Back to Top

Jaskaran Grewal - Gatte Gurh De [Returns] Lyrics



Jaskaran Grewal - Gatte Gurh De [Returns] Lyrics
Official




[ Featuring Gurlez Akhtar ]

4 ਕ ਦਿਨਾਂ ਚ ਢੋਲੀ ਪੀ ਗਿਆ ਸ਼ਰਾਬ ਦੀ
ਮੰਗ ਨੀ ਪੀਂਦਾ ਜੱਟ ਪਿੰਡਾਂ ਕੁੜੇ ਆਪ ਦੀ
ਉਹ 4 ਕ ਦਿਨਾਂ ਚ ਢੋਲੀ ਪੀ ਗਿਆ ਸ਼ਰਾਬ ਦੀ
ਮੰਗ ਨੀ ਪੀਂਦਾ ਜੱਟ ਪਿੰਡਾਂ ਕੁੜੇ ਆਪ ਦੀ
ਵੇ ਕਿਹੜਾ ਟੁੱਟ ਪੈਣੇ ਸਪਲਾਈ ਤੈਨੂੰ ਕਰਦੇ
ਗਾਣਿਆ ਚ ਭੱਠੀ ਐ ਮੌਜਾਂ ਆ ਪੰਜਾਬ ਦੀ
ਕੁਟਨੇ ਨੂੰ ਤੇਜ ਪੁਲਿਸ ਮਹਿਕਮਾ
ਕੁਟਨੇ ਨੂੰ ਤੇਜ ਪੁਲਿਸ ਮਹਿਕਮਾ
ਨਾ ਤੇਰੀ ਫੜੀ ਜਾਵੇ ਲਾਣ ਮੁੰਡਿਆਂ
ਕਿੰਨੀ ਜੱਟਾਂ ਲੀਵਰ ਦਾਰੂ ਝੱਲਦੇ
ਮੈਂ ਦੇਖ ਕੇ ਹੈਰਾਨ ਮੁੰਡਿਆਂ
ਹੋ ਕਿੰਨੀ ਜੱਟਾਂ ਦੇ ਲੀਵਰ ਦਾਰੂ ਝੱਲਦੇ
ਮੈਂ ਦੇਖ ਕੇ ਹੈਰਾਨ ਮੁੰਡਿਆਂ
ਹੋ neat ਖਿੱਚ ਜਾਂਦੇ
ਸਾਨੂ ਲੋਡ ਨਾਇਓ ਖਾਰਿਆਂ ਦੀ
ਵੇ ford ਦੇ ਫਰਾਟਿਆ ਜਿੰਨੀ
ਆਵਾਜ਼ ਲਲਕਾਰੇਆਂ ਦੀ
ਬੁਰਰ ਆ ਆ
ਹੋ ਨਿਤ ਖਿੱਚ ਜਾਂਦੇ
ਸਾਨੂ ਲੋਡ ਨਾਇਓ ਖਾਰਿਆਂ ਦੀ
ਵੇ ford ਦੇ ਫਰਾਟਿਆ ਜਿੰਨੀ
ਆਵਾਜ਼ ਲਲਕਾਰੇਆਂ ਦੀ
ਜੱਟਾਂ ਦੇ ਮੁਕਾਬਲੇ ਚ ਆਉ ਕਿਹੜਾ ਬੱਲੀਏ
ਹਾਣ ਇਕੁ ਘੁੱਟ ਪਹਿਲਾ ਚੱਕ ਲਾਲਾਇਆ ਬੇਚਾਰਿਆਂ ਦੀ
ਹੋ ਮਾੜਾ ਟੀਂਡਾ ਬੈਠ ਜੇ ਕਮਾਨੀ ਭੰਨ ਕੇ
ਮਾੜਾ ਟੀਂਡਾ ਬੈਠ ਜੇ ਕਮਾਨੀ ਭੰਨ ਕੇ
ਗੇਅਰ ਪੈਂਦੇ ਸਾਡਾ high ਜੱਟਾਂ ਦੇ
ਦਾਰੂ ਢੋਲ ਚੋਂ diesel ਵਾਂਗੂ ਖਿੱਚਦੇ
ਨੀ Engine ਦੀ ਜੱਟਾਂ ਦੇ
ਦਾਰੂ ਢੋਲ ਚੋਂ diesel ਵਾਂਗੂ ਖਿੱਚਦੇ
ਨੀ engine ਦੀ ਜੱਟਾਂ ਦੇ
ਆਜਾ ਵੀ Kv Singh

ਆਓ ਪੀ ਕੇ ਨਾ ਸੂਰਤ ਰਹਿੰਦੀ ਫੇਰ ਰਹਿੰਦੇ ਕੱਢ ਦੇ
ਹੋਰਾਂ ਕਿਹੜਾ ਪੇਟੀਆਂ ਚ ਸਭਣੇ ਨੂੰ ਲਏ ਆ
ਵੇ ਤੁਹੀ ਕਲਾ ਅਹੋਜਾ ਯਾਂ ਲਾਣਾ ਵੀ ਐ ਅਹੋਜਾ
ਦਾਦੇ ਪੜਦਾਦੇ ਵੀ ਨਜ਼ਾਰੇ ਲੈ ਕੇ ਗਏ ਆ
ਓਏ ਜਾਣਦਿਆਂ ਆ ਥੋਨੂੰ ਵੱਡੇ ਸ਼ਾਹੂਕਾਰਾਂ ਨੂੰ
ਪੀ ਕੇ ਨਾ ਸੂਰਤ ਰਹਿੰਦੀ ਫੇਰ ਰਹਿੰਦੇ ਕੱਢ ਦੇ
ਹੋਰਾਂ ਕਿਹੜਾ ਪੇਟੀਆਂ ਚ ਸਭਣੇ ਨੂੰ ਲਏ ਆ
ਵੇ ਤੁਹੀ ਕਲਾ ਅਹੋਜਾ ਯਾਂ ਲਾਣਾ ਵੀ ਐ ਅਹੋਜਾ
ਦਾਦੇ ਪ੍ਰਦਦੇ ਵੀ ਨਜ਼ਾਰੇ ਲੈ ਕੇ ਗਏ ਆ
ਜਿਹੜੇ ਹਿਸਾਬ ਨਾਲ ਕੰਧਾਂ ਤੇ ਗੁਨਾ ਟੰਗਿਆ
ਜਿਹੜੇ ਹਿਸਾਬ ਨਾਲ ਕੰਧਾਂ ਤੇ ਗੁਨਾ ਟੰਗਿਆ
ਵੇ ਪੈਜੂ ਗੀਤਕਾਰ ਮੁੰਡਿਆਂ
ਕਿੰਨੀ ਜੱਟਾਂ ਲੀਵਰ ਦਾਰੂ ਝੱਲਦੇ
ਮੈਂ ਦੇਖ ਕੇ ਹੈਰਾਨ ਮੁੰਡਿਆਂ
ਹੋ ਕਿੰਨੀ ਜੱਟਾਂ ਲੀਵਰ ਦਾਰੂ ਝੱਲਦੇ
ਮੈਂ ਦੇਖ ਕੇ ਹੈਰਾਨ ਮੁੰਡਿਆਂ
ਹਾਏ ਤਾਰੇ ਤਾਰੇ ਤਾਰੇ
ਤਾਰੇ ਤਾਰੇ ਤਾਰੇ
ਨੀ ਜੱਟਾਂ ਦੇ ਜਵਾਕ LV
ਪੀ ਕੇ ਘਰਦੀ ਮਾਰਨ ਲਲਕਾਰੇ
ਜੱਟਾਂ ਦੇ ਜਵਾਕ LV
ਹੋ ਇਕ ਲੱਤ ਉੱਤੇ ਭੂਤ ਭੰਗੜੇ ਵੀ ਪਾਉਂਦੇ ਆ
ਮੂਹਰੇ tire ਦੇ ਜਿਮੇ ਉਠਦੇ ਟਰੇਂਡ ਵੇ
ਨੀ ਸੰਘੇੜੇ ਪਿੰਡ ਵਾਲੇ ਲਾਉਂਦੇ ਮਾਟੋਰਾਂ ਤੇ ਮਹਿਫ਼ਿਲਾਂ
ਹੁੰਦੇ ਜਿਮੇ ਜੱਗੀ ਚੰਡੀਗ੍ਹੜ ਦੇ flat ਵੇ
ਐ ਆ ਬ੍ਰੈਕਾਂ fail ਮਹਿਕਮਾ
ਹੋ ਇਕ ਲੱਤ ਉੱਤੇ ਭੂਤ ਭੰਗੜੇ ਵੀ ਪਾਉਂਦੇ ਆ
ਮੂਹਰੇ ਤਿਰੇਆਂ ਦੇ ਜਿਮੇ ਉਠਦੇ ਟਰੇਂਡ ਵੇ
ਨੀ ਸੰਗਰਹੇ ਪਿੰਡ ਵਾਲੇ ਲਾਉਂਦੇ ਮਾਟੋਰਾਂ ਤੇ ਮਹਿਫ਼ਿਲਾਂ
ਹੁੰਦੇ ਜਿਮੇ ਜੱਗੀ ਚੰਡੀਗ੍ਹੜ ਦੇ flat ਵੇ
ਦਾਰੂ ਫੇਲ ਅੰਗਰੇਜ਼ੀ ਦੇ ਸੀ ਸਾਮਣੇ
ਦਾਰੂ ਫੇਲ ਅੰਗਰੇਜ਼ੀ ਦੇ ਸੀ ਸਾਮਣੇ
ਜਿਵੇਂ ਕੁੜਤੇ ਨਾਲ tie ਜੱਟਾਂ ਦੇ
ਦਾਰੂ ਢੋਲ ਚੋਂ diesel ਵਾਂਗੂ ਖਿੱਚਦੇ
ਨੀ engine ਦੀ ਜੱਟਾਂ ਦੇ ਦੀ ਜੱਟਾਂ ਦੇ
ਕਿੰਨੀ ਜੱਟਾਂ ਲੀਵਰ ਦਾਰੂ ਝੱਲਦੇ
ਮੈਂ ਦੇਖ ਕੇ ਹੈਰਾਨ ਮੁੰਡਿਆਂ
ਦੇਖ ਕੇ ਹੈਰਾਨ ਮੁੰਡਿਆਂ
ਦਾਰੂ ਢੋਲ ਚੋਂ ਡੀਜਲ ਵਾਂਗੂ ਖਿੱਚਦੇ
ਨੀ engine ਦੀ ਜੱਟਾਂ ਦੇ
[ Correct these Lyrics ]

[ Correct these Lyrics ]

We currently do not have these lyrics. If you would like to submit them, please use the form below.


We currently do not have these lyrics. If you would like to submit them, please use the form below.




4 ਕ ਦਿਨਾਂ ਚ ਢੋਲੀ ਪੀ ਗਿਆ ਸ਼ਰਾਬ ਦੀ
ਮੰਗ ਨੀ ਪੀਂਦਾ ਜੱਟ ਪਿੰਡਾਂ ਕੁੜੇ ਆਪ ਦੀ
ਉਹ 4 ਕ ਦਿਨਾਂ ਚ ਢੋਲੀ ਪੀ ਗਿਆ ਸ਼ਰਾਬ ਦੀ
ਮੰਗ ਨੀ ਪੀਂਦਾ ਜੱਟ ਪਿੰਡਾਂ ਕੁੜੇ ਆਪ ਦੀ
ਵੇ ਕਿਹੜਾ ਟੁੱਟ ਪੈਣੇ ਸਪਲਾਈ ਤੈਨੂੰ ਕਰਦੇ
ਗਾਣਿਆ ਚ ਭੱਠੀ ਐ ਮੌਜਾਂ ਆ ਪੰਜਾਬ ਦੀ
ਕੁਟਨੇ ਨੂੰ ਤੇਜ ਪੁਲਿਸ ਮਹਿਕਮਾ
ਕੁਟਨੇ ਨੂੰ ਤੇਜ ਪੁਲਿਸ ਮਹਿਕਮਾ
ਨਾ ਤੇਰੀ ਫੜੀ ਜਾਵੇ ਲਾਣ ਮੁੰਡਿਆਂ
ਕਿੰਨੀ ਜੱਟਾਂ ਲੀਵਰ ਦਾਰੂ ਝੱਲਦੇ
ਮੈਂ ਦੇਖ ਕੇ ਹੈਰਾਨ ਮੁੰਡਿਆਂ
ਹੋ ਕਿੰਨੀ ਜੱਟਾਂ ਦੇ ਲੀਵਰ ਦਾਰੂ ਝੱਲਦੇ
ਮੈਂ ਦੇਖ ਕੇ ਹੈਰਾਨ ਮੁੰਡਿਆਂ
ਹੋ neat ਖਿੱਚ ਜਾਂਦੇ
ਸਾਨੂ ਲੋਡ ਨਾਇਓ ਖਾਰਿਆਂ ਦੀ
ਵੇ ford ਦੇ ਫਰਾਟਿਆ ਜਿੰਨੀ
ਆਵਾਜ਼ ਲਲਕਾਰੇਆਂ ਦੀ
ਬੁਰਰ ਆ ਆ
ਹੋ ਨਿਤ ਖਿੱਚ ਜਾਂਦੇ
ਸਾਨੂ ਲੋਡ ਨਾਇਓ ਖਾਰਿਆਂ ਦੀ
ਵੇ ford ਦੇ ਫਰਾਟਿਆ ਜਿੰਨੀ
ਆਵਾਜ਼ ਲਲਕਾਰੇਆਂ ਦੀ
ਜੱਟਾਂ ਦੇ ਮੁਕਾਬਲੇ ਚ ਆਉ ਕਿਹੜਾ ਬੱਲੀਏ
ਹਾਣ ਇਕੁ ਘੁੱਟ ਪਹਿਲਾ ਚੱਕ ਲਾਲਾਇਆ ਬੇਚਾਰਿਆਂ ਦੀ
ਹੋ ਮਾੜਾ ਟੀਂਡਾ ਬੈਠ ਜੇ ਕਮਾਨੀ ਭੰਨ ਕੇ
ਮਾੜਾ ਟੀਂਡਾ ਬੈਠ ਜੇ ਕਮਾਨੀ ਭੰਨ ਕੇ
ਗੇਅਰ ਪੈਂਦੇ ਸਾਡਾ high ਜੱਟਾਂ ਦੇ
ਦਾਰੂ ਢੋਲ ਚੋਂ diesel ਵਾਂਗੂ ਖਿੱਚਦੇ
ਨੀ Engine ਦੀ ਜੱਟਾਂ ਦੇ
ਦਾਰੂ ਢੋਲ ਚੋਂ diesel ਵਾਂਗੂ ਖਿੱਚਦੇ
ਨੀ engine ਦੀ ਜੱਟਾਂ ਦੇ
ਆਜਾ ਵੀ Kv Singh

ਆਓ ਪੀ ਕੇ ਨਾ ਸੂਰਤ ਰਹਿੰਦੀ ਫੇਰ ਰਹਿੰਦੇ ਕੱਢ ਦੇ
ਹੋਰਾਂ ਕਿਹੜਾ ਪੇਟੀਆਂ ਚ ਸਭਣੇ ਨੂੰ ਲਏ ਆ
ਵੇ ਤੁਹੀ ਕਲਾ ਅਹੋਜਾ ਯਾਂ ਲਾਣਾ ਵੀ ਐ ਅਹੋਜਾ
ਦਾਦੇ ਪੜਦਾਦੇ ਵੀ ਨਜ਼ਾਰੇ ਲੈ ਕੇ ਗਏ ਆ
ਓਏ ਜਾਣਦਿਆਂ ਆ ਥੋਨੂੰ ਵੱਡੇ ਸ਼ਾਹੂਕਾਰਾਂ ਨੂੰ
ਪੀ ਕੇ ਨਾ ਸੂਰਤ ਰਹਿੰਦੀ ਫੇਰ ਰਹਿੰਦੇ ਕੱਢ ਦੇ
ਹੋਰਾਂ ਕਿਹੜਾ ਪੇਟੀਆਂ ਚ ਸਭਣੇ ਨੂੰ ਲਏ ਆ
ਵੇ ਤੁਹੀ ਕਲਾ ਅਹੋਜਾ ਯਾਂ ਲਾਣਾ ਵੀ ਐ ਅਹੋਜਾ
ਦਾਦੇ ਪ੍ਰਦਦੇ ਵੀ ਨਜ਼ਾਰੇ ਲੈ ਕੇ ਗਏ ਆ
ਜਿਹੜੇ ਹਿਸਾਬ ਨਾਲ ਕੰਧਾਂ ਤੇ ਗੁਨਾ ਟੰਗਿਆ
ਜਿਹੜੇ ਹਿਸਾਬ ਨਾਲ ਕੰਧਾਂ ਤੇ ਗੁਨਾ ਟੰਗਿਆ
ਵੇ ਪੈਜੂ ਗੀਤਕਾਰ ਮੁੰਡਿਆਂ
ਕਿੰਨੀ ਜੱਟਾਂ ਲੀਵਰ ਦਾਰੂ ਝੱਲਦੇ
ਮੈਂ ਦੇਖ ਕੇ ਹੈਰਾਨ ਮੁੰਡਿਆਂ
ਹੋ ਕਿੰਨੀ ਜੱਟਾਂ ਲੀਵਰ ਦਾਰੂ ਝੱਲਦੇ
ਮੈਂ ਦੇਖ ਕੇ ਹੈਰਾਨ ਮੁੰਡਿਆਂ
ਹਾਏ ਤਾਰੇ ਤਾਰੇ ਤਾਰੇ
ਤਾਰੇ ਤਾਰੇ ਤਾਰੇ
ਨੀ ਜੱਟਾਂ ਦੇ ਜਵਾਕ LV
ਪੀ ਕੇ ਘਰਦੀ ਮਾਰਨ ਲਲਕਾਰੇ
ਜੱਟਾਂ ਦੇ ਜਵਾਕ LV
ਹੋ ਇਕ ਲੱਤ ਉੱਤੇ ਭੂਤ ਭੰਗੜੇ ਵੀ ਪਾਉਂਦੇ ਆ
ਮੂਹਰੇ tire ਦੇ ਜਿਮੇ ਉਠਦੇ ਟਰੇਂਡ ਵੇ
ਨੀ ਸੰਘੇੜੇ ਪਿੰਡ ਵਾਲੇ ਲਾਉਂਦੇ ਮਾਟੋਰਾਂ ਤੇ ਮਹਿਫ਼ਿਲਾਂ
ਹੁੰਦੇ ਜਿਮੇ ਜੱਗੀ ਚੰਡੀਗ੍ਹੜ ਦੇ flat ਵੇ
ਐ ਆ ਬ੍ਰੈਕਾਂ fail ਮਹਿਕਮਾ
ਹੋ ਇਕ ਲੱਤ ਉੱਤੇ ਭੂਤ ਭੰਗੜੇ ਵੀ ਪਾਉਂਦੇ ਆ
ਮੂਹਰੇ ਤਿਰੇਆਂ ਦੇ ਜਿਮੇ ਉਠਦੇ ਟਰੇਂਡ ਵੇ
ਨੀ ਸੰਗਰਹੇ ਪਿੰਡ ਵਾਲੇ ਲਾਉਂਦੇ ਮਾਟੋਰਾਂ ਤੇ ਮਹਿਫ਼ਿਲਾਂ
ਹੁੰਦੇ ਜਿਮੇ ਜੱਗੀ ਚੰਡੀਗ੍ਹੜ ਦੇ flat ਵੇ
ਦਾਰੂ ਫੇਲ ਅੰਗਰੇਜ਼ੀ ਦੇ ਸੀ ਸਾਮਣੇ
ਦਾਰੂ ਫੇਲ ਅੰਗਰੇਜ਼ੀ ਦੇ ਸੀ ਸਾਮਣੇ
ਜਿਵੇਂ ਕੁੜਤੇ ਨਾਲ tie ਜੱਟਾਂ ਦੇ
ਦਾਰੂ ਢੋਲ ਚੋਂ diesel ਵਾਂਗੂ ਖਿੱਚਦੇ
ਨੀ engine ਦੀ ਜੱਟਾਂ ਦੇ ਦੀ ਜੱਟਾਂ ਦੇ
ਕਿੰਨੀ ਜੱਟਾਂ ਲੀਵਰ ਦਾਰੂ ਝੱਲਦੇ
ਮੈਂ ਦੇਖ ਕੇ ਹੈਰਾਨ ਮੁੰਡਿਆਂ
ਦੇਖ ਕੇ ਹੈਰਾਨ ਮੁੰਡਿਆਂ
ਦਾਰੂ ਢੋਲ ਚੋਂ ਡੀਜਲ ਵਾਂਗੂ ਖਿੱਚਦੇ
ਨੀ engine ਦੀ ਜੱਟਾਂ ਦੇ
[ Correct these Lyrics ]
Writer: MUSIC EMPIRE, JAGGI SANGHERA
Copyright: Lyrics © Royalty Network




Jaskaran Grewal - Gatte Gurh De [Returns] Video
(Show video at the top of the page)


Performed By: Jaskaran Grewal
Featuring: Gurlez Akhtar
Length: 3:21
Written by: MUSIC EMPIRE, JAGGI SANGHERA
[Correct Info]
Tags:
No tags yet