[ Featuring Gurlez Akhtar, Parmish Verma ]
ਵੇ ਦਸ ਮਰਜਾਣੇਯਾ ਤੂ ਕਿਥੇ ਰਿਹਨਾ ਅਜ ਕਲ
ਹੋ ਰਿਹਣੇ ਆ ਨਜ਼ਾਰੇਯਾ ਚ ਰਿਹਣੇ ਆ ਨਜ਼ਾਰੇਯਾ ਚ
ਪਾਕੇ ਚਾਹ ਚ ਮੀਠਾ ਤੂ ਚਮਚਾ ਘੁਮੋਣਾ ਏ
ਹੋ ਘੁਮੇ ਫੋਰਟੁਨੇਰ ਚ ਕਡ਼ੂ ਵਾਲੇ ਗਾਰੇਯਾ ਚ
ਕਡ਼ੂ ਵਾਲੇ ਗਾਰੇਯਾ ਚ
ਵੇ ਚਪਕਾ ਵ ਨ੍ਹੀ ਲੈਂਦਾ ਕਿ ਹੋਇਆ ਅਖਾਂ ਨੂ
ਹੋਣਾ ਕਿ ਆ ਕਰਿਯਾ ਹੋਇਆ ਲਾਲ ਕੁੜੇ
ਵੇ ਹੋਰ ਸੁਣਾ ਤੂ ਜੱਟਾ ਅਜ ਕਲ ਕਿ ਚਲਦੇ
ਹੋ ਹਾਲੇ ਤਾਂ ਚੱਲੀ ਜਾਣਦਾ ਖਾਦਾਂ ਮਾਲ ਕੁੜੇ
ਹੋਰ ਸੁਣਾ ਤੂ ਜੱਟਾ ਅਜ ਕਲ ਕਿ ਚਲਦੇ
ਹਾਲੇ ਤਾਂ ਚੱਲੀ ਜਾਣਦਾ ਖਾਦਾਂ ਮਾਲ ਕੁੜੇ
ਵੇ ਦਸ ਮਰਜਾਣੇਯਾ ਤੂ ਕੀਤੇ ਰਿਹਨਾ ਅਜਕਲ
ਰਿਹਣੇ ਆ ਨਜ਼ਾਰੇਆ ਚ ਰਿਹਣੇ ਆ ਨਜ਼ਾਰੇਆ ਚ
Music Empire
ਵੇ ਛਡ ਤਾਂ ਨਾ ਦਿੱਤੀ ਕੀਤੇ gym ਮਰਜਾਣੇਯਾ
ਆਹਾ ਗਲ ਗਬਰੂ ਦੇ ਡੌਲੇ ਦੱਸ ਦੇਣਗੇ
ਅੱਤ ਕਰਓੌਂਦਾ ਫਿਰੇ ਕਾਲੇਜ ਦੇ ਟਾਇਮ ਤੋ
ਤਾਲੇ ਹੋਏ ਜਤ ਦੇ ਪਰੌਲੇ ਦੱਸ ਦੇਣਗੇ
ਵੇ 22 22 ਦੁਨਿਯਾ ਆਖੇ
ਹਜੇ ਮਸਾ ਤੂ 21 ਦਾ
ਵਡੇਯਾ ਤੇਰਾ ਟੇਂਪਰ ਰੇਂਦਾ
ਜਿਵੇ ਸੂਰਜ ਦੀ ਟਿੱਕੀ ਦਾ
ਕਿ ਪੁਛਦੀ ਹੈ ਮਿਤਰਾਂ ਬਾਰੇ ਕੋਕੇ ਲੌਂਦੇ ਫਿਰਦੇ ਆ ਨੀ
ਲੋਕਾਂ ਤੋਂ ਜੋ ਹੁੰਦੀ ਨੀ ਓ ਅੱਤ ਕਰਓੌਂਦੇ ਫਿਰਦੇ ਆ ਨੀ
ਪੈਲਾਂ ਪੌਂਦੇ ਫਿਰਦੇ ਆ ਨੀ ਲਾਂਬਈ ਤੌਂਦੇ ਫਿਰਦੇ ਆ ਨੀ
ਲੋਕਾਂ ਤੋਂ ਜੋ ਹੁੰਦੀ ਨੀ ਓ ਅੱਤ ਕਰਓੌਂਦੇ ਫਿਰਦੇ ਆ ਨੀ
ਲੋਕਾਂ ਤੋਂ ਜੋ ਹੁੰਦੀ ਨੀ ਓ ਅੱਤ ਕਰਓੌਂਦੇ ਫਿਰਦੇ ਆ ਨੀ
ਵੇ ਤੂ ਬਹਲਾ ਜਚਦਾ bell bottom ਦਿਆ ਪੇਂਟਂ ਆ ਚ
ਹੋ ਮਰ੍ਦ ਫਿਲ੍ਮ ਦੇ ਲਂਬੂ ਵਾਲੀ ਚਾਲ ਕੁੜੇ
ਜੋ ਮਰਦ ਹੋਤਾ ਹੈ ਉਸੇ ਦਰਦ ਨੀ ਹੋਤਾ ਮੇਮਸਾਬ
ਓਏ ਹੋਰ ਸੁਣਾ ਤੂ ਜੱਟਾ ਅਜ ਕਲ ਕਿ ਚਲਦੇ
ਹੋ ਹਾਲੇ ਤਾਂ ਚੱਲੀ ਜਾਣਦਾ ਖਾਦਾਂ ਮਾਲ ਕੁੜੇ
ਹੋਰ ਸੁਣਾ ਤੂ ਜੱਟਾ ਅਜਕਲ ਕਿ ਚਲਦੇ
ਹਾਲੇ ਤਾਂ ਚੱਲੀ ਜਾਣਦਾ ਖਾਦਾਂ ਮਾਲ ਕੁੜੇ
ਨੀ ਹਾਲੇ ਤਾਂ ਚੱਲੀ ਜਾਂਦਾ ਕਾਲਾ ਮਾਲ ਕੁੜੇ
ਵੇ ਚਪਕਾ ਵ ਨ੍ਹੀ ਲੇਂਦਾ ਕਿ ਹੋਇਆ ਅਖਾਂ ਨੂ
ਹੋ ਹੋਣਾ ਕਿ ਆ ਕਰਿਯਾ
ਵੇ ਮਾਝੇ ਤੇ ਦੋਆਬੇ ਆਲੇ ਆੜੀ ਆਪ ਮਾਲਵੇ ਦੇ
ਤਾਇਆ ਤਾ ਲਗੋਡਾ ਸਾਥੋਂ ਮਚਦਿਯਾ ਨੇ
ਸਾਜੜੇ ਹੀ ਚੱਕ ਲੇਨੇ ਜਹਾਜਂ ਜਹਿਯਾ ਗੱਡੀਆਂ
ਹੋ ਝੋਟਿਆਂ ਦੇ ਥੱਲੇ ਆਹਾ ਜਚਦੀਆਂ ਨੇ
ਵੀ ਸਰ੍ਦਾ ਏਹ੍ਨਾ ਮਿਹਿਂਗਾ ਔਂਦਾ ਕਿਤੋਂ ਫੂਕਦਾ ਤੇਲ ਜੱਟਾ
ਜੇਡੇ ਹਿਸਾਬ ਨਾਲ ਚਲਦਾ ਨਾ ਕਰਵਾਲੀ ਐਵੇਂ ਜੈਲ ਜੱਟਾ
ਪਰਚਾ ਦੀ ਕਦੇ care ਨੀ ਕਿੱਟੀ
ਨਾ ਹੀ ਘਟਨਾ ਖਰ੍ਚਾ ਨੀ
ਡਾਲਰ ਵਾਂਗੂ ਵਾਦ ਦੀ ਜਾਂਦੀ ਨਿੱਤ ਗਬਰੂ ਦੀ ਚਰਚਾ ਨੀ
ਲਗਨ ਲੋਕਾਂ ਨੂ ਮਰ੍ਚੈ ਨੀ
ਦੇਖ ਵਜਦਿਆ ਸੇਰਚਾਂ ਨੀ
ਡਾਲਰ ਵਾਂਗੂ ਵਾਦ ਦੀ ਜਾਂਦੀ ਨਾ ਸਾਡੇ ਦੂ ਚਰਚਾ ਨੀ
ਵੇ ਤੇਰੇ ਪਿੰਡ ਸੰਗੇਦੇ ਜੱਗੀ ਜੱਗੀ ਹੁੰਦੀ ਹ
ਨੀ ਬਡੇਯਾ ਦੀ ਚਕਵਾਈ ਜੱਟ ਨੇ ਚਾਲ ਕੁੜੇ
ਵੇ ਹੋਰ ਸੁਣਾ ਤੂ ਜੱਟਾ ਅਜਕਲ ਕਿ ਚਲਦੇ
ਹਾਲੇ ਤਾਂ ਚੱਲੀ ਜਾਣਦਾ ਖਾਦਾਂ ਮਾਲ ਕੁੜੇ
ਓ ਹੋਰ ਸੁਣਾ ਤੂ ਜੱਟਾ ਅਜਕਲ ਕਿ ਚਲਦੇ
ਹਾਲੇ ਤਾਂ ਚੱਲੀ ਜਾਣਦਾ ਖਾਦਾਂ ਮਾਲ ਕੁੜੇ
ਨੀ ਹਾਲੇ ਤਾਂ ਚੱਲੀ ਜਾਣਦਾ ਕਾਲਾ ਮਾਲ ਕੁੜੇ
ਨੀ ਗੱਡੀਆਂ ਦੇ ਵਿਚ ਵਜਦਾ ਐ ਗਰੇਵਾਲ ਕੁੜੇ
ਨੀ ਗੱਡੀਆਂ ਦੇ ਵਿਚ ਵਜਦਾ ਐ Music Empire

