ਤੇਰੇ ਹੋ ਗਏ ਪੂਰੇ dream ਨੀ ਜਿਹੜੇ ਤੂੰ ਸੀ ਦੇਖੇ
ਤੂੰ ਟੀਮ hotel ਤੇ ਘੁੰਮਦੀ ਤੇ ਜੱਟ ਫਿਰਦਾ ਠੇਕੇ
ਮੇਰੇ ਸੀਨੇਂ ਚੀਸਾ ਉਠਦਿਆਂ
ਮੇਰੇ ਸੀਨੇਂ ਚੀਸਾ ਉਠਦਿਆਂ
ਕੇਹੜਾ ਜ਼ਹਿਰ ਖਾ ਲਈਏ
7 ਦਿਨਾਂ ਚ ਭੁੱਲ ਗਈ ਯਾਰ ਨੂੰ
7 Band ਵਾਲੀਏ
7 ਦਿਨਾਂ ਚ ਭੁੱਲ ਗਈ ਯਾਰ ਨੂੰ
7 Band ਵਾਲੀਏ
ਮੈਨੂੰ ਮੁਲਕ ਬੇਗ਼ਾਨੇ ਹਾਣੀਆਂ ਮਹਿੰਗਾ ਪਈ ਗਿਆ ਆਉਣਾ
ਮੈਂ ਸ਼ਿਫਟਾਂ ਲਾਉਂਦੀ ਜੋਬ ਤੇ ਨਾ ਮਿਲਦਾ ਸੌਣਾ
ਮੇਰੀ ਸਮਾਜ ਜੱਟਾ ਮਜਬੂਰੀ
ਮੇਰੀ ਸਮਾਜ ਜੱਟਾ ਮਜਬੂਰੀ
ਇੰਨੀ ਕਾਰ ਮੇਹਰਬਾਨੀ
7 ਜਨਮ ਨੀ ਭੁੱਲੇ ਜਾਂਦੇ ਵੇ
ਜਿਹੜੇ ਦਿਲ ਦੇ ਜਾਣੀ
7 ਜਨਮ ਨੀ ਭੁੱਲੇ ਜਾਂਦੇ ਵੇ
ਜਿਹੜੇ ਦਿਲ ਦੇ ਜਾਣੀ
KV singh on the beat
ਮੇਰੇ ਬਿਨਾਂ ਤੂੰ ਮਾਰਦੀ ਹੁੰਦੀ ਸੀ ਹੁੰਦਾ ਕਿੱਦਾਂ ਜਿਓਂਦੀ
ਤੇਰਾ ਫੋਨ ਉਡੀਕਦਾ ਰਹਿੰਦਾ ਹਾਂ misscall ਨੀ ਆਉਂਦੀ
ਨੀ ਇਥੋਂ ਚੰਗਾ ਸੀ ਜਾਂਦੀ ਹੋਇ ਲੜ ਹੀ ਜਾਂਦੀ
ਹਾਏ ਚਮਕ ਧਮਾਕੇ ਏਹੇ ਮੁਲਾਕਾਤ ਦੀ ਨੀ ਚੜ ਹੀ ਜਾਂਦੀ
ਤੂੰ ਹੁਣ ਵੀ ਜੱਗੀ ਨੂੰ ਦੱਸਦੇ
ਤੂੰ ਹੁਣ ਵੀ ਜਵਾਬ ਜੇਹਾ ਦੇਦੇ
ਨਾ time ਗਾਲੀਏ
7 ਦਿਨਾਂ ਚ ਭੁੱਲ ਗਈ ਯਾਰ ਨੂੰ
7 band ਵਾਲੀਏ
7 ਦਿਨਾਂ ਚ ਭੁੱਲ ਗਈ ਯਾਰ ਨੂੰ
7 band ਵਾਲੀਏ
ਤੈਨੂੰ ਕੋਲੇ ਹੀ ਛੱਡ ਲੈਣਾ ਮੈਂ ਮੁਕ ਜਾਓ ਲੜਾਈ
ਹਜੇ time ਲੱਗੋ PR ਨੂੰ study base ਤੇ ਆਈ
ਤੂੰ ਮਿਟਾ ਵਿਚ ਭੁੱਲ ਜਾਵੇਗਾ ਵੇ ਸਾਲ ਮਹੀਨੇ
ਜਦ ਰੋਂਦੀ ਰੋਂਦੀ ਨਖਰੋ ਨੇ ਤੈਨੂੰ ਲਾ ਲਿਆ ਸੀਨੇਂ
ਸੁਣ ਪਿੰਡ ਸੰਗਰਹੇ ਵਾਲਿਆਂ
ਮੈਂ ਡਾਲਰਾ ਦੀ ਨੀ ਸੋਹਣਿਆਂ ਹਾਂ ਤੇਰੀ ਦੀਵਾਨੀ
7 ਜਨਮ ਨੀ ਭੁੱਲੇ ਜਾਂਦੇ ਵੇ
ਜਿਹੜੇ ਦਿਲ ਦੇ ਜਾਣੀ
7 ਦਿਨਾਂ ਚ ਭੁੱਲ ਗਈ ਯਾਰ ਨੂੰ
7 band ਵਾਲੀਏ
7 ਜਨਮ ਨੀ ਭੁੱਲੇ ਜਾਂਦੇ ਵੇ
ਜਿਹੜੇ ਦਿਲ ਦੇ ਜਾਣੀ

