ਵਾਲੇ ਦਰਜੇ ਨੂੰ ਮਿਲਦੇ ਨਾ ਮਾਹੀ
ਹੋਊ ਕਰਮਾ ਵਾਲੀ ਜੇ ਨਾਲ ਏ ਵਿਆਹੀ
ਕਟੇ ਜਿਹੜੇ ਨਾਲ ਤੇਰੇ ਸੀ ਕਰੀਬ ਓਹੀ ਮੇਰੇ
ਕਟੇ ਜਿਹੜੇ ਨਾਲ ਤੇਰੇ ਸੀ ਕਰੀਬ ਓਹੀ ਮੇਰੇ
ਪਲੇ ਰਹਿਗੇ ਜਿਹੜੇ ਜਿੰਦਗੀ ਦੇ ਵੈਰੀ ਬਾਕੀ ਆ
ਵੇ ਬਸ ਇਕ ਤੇਰੇ
ਵੇ ਬਸ ਇਕ ਤੇਰੇ
ਨਾਮ ਦੀ ਵੇ diary ਬਾਕੀ ਆ
ਵੇ ਬਸ ਇਕ ਤੇਰੇ
ਵੇ ਬਸ ਇਕ ਤੇਰੇ
ਨਾਮ ਦੀ ਵੇ diary ਬਾਕੀ ਆ
ਵੇ ਬਸ ਇਕ ਤੇਰੇ

ਤੂੰ ਬਣ ਕੇ ਸਿਆਣਾ ਦੋਸ਼ ਮੇਰੇ ਸਰ ਮੱੜਤਾ
ਮੈ ਬੱਚਿਆਂ ਦੇ ਨਾਮ ਵਾਲਾ ਮੋੜਿਆ ਏ ਵਰਕਾ
ਤੇਰੇ ਨਾਲ ਸਵਰਗ ਸੀ ਤੇਰੇ ਬਿਨ ਨਰਕ ਆ
ਜਿੰਦਗੀ ਮੇਰੀ ਚ ਮੈ ਸਿਆਪਾ
ਕਿਸੇ ਹੋਰ ਕੀਤਾ ਕਿੰਨਾ ਨਹੀਓ ਹੋਣਾ ਓਹਦੇ ਜਿੰਨਾ
ਕਿਸੇ ਹੋਰ ਕੀਤਾ ਕਿੰਨਾ ਨਹੀਓ ਹੋਣਾ ਓਹਦੇ ਜਿੰਨਾ
ਜਿਹੜੀ ਤੇਰੀ ਮਹਿਬੂਬਾ ਕੱਲੀ ਕਹਿਰੀ ਬਾਕੀ ਆ
ਵੇ ਬਸ ਇਕ ਤੇਰੇ
ਵੇ ਬਸ ਇਕ ਤੇਰੇ
ਵੇ ਬਸ ਇਕ ਤੇਰੇ
ਵੇ ਬਸ ਇਕ ਤੇਰੇ
ਵੇ ਬਸ ਇਕ ਤੇਰੇ
[ Correct these Lyrics ]

We currently do not have these lyrics. If you would like to submit them, please use the form below.


We currently do not have these lyrics. If you would like to submit them, please use the form below.




ਗਾਨੀਆਂ ਨਿਸ਼ਾਨੀਆਂ ਨੂੰ ਲਾਤੀ ਸੀ ਵੇ ਅੱਗ ਤੇਰੇ
ਨਾਲ ਜੁੜਿਆ ਸੀ ਮੈ ਫੂਕ ਤਾ ਸੀ ਸਭ
ਗਾਨੀਆਂ ਨਿਸ਼ਾਨੀਆਂ ਨੂੰ ਲਾਤੀ ਸੀ ਵੇ ਅੱਗ ਤੇਰੇ
ਨਾਲ ਜੁੜਿਆ ਸੀ ਮੈ ਫੂਕ ਤਾ ਸੀ ਸਭ
ਜਾਂ ਤੇਰੇ ਮੇਰੇ ਬਾਰੇ ਜਿਤੇ ਲਿਖੇ ਤੇਰੇ ਲਾਰੇ
ਜਾਂ ਤੇਰੇ ਮੇਰੇ ਬਾਰੇ ਜਿਤੇ ਲਿਖੇ ਤੇਰੇ ਲਾਰੇ
ਪੰਨੇ ਪੰਨੇ ਤੇ ਵੇ ਯਾਦ ਤੇਰੀ ਭੈੜੀ ਬਾਕੀ ਆ
ਵੇ ਬਸ ਇਕ ਤੇਰੇ
ਵੇ ਬਸ ਇਕ ਤੇਰੇ
ਨਾਮ ਦੀ ਵੇ diary ਬਾਕੀ ਆ
ਵੇ ਬਸ ਇਕ ਤੇਰੇ
ਵੇ ਬਸ ਇਕ ਤੇਰੇ
ਨਾਮ ਦੀ ਵੇ diary ਬਾਕੀ ਆ
ਵੇ ਬਸ ਇਕ ਤੇਰੇ

ਪਹਿਲੀ ਤੱਕਣੀ ਤੋਂ ਪਹਿਲੀ ਮੁਲਾਕਾਤ ਤਕ ਵੇ
ਮੈ ਹੀ ਜਾਂ ਦੀ ਮੇਰਾ ਕਿੰਨਾ ਲੈਂਦਾ ਪੱਖ ਵੇ
ਗਵਾਰਾਂ ਨਹੀਂ ਸੀ ਕਾਹਤੋਂ ਵਧਿਆ ਸੀ ਸ਼ੱਕ ਵੇ
ਗੱਲ ਆਖਰੀ ਹਸੇ ਤੇ ਆਪਾ ਹੋ ਗਏ ਵੱਖ ਵੇ
ਮੈ ਸੱਚੀ ਤਕਲੀਫ ਚ ਵੇ ਮੌਤ ਦੀ ਉਡੀਕ ਚ ਵੇ
ਸੱਚੀ ਤਕਲੀਫ ਚ ਵੇ ਮੌਤ ਦੀ ਉਡੀਕ ਚ ਵੇ
ਸਿੱਟਾ ਜਿੰਦਗੀ ਚ ਇਕ ਜਗਾਹ ਠਹਿਰੀ ਬਾਕੀ ਆ ਵੇ
ਵੇ ਬਸ ਇਕ ਤੇਰੇ
ਵੇ ਬਸ ਇਕ ਤੇਰੇ
ਨਾਮ ਦੀ ਵੇ diary ਬਾਕੀ ਆ
ਵੇ ਬਸ ਇਕ ਤੇਰੇ
ਵੇ ਬਸ ਇਕ ਤੇਰੇ
ਨਾਮ ਦੀ ਵੇ diary ਬਾਕੀ ਆ
ਵੇ ਬਸ ਇਕ ਤੇਰੇ

ਹੱਸਿਆ ਵਾਲੀ ਵੇ ਯਾਰਾਂ ਦਿਲ ਤੇ ਵੇ ਲਾਗੀ
ਹੋਏ ਅੱਖੀਆਂ ਦੇ ਹੰਜੂਆਂ ਨਾ ਮਿਟਣੀ ਸਿਆਹੀ
ਮਸ਼ੂਕਾਂ ਵਾਲੇ ਦਰਜੇ ਨੂੰ ਮਿਲਦੇ ਨਾ ਮਾਹੀ
ਹੋਊ ਕਰਮਾ ਵਾਲੀ ਜੇ ਨਾਲ ਏ ਵਿਆਹੀ
ਕਟੇ ਜਿਹੜੇ ਨਾਲ ਤੇਰੇ ਸੀ ਕਰੀਬ ਓਹੀ ਮੇਰੇ
ਕਟੇ ਜਿਹੜੇ ਨਾਲ ਤੇਰੇ ਸੀ ਕਰੀਬ ਓਹੀ ਮੇਰੇ
ਪਲੇ ਰਹਿਗੇ ਜਿਹੜੇ ਜਿੰਦਗੀ ਦੇ ਵੈਰੀ ਬਾਕੀ ਆ
ਵੇ ਬਸ ਇਕ ਤੇਰੇ
ਵੇ ਬਸ ਇਕ ਤੇਰੇ
ਨਾਮ ਦੀ ਵੇ diary ਬਾਕੀ ਆ
ਵੇ ਬਸ ਇਕ ਤੇਰੇ
ਵੇ ਬਸ ਇਕ ਤੇਰੇ
ਨਾਮ ਦੀ ਵੇ diary ਬਾਕੀ ਆ
ਵੇ ਬਸ ਇਕ ਤੇਰੇ

ਤੂੰ ਬਣ ਕੇ ਸਿਆਣਾ ਦੋਸ਼ ਮੇਰੇ ਸਰ ਮੱੜਤਾ
ਮੈ ਬੱਚਿਆਂ ਦੇ ਨਾਮ ਵਾਲਾ ਮੋੜਿਆ ਏ ਵਰਕਾ
ਤੇਰੇ ਨਾਲ ਸਵਰਗ ਸੀ ਤੇਰੇ ਬਿਨ ਨਰਕ ਆ
ਜਿੰਦਗੀ ਮੇਰੀ ਚ ਮੈ ਸਿਆਪਾ
ਕਿਸੇ ਹੋਰ ਕੀਤਾ ਕਿੰਨਾ ਨਹੀਓ ਹੋਣਾ ਓਹਦੇ ਜਿੰਨਾ
ਕਿਸੇ ਹੋਰ ਕੀਤਾ ਕਿੰਨਾ ਨਹੀਓ ਹੋਣਾ ਓਹਦੇ ਜਿੰਨਾ
ਜਿਹੜੀ ਤੇਰੀ ਮਹਿਬੂਬਾ ਕੱਲੀ ਕਹਿਰੀ ਬਾਕੀ ਆ
ਵੇ ਬਸ ਇਕ ਤੇਰੇ
ਵੇ ਬਸ ਇਕ ਤੇਰੇ
ਵੇ ਬਸ ਇਕ ਤੇਰੇ
ਵੇ ਬਸ ਇਕ ਤੇਰੇ
ਵੇ ਬਸ ਇਕ ਤੇਰੇ
[ Correct these Lyrics ]
Writer: PRABH BAINS
Copyright: Lyrics © Sony/ATV Music Publishing LLC

Back to: Jashan Inder



Jashan Inder - Diary Video
(Show video at the top of the page)


Performed By: Jashan Inder
Featuring: Prabh Bains
Length: 4:24
Written by: PRABH BAINS

Tags:
No tags yet